Punjab

ਜੰਡਿਆਲਾ ਗੁਰੂ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਇੱਕ ਨੋਜਵਾਨ ਦੀ ਹੱਤਿਆ ਕਰ ਦਿੱਤੀ ਦੂਜਾ ਜ਼ੇਰੇ ਇਲਾਜ ਹੈ 

 ਜੰਡਿਆਲਾ ਗੁਰੂ – ਜੰਡਿਆਲਾ ਗੁਰੂ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਸ਼ਰੇਆਮ ਗੋਲੀਆਂ ਚਲਾ ਕੇ ਰੱਫੂਚੱਕਰ ਹੋ ਜਾਂਦੇ ਪੁਲੀਸ ਬਾਅਦ ਵਿਚ ਆ ਕੇ ਕਾਗ਼ਜ਼ ਕਾਲੇ ਕਰਦਿਆਂ ਉਹਨਾਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਲਦੀ ਉਹਨਾਂ ਨੂੰ ਫਾੜਨ ਦੇ ਬਿਆਨ ਦੇ ਕੇ ਕੁੰਭਕਰਨੀ ਨੀਂਦ ਚ ਜਾਕੇ ਸੋ ਜਾਦੀ ਇਸ  ਨਾਲ ਜੰਡਿਆਲਾ ਗੁਰੂ ਅਤੇ ਆਸ ਪਾਸ ਪਿੰਡਾਂ ਵਿੱਚ ਦੇਹਸੱਤ ਦਾ ਮੌਹਾਲ ਜਰੂਰ ਬਣ ਜਾਦਾ ਸ਼ਰੀਫ ਲੋਕ ਅਪਣੇ ਆਪ ਨੂੰ ਸੁਰੱਖਿਆ ਮਹਿਸੂਸ ਵੀ ਨਾਹੀ ਕਰ ਰਾਹੇ ਜਿਸ ਦੀ ਤਾਜ਼ੀ ਉਦਾਰਣ ਅੱਜ ਐਤਵਾਰ ਦੀ ਸ਼ਾਮ ਕਰੀਬ 6:30 ਵਜੇ ਵੇਖਣ ਨੂੰ ਮਿਲੀ! ਮੌਕੇ ਤੇ ਜਾਣਕਾਰੀ ਅਨੁਸਾਰ ਦੋ ਨੋਜਵਾਨ ਅੰਮ੍ਰਿਤਪਾਲ ਸਿੰਘ (ਸਾਜਨ) ਸਪੁੱਤਰ ਸਮਸ਼ੇਰ ਸਿੰਘ ਸ਼ੇਰਾ ਸਾਬਕਾ ਕੌਂਸਲਰ ਤੇ ਪਿਆਰਾ ਸਿੰਘ ਤੇ ਅਪਣੇ ਖਾਰ ਤੋ ਬਾਹਰ ਨੇੜੇ ਗੰਦਾ ਨਾਲ ਪਟਵਾਰਖਾਨੇ ਰੋਡ ਵਿਖੇ ਆ ਰਹੇ ਸਨ ਉਪਰੋਕਤ ਦੋ ਨੌਜਵਾਨਾਂ ਤੇ ਅਣਪਛਾਤੇ ਵਿਅਕਤੀਆਂ ਵਲੋਂ ਟਬਰ ਤੋੜ  ਗੋਲੀਆਂ ਚਲਾ ਕੇ ਰੱਫੂਚੱਕਰ ਹੋ ਗਏ ਮੌਕੇ ਤੇ ਲੋਕਾਂ ਨੇ ਜ਼ਖ਼ਮੀ ਹੋਏ ਦੋ ਨੋਜਵਾਨਾਂ ਨੂੰ  ਹਸਪਤਾਲ ਵਿਖੇ ਭੇਜੀਆਂ ਗਿਆ ਜਿੱਥੇ ਇਲਾਜ ਦੋਰਾਨ ਸਾਜਨ ਦੀ ਮੌਤ ਹੋ ਗਈ ਦੂਜੇ ਦਾ ਇਲਾਜ ਜਾਰੀ ਹੈ  ਇੱਥੇ ਏਹ ਵੀ ਦੱਸਣ ਯੋਗ ਹੈ ਕਿ ਕਰੀਬ 45 ਦਿਨ ਪਹਿਲਾ ਵੀ ਏਹੋ ਥਾਂ ਤੇ ਗੋਲੀਆਂ ਮਾਰ ਕੇ ਨੋਜਵਾਨ ਦਾ   ਕਾਤਲ ਕੀਤਾ

Related posts

ਅਭਿਸ਼ੇਕ ਸ਼ਰਮਾ : ਟੀ-20 ‘ਚ 4 ਵਾਰ 130+ ਰੱਨ ਬਨਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ !

admin

ਭਗਵੰਤ ਮਾਨ ਵਲੋਂ ਨੀਦਰਲੈਂਡ ਦੇ ਹਾਕੀ ਓਲੰਪੀਅਨ ਬੋਵੇਲੈਂਡਰ ਨੂੰ ਪੰਜਾਬ ਆਉਣ ਦਾ ਸੱਦਾ

admin

ਚੰਡੀਗੜ੍ਹ ਤੋਂ ਮਿਡਲ-ਈਸਟ ਲਈ ਉਡਾਣਾਂ ਮੁਅੱਤਲ ਹੋਣ ਨਾਲ ਯਾਤਰੀਆਂ ਨੂੰ ਅਸੁਵਿਧਾ

admin