Sport

ਰੋਹਨ ਬੋਪੰਨਾ ਦੀ ਹਾਰ ਨਾਲ ਭਾਰਤ ਨੂੰ ਮੁੜ ਮਿਲੀ ਨਿਰਾਸ਼ਾ

ਮੈਲਬੌਰਨ : ਭਾਰਤ ਨੂੰ ਆਸਟ੍ਰੇਲੀਅਨ ਓਪਨ ਵਿਚ ਲਗਾਤਾਰ ਦੂਜੇ ਨਿਰਾਸ਼ਾਜਨਕ ਨਤੀਜੇ ਦਾ ਸਾਹਮਣਾ ਕਰਨਾ ਪਿਆ ਜਦ ਰੋਹਨ ਬੋਪੰਨਾ ਤੇ ਬੇਨ ਮੈਕਲਾਚਲਨ ਦੀ ਜੋੜੀ ਬੁੱਧਵਾਰ ਨੂੰ ਮਰਦ ਡਬਲਜ਼ ਦੇ ਪਹਿਲੇ ਗੇੜ ਵਿਚ ਸਖ਼ਤ ਮੁਕਾਬਲੇ ਵਿਚ ਜੀ ਸੁੰਗ ਨੈਮ ਤੇ ਮਿਨ ਕਿਊ ਸੋਂਗ ਦੀ ਜੋੜੀ ਖ਼ਿਲਾਫ਼ ਗਈ। ਬੋਪੰਨਾ ਤੇ ਜਾਪਾਨ ਦੇ ਉਨ੍ਹਾਂ ਦੇ ਜੋੜੀਦਾਰ ਨੂੰ ਕੋਰੀਆ ਦੀ ਵਾਈਲਡ ਕਾਰਡ ਹਾਸਲ ਜੋੜੀ ਖ਼ਿਲਾਫ਼ ਇਕ ਘੰਟੇ ਤੇ 17 ਮਿੰਟ ਵਿਚ 4-6, 6-7 ਨਾਲ ਹਾਰ ਸਹਿਣੀ ਪਈ। ਭਾਰਤ ਦੀ ਚੁਣੌਤੀ ਹੁਣ ਮਰਦ ਡਬਲਜ਼ ਵਿਚ ਦਿਵਿਜ ਸ਼ਰਣ ਤੇ ਮਹਿਲਾ ਡਬਲਜ਼ ਵਿਚ ਸ਼ੁਰੂਆਤ ਕਰ ਰਹੀ ਅੰਕਿਤਾ ਰੈਣਾ ਦੇ ਹੱਥਾਂ ਵਿਚ ਹੈ।

Related posts

ਪੈਰਿਸ ਓਲੰਪਿਕ ‘ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਮਹਿਲਾ ਖਿਡਾਰੀ ਮਨੂ ਭਾਕਰ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ

Bunty

ਜੋਸ਼ੂਆ ਬ੍ਰੇਗਮੈਨ ਨੇ 18,753 ਫੁੱਟ ਉੱਚੀ ਹਿਮਾਲੀਅਨ ਚੱਟਾਨ ਤੋਂ ਕੀਤੀ ਸਕੀ ਬੇਸ ਜੰਪ,

Bunty

ਰੂਪਲ ਦਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਰਿਕਾਰਡ ਪ੍ਰਦਰਸ਼ਨ, ਇਸ ਚੈਂਪੀਅਨਸ਼ਿਪ ’ਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਬਣੀ

Bunty