Indiaਵਿਸ਼ਵ ਹਿੰਦੂ ਪਰਿਸ਼ਦ ਨੇ ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨ ਨੂੰ ਜਾਇਜ਼ ਠਹਿਰਾਇਆadmin31/07/2026 by admin31/07/2026 ਨਵੀਂ ਦਿੱਲੀ – ਆਰਐੱਸਐੱਸ ਨਾਲ ਜੁੜੇ ਸੰਗਠਨ ਵਿਸ਼ਵ ਹਿੰਦੂ ਪਰਿਸ਼ਦ ਨੇ ਜੰਤਰ-ਮੰਤਰ ‘ਤੇ ਕੌਕਰਚ ਜਨਤਾ ਪਾਰਟੀ ਦੀ ਅਗਵਾਈ ਹੇਠ ਹੋਏ ਵਿਦਿਆਰਥੀ ਪ੍ਰਦਰਸ਼ਨ ਨੂੰ ਜਾਇਜ਼ ਕਰਾਰ...
India‘ਵੰਦੇ ਮਾਤਰਮ’ ਦਾ ਅਪਮਾਨ ਕਰਨਾ ਹੋਵੇਗਾ ਸਜ਼ਾਯੋਗ ਅਪਰਾਧadmin29/07/202629/07/2026 by admin29/07/202629/07/2026 ਨਵੀਂ ਦਿੱਲੀ – ਸੰਸਦ ਦੇ ਮੌਨਸੂਨ ਸੈਸ਼ਨ ਦੇ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਵਾਰ-ਵਾਰ ਰੁਕਦੀ ਰਹੀ। ਇਸੇ ਦੌਰਾਨ ਸ਼ੁੱਕਰਵਾਰ ਨੂੰ...
Indiaਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਕਾਰਜਕਾਲ ਦੇ 4 ਸਾਲ ਪੂਰੇ ਹੋਣ ‘ਤੇ ਕਈ ਪਹਿਲਕਦਮੀਆਂ ਦੀ ਸ਼ੁਰੂਆਤadmin29/07/2026 by admin29/07/2026 ਨਵੀਂ ਦਿੱਲੀ, (ਪੀਆਈਬੀ) – ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ 25 ਜੁਲਾਈ, 2026 ਨੂੰ ਆਪਣੇ ਕਾਰਜਕਾਲ ਦੇ ਚਾਰ ਸਾਲ ਪੂਰੇ ਕੀਤੇ। ਇਸ ਮੌਕੇ ‘ਤੇ,...
ArticlesIndiaਜ਼ਿੰਦਗੀ ਵਿੱਚ ਕੁੱਝ ਤਾਰੀਖਾਂ ਨੂੰ ਯਾਦ ਰੱਖਣ ਲਈ ਕੈਲੰਡਰ ਦੀ ਲੋੜ ਨਹੀਂ ਹੁੰਦੀ – ਪ੍ਰਧਾਨ ਮੰਤਰੀ ਮੋਦੀadmin29/07/202629/07/2026 by admin29/07/202629/07/2026 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਆਪਣੇ ਤਾਜ਼ਾ ‘ਮਨ ਕੀ ਬਾਤ’ ਐਪੀਸੋਡ ਦੇ ਵਿੱਚ ਕਈ ਮਹੁਤਵਪੂਰਨ ਮੁੱਦਿਆਂ ਨੂੰ ਛੋਹਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਵਲੋਂ...
Indiaਗਡਕਰੀ ਨੂੰ ਮੇਟਾ ਅਤੇ ਹੋਰ ਪਲੇਟਫਾਰਮਾਂ ਖ਼ਿਲਾਫ਼ ਮੁਕੱਦਮਾ ਦਾਇਰ ਕਰਨ ਦੀ ਮਿਲੀ ਇਜਾਜ਼ਤadmin28/07/202628/07/2026 by admin28/07/202628/07/2026 ਮੁੰਬਈ – ਬੰਬੇ ਹਾਈ ਕੋਰਟ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮੇਟਾ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਨਾਲ-ਨਾਲ ਉਨ੍ਹਾਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਿਵਲ ਮੁਕੱਦਮਾ...
Indiaਕੀ ਕੌਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਅਪਰਾਧਿਕ ਰਿਕਾਰਡ ਵਾਲੇ ਕਈ ਲੋਕ ਮੌਜੂਦ ਰਹੇ ?admin28/07/202628/07/2026 by admin28/07/202628/07/2026 ਨਵੀਂ ਦਿੱਲੀ – ਦਿੱਲੀ ਦੇ ਜੰਤਰ-ਮੰਤਰ ‘ਤੇ ਕੌਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਸਥਾਨ ਅਤੇ ਉਸ ਦੇ ਆਸ-ਪਾਸ ਮੌਜੂਦ 2,873 ਲੋਕਾਂ ਦੀ ਜਾਂਚ ਦੌਰਾਨ ਪੁਲੀਸ ਨੂੰ...
Indiaਈ20 ਪੈਟਰੋਲ ਨੂੰ ਵਾਪਸ ਲੈਣ ਲਈ ਸਰਕਾਰ ‘ਤੇ ਦਬਾਅ ਬਨਾਉਣ ਦੀ ਤਿਆਰੀadmin28/07/2026 by admin28/07/2026 ਨਵੀਂ ਦਿੱਲੀ – ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਥੇ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਵਿਖੇ 1 ਅਗਸਤ ਨੂੰ ‘ਈ20 ਖਿਲਾਫ਼ ਨੈਸ਼ਨਲ ਟਾਊਨ ਹਾਲ’ ਦਾ...
Indiaਕਪਿਲ ਸਿੱਬਲ ਵੱਲੋਂ ਸੀ ਜੇ ਪੀ ਫੰਡ ਵਿੱਚ ਇਕ ਕਰੋੜ ਰੁਪਏ ਦਾ ਯੋਗਦਾਨadmin28/07/202628/07/2026 by admin28/07/202628/07/2026 ਨਵੀਂ ਦਿੱਲੀ – ਕੌਕਰੇਚ ਜਨਤਾ ਪਾਰਟੀ ਵੱਲੋਂ ਦੇਸ਼ ਭਰ ਨੀਟ ਪੇਪਰ ਲੀਕ ਮੁੱਦੇ ‘ਤੇ ਕੀਤੇ ਗਏ ਪ੍ਰਦਰਸ਼ਨਾਂ ਤੋਂ ਬਾਅਦ ਵਿਦਿਆਰਥੀਆਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ...
ArticlesIndia‘ਐਂਟੀ ਪੇਪਰ ਲੀਕ ਸੋਧ ਬਿੱਲ 2026’ ਦੇ ਵਿੱਚ ਖਾਸ ਕੀ ?admin27/07/202627/07/2026 by admin27/07/202627/07/2026 ਨਵੀਂ ਦਿੱਲੀ – ਪੂਰੇ ਭਾਰਤ ਦੇ ਵਿੱਚ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਵਿੱਚ ਪੇਪਰ ਲੀਕ ਅਤੇ ਧਾਂਦਲੀ ਦੀਆਂ ਵਧਦੀਆਂ ਘਟਨਾਵਾਂ ‘ਤੇ ਸ਼ਿਕੰਜਾ ਕੱਸਣ ਲਈ ਕੇਂਦਰ ਸਰਕਾਰ ਪੂਰੀ...
Indiaਸਾਡੇ ਲਈ ਅਹੁਦੇ ਤੋਂ ਵੱਡਾ ਦੇਸ਼ ਅਤੇ ਵਿਦਿਆਰਥੀ ਹਨ – ਅਮਿਤ ਸ਼ਾਹadmin27/07/202627/07/2026 by admin27/07/202627/07/2026 ਨਵੀਂ ਦਿੱਲੀ – ਸਾਬਕਾ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ...