India

ਸੇਬੀ ਮੁਖੀ ਕਰ ਰਹੀ ਹੈ ਕਰੋੜਾਂ ਦੀ ਗੈਰ-ਕਾਨੂੰਨੀ ਕਮਾਈ : ਕਾਂਗਰਸ

ਨਵੀਂ ਦਿੱਲੀ – ਕਾਂਗਰਸ ਨੇ ਸੇਬੀ ਦੀ ਮੁਖੀ ਮਾਧਬੀ ਪੁਰੀ ਬੁੱਚ ਬਾਰੇ ਇਕ ਹੋਰ ਖੁਲਾਸਾ ਕਰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਜਿਸ ਜਾਇਦਾਦ ਤੋਂ ਉਹ ਕਰੋੜਾਂ ਦਾ ਕਿਰਾਇਆ ਵਸੂਲ ਕਰ ਰਹੀ ਹੈ, ਉਸ ਦੀ ਸੂਚਨਾ ਕਿਸੇ ਨੂੰ ਨਹੀਂ ਹੈ ਅਤੇ ਜਿਸ ਕੰਪਨੀ ਤੋਂ ਇਹ ਕਮਾਈ ਕੀਤੀ ਜਾ ਰਹੀ ਹੈ ਬੁੱਚ ਉਸ ਦਾ ਕੇਸ ਵੀ ਦੇਖ ਰਹੀ ਹੈ।
ਕਾਂਗਰਸ ਪ੍ਰਚਾਰ ਅਤੇ ਸੰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਸ਼ੁੱਕਰਵਾਰ ਨੂੰ ਇਥੇ ਪਾਰਟੀ ਹੈੱਡਕੁਆਰਟਰ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਮਾਧਬੀ ਪੁਰੀ ਬੁੱਚ 2018 ਵਿਚ ਸੇਬੀ ਦੀ ਫੁੱਲ-ਟਾਈਮ ਮੈਂਬਰ ਬਣੀ ਸੀ।

Related posts

ਸਿੱਖ ਵਿਰੋਧੀ ਦੰਗੇ: ਦਿੱਲੀ ਦੀ ਅਦਾਲਤ ਵੱਲੋਂ ਟਾਈਟਲਰ ਖ਼ਿਲਾਫ਼ ਹੱਤਿਆ ਦੇ ਦੋਸ਼ ਤੈਅ

Bunty

ਖੜਗੇ ਨੂੰ ਵਿਰੋਧੀ ਗਠਜੋੜ ‘ਇੰਡੀਆ’ ਦਾ ਚੇਅਰਮੈਨ ਬਣਾਉਣ ’ਤੇ ਬਣੀ ਸਹਿਮਤੀ

Bunty

ਹਿਮਾਚਲ ਸਰਕਾਰ ਨੂੰ ਝਟਕਾ, ਛੇ ਮੁੱਖ ਸੰਸਦੀ ਸਕੱਤਰ ਹਟਾਏ; ਹਾਈ ਕੋਰਟ ਵੱਲੋਂ ਸੀ.ਪੀ.ਐਸ. ਕਾਨੂੰਨ ਰੱਦ

Bunty