Category : Articles

Top quality Articles and opinion on Indian and Australian politics and life style in Punjabi. Latest Indian-Punjabi news in Australia and New Zealand

Indo Times No.1 Indian-Punjabi media platform in Australia and New Zealand

IndoTimes.com.au

FinanceBusinessArticlesIndiaInternational

ਭਾਰਤ ਅਤੇ ਇਟਲੀ ਵਲੋਂ 20 ਬਿਲੀਅਨ ਯੂਰੋ ਦਾ ਵਪਾਰਕ ਟੀਚਾ ਨਿਰਧਾਰਤ !

admin
ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19-20 ਮਈ, 2026 ਨੂੰ ਇਟਲੀ ਦਾ ਅਧਿਕਾਰਤ ਦੌਰਾ ਕੀਤਾ। ਇਸ ਯਾਤਰਾ...
ArticlesPunjab

ਸਿਆਸੀ ਏਜੰਡਿਆਂ ਤੋਂ ਗਾਇਬ ਪੰਜਾਬ ਦੀ ‘ਰੂਹ’ ਦਾ ਉਜਾੜਾ !

admin
ਕੰਧਾਂ, ਛੱਤਾਂ ਅਤੇ ਚਾਰਦੀਵਾਰੀ ਨਾਲ ‘ਮਕਾਨ’ ਤਾਂ ਖੜ੍ਹੇ ਕੀਤੇ ਜਾ ਸਕਦੇ ਹਨ, ਪਰ ਇੱਕ ‘ਘਰ’ ਸਿਰਫ਼ ਜੀਆਂ ਦੇ ਹਾਸਿਆਂ, ਆਪਸੀ ਸਾਂਝ ਅਤੇ ਮੌਜੂਦਗੀ ਨਾਲ ਹੀ...
ArticlesPunjabReligion

ਬੇਅਦਬੀ ਕਾਨੂੰਨ ਨੇ ਡਰ ਪੈਦਾ ਕੀਤਾ ਹੈ, ਵਿਸ਼ਵਾਸ ਨਹੀਂ !

admin
​’ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026′, ਜੋ ਹਾਲ ਹੀ ਵਿੱਚ ਪੰਜਾਬ ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਹੈ, ਨੇ ਸਿੱਖਾਂ ਦੇ...
ArticlesIndia

ਬੇਲ ਬਨਾਮ ਜੇਲ੍ਹ : ਸੁਪਰੀਮ ਕੋਰਟ ਨੇ ਆਪਣੀ ਪੀਹੜੀ ਹੇਠ ਸੋਟਾ ਫੇਰਿਆ !

admin
‘ਬੇਲ ਨਿਯਮ, ਜੇਲ੍ਹ ਅਪਵਾਦ’ ਤੇ ‘ਗੁਨਾਹ ਸਾਬਤ ਹੋਣ ਤੋਂ ਪਹਿਲਾਂ ਬੇਗੁਨਾਹ’ ਵਾਲੇ ਨੇਮ ਨੂੰ ਮੂਲ਼-ਆਧਾਰ ਮੰਨਦਿਆਂ ਅਤੇ ਜ਼ਮਾਨਤ ਦੇ ਹੱਕ ਨੂੰ ਪ੍ਰਮੁੱਖਤਾ ਦਿੰਦਿਆਂ ਸੁਪਰੀਮ ਕੋਰਟ...
CultureArticlesWomen's World

ਲੋਪ ਹੋ ਗਈ ਸੁਰਮੇਦਾਨੀ : ਖਰੀਦ ਲਿਆਇਆ ਨੀਂ ਦਿੱਲੀਉ ਸੁਰਮੇ ਦਾਨੀ !

admin
ਸੁਰਮੇਦਾਨੀ:-ਜਾਣ ਪਹਿਚਾਣ:- ਪਿੱਤਲ ਦੇ ਧਾਂਤ ਦੀ ਬਣੀ ਛੋਟੀ ਜਿਹੀ ਬਣੀ ਜਿਸ ਚੀਜ਼ ਵਿੱਚ ਪੀਸਿਆ ਹੋਇਆ ਸੁਰਮਾ ਪਾਕੇ ਰੱਖਿਆ ਜਾਂਦਾ ਹੈ।ਉਸ ਨੂੰ ਸੁਰਮੇਦਾਨੀ ਕਹਿੰਦੇ ਹਨ। ਅਮੀਰ...
ArticlesAustralia & New Zealand

ਆਸਟ੍ਰੇਲੀਆ ਵਾਪਸ ਕਿਉਂ ਆ ਰਹੇ ਸੀਰੀਆ ਵਿੱਚੋਂ ਇਸਲਾਮਿਕ ਸਟੇਟ ਵਾਲਿਆਂ ਦੇ ਪ੍ਰੀਵਾਰ ?

admin
ਛੇ ਆਸਟ੍ਰੇਲੀਅਨ ਔਰਤਾਂ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਸਮੇਤ ਕੁੱਝ ਦਿਨਾਂ ਦੇ ਅੰਦਰ-ਅੰਦਰ ਉੱਤਰ-ਪੂਰਬੀ ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਸਾਬਕਾ ਲੜਾਕੂਆਂ ਦੇ ਪ੍ਰੀਵਾਰਾਂ ਲਈ ਬਣਾਏ ਹੋਏ...
ArticlesPollywood

ਵੈੱਬ ਸੀਰੀਜ਼, ਗਾਲੀ-ਗਲੋਚ ਅਤੇ ਯੋਗਰਾਜ ਸਿੰਘ: ਆਖਰ ਕਿੱਧਰ ਜਾ ਰਿਹਾ ਮਨੋਰੰਜਨ ਜਗਤ ?

admin
ਅਜੋਕੇ ਦੌਰ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ ਪ੍ਰਗਤੀ ਨੇ ਮਨੋਰੰਜਨ ਦੇ ਸਾਧਨਾਂ ਨੂੰ ਬਹੁਤ ਤੇਜ਼ੀ ਨਾਲ ਬਦਲ ਦਿੱਤਾ ਹੈ। ਟੀਵੀ ਅਤੇ ਸਿਨੇਮਾ ਦੇ ਰਵਾਇਤੀ ਪਰਦੇ...
ArticlesIndia

ਖੁੰਖਾਰ ਕੁੱਤਿਆਂ ਨੂੰ ਟੀਕੇ ਲਗਾ ਕੇ ਮਾਰਿਆ ਜਾ ਸਕਦਾ : ਸੁਪਰੀਮ ਕੋਰਟ

admin
ਭਾਰਤ ਦੀ ਸੁਪਰੀਮ ਕੋਰਟ ਨੇ ਅੱਜ 19 ਮਈ 2026 ਨੂੰ ਇੱਕ ਇੱਕ ਵੱਡੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਖ਼ਤਰਨਾਕ ਅਤੇ ਬਿਮਾਰ ਕੁੱਤਿਆਂ ਨੂੰ ਟੀਕੇ...