India

ਸੇਬੀ ਮੁਖੀ ਕਰ ਰਹੀ ਹੈ ਕਰੋੜਾਂ ਦੀ ਗੈਰ-ਕਾਨੂੰਨੀ ਕਮਾਈ : ਕਾਂਗਰਸ

ਨਵੀਂ ਦਿੱਲੀ – ਕਾਂਗਰਸ ਨੇ ਸੇਬੀ ਦੀ ਮੁਖੀ ਮਾਧਬੀ ਪੁਰੀ ਬੁੱਚ ਬਾਰੇ ਇਕ ਹੋਰ ਖੁਲਾਸਾ ਕਰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਜਿਸ ਜਾਇਦਾਦ ਤੋਂ ਉਹ ਕਰੋੜਾਂ ਦਾ ਕਿਰਾਇਆ ਵਸੂਲ ਕਰ ਰਹੀ ਹੈ, ਉਸ ਦੀ ਸੂਚਨਾ ਕਿਸੇ ਨੂੰ ਨਹੀਂ ਹੈ ਅਤੇ ਜਿਸ ਕੰਪਨੀ ਤੋਂ ਇਹ ਕਮਾਈ ਕੀਤੀ ਜਾ ਰਹੀ ਹੈ ਬੁੱਚ ਉਸ ਦਾ ਕੇਸ ਵੀ ਦੇਖ ਰਹੀ ਹੈ।
ਕਾਂਗਰਸ ਪ੍ਰਚਾਰ ਅਤੇ ਸੰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਸ਼ੁੱਕਰਵਾਰ ਨੂੰ ਇਥੇ ਪਾਰਟੀ ਹੈੱਡਕੁਆਰਟਰ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਮਾਧਬੀ ਪੁਰੀ ਬੁੱਚ 2018 ਵਿਚ ਸੇਬੀ ਦੀ ਫੁੱਲ-ਟਾਈਮ ਮੈਂਬਰ ਬਣੀ ਸੀ।

Related posts

1 ਜੁਲਾਈ ਤੋਂ ਲਾਗੂ ਹੋ ਜਾਵੇਗਾ ਸਾਲ ‘ਚ 125 ਦਿਨ ਕੰਮ ਦੀ ਗਰੰਟੀ ਵਾਲਾ ਕਾਨੂੰਨ

admin

ਆਂਧਰਾ, ਮੱਧ ਪ੍ਰਦੇਸ਼ ਤੇ ਝਾਰਖੰਡ ’ਚ 3 ਸੜਕ ਹਾਦਸਿਆਂ ਕਾਰਨ 15 ਮੌਤਾਂ

Bunty

ਦ੍ਰੋਪਦੀ ਮੁਰਮੂ ਸਿਮਬਾਇਓਸਿਸ ਇੰਟਰਨੈਸ਼ਨਲ ਦੀ 21ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਏ ਨਾਰੀ ਸ਼ਕਤੀ ਦੀ ਤਰੱਕੀ ਦੇਸ਼ ਦੇ ਵਿਕਾਸ ਦਾ ਇੱਕ ਅਹਿਮ ਮਿਆਰ ; ਦ੍ਰੋਪਦੀ ਮੁਰਮੂ

Bunty