Indiaਸਰਹੱਦੀ ਵਿਵਾਦ ਦੇ ਹੱਲ ਲਈ ਚੀਨ ਨਾਲ ਗੱਲਬਾਤ ਜਾਰੀ ਰਹੇਗੀ : ਰਾਜਨਾਥ ਸਿੰਘBunty03/04/2024 by Bunty03/04/2024 ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਕਿਹਾ ਕਿ ਸਰਹੱਦੀ ਮਸਲਿਆਂ ਨੂੰ ਸੁਲਝਾਉਣ ਲਈ ਚੀਨ ਨਾਲ ਗੱਲਬਾਤ ਜਾਰੀ ਰਹੇਗੀ। ਭਾਰਤੀ ਜਵਾਨ ਪੂਰੀ ਚੌਕਸੀ...
Indiaਅਰੁਣਾਚਲ ਦੇ ਸਥਾਨਾਂ ਦੇ ਚੀਨੀ ਨਾਮਕਰਨ ਮੂਰਖਤਾਪੂਰਨ : ਭਾਰਤBunty03/04/2024 by Bunty03/04/2024 ਨਵੀਂ ਦਿੱਲੀ – ਵਿਦੇਸ਼ ਮੰਤਰਾਲਾ ਨੇ ਅਰੁਣਾਚਲ ਪ੍ਰਦੇਸ਼ ਦੇ ਸਥਾਨਾਂ ਦਾ ਨਾਂ ਬਦਲਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਮੰਗਲਵਾਰ ਨੂੰ ਦਿ੍ਰੜਤਾ ਨਾਲ ਖਾਰਜ ਕਰਦੇ ਹੋਏ...
Indiaਕੇਜਰੀਵਾਲ ਦੀ ਤਿਹਾੜ ਜੇਲ੍ਹ ’ਚ ਬੇਚੈਨੀ ਭਰੀ ਲੰਘੀ ਰਾਤBunty03/04/2024 by Bunty03/04/2024 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ ’ਚ ਆਪਣੀ ਪਹਿਲੀ ਰਾਤ 14 ਫੁੱਟ ਲੰਬੀ ਅਤੇ 8 ਫੁੱਟ ਚੌੜੀ ਕੋਠੜੀ ’ਚ...
Indiaਮਹੂਆ ਮੋਇਤਰਾ ’ਤੇ ਈ.ਡੀ. ਵੱਲੋਂ ਮਨੀ ਲਾਂਡਰਿੰਗ ਦਾ ਮਾਮਲਾ ਦਰਜBunty03/04/2024 by Bunty03/04/2024 ਨਵੀਂ ਦਿੱਲੀ – ਟੀਐਮਸੀ ਨੇਤਾ ਮਹੂਆ ਮੋਇਤ੍ਰਾਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਈਡੀ ਨੇ ਉਸ ਦੇ ਖ਼ਿਲਾਫ ’ਕੈਸ਼ ਫਾਰ ਪੁੱਛਗਿੱਛ’ ਮਾਮਲੇ ’ਚ ਮਾਮਲਾ ਦਰਜ ਕੀਤਾ...
Indiaਪਿਕਨਿਕ ਮਨਾ ਕੇ ਵਾਪਸ ਆ ਰਹੀ ਸਕੂਲ ਬੱਸ ਪਲਟੀ, ਪੰਜ ਦੀ ਮੌਤ; 12 ਬੱਚੇ ਗੰਭੀਰ ਜ਼ਖ਼ਮੀBunty03/04/2024 by Bunty03/04/2024 ਬਾਰਾਬੰਕੀ – ਕੌਂਸਲ ਸਕੂਲ ਦੇ ਬੱਚੇ ਮੰਗਲਵਾਰ ਨੂੰ ਫੀਲਡ ਟਿ੍ਰਪ ਲਈ ਲਖਨਊ ਗਏ ਹੋਏ ਸਨ। ਉਥੋਂ ਨਿਕਲਦੇ ਸਮੇਂ ਸਕੂਲ ਬੱਸ ਕੰਟਰੋਲ ਤੋਂ ਬਾਹਰ ਹੋ ਗਈ,...
Indiaਤੇਜ਼ ਰਫ਼ਤਾਰ ਐਸ.ਯੂ.ਵੀ. ਕਚੌਰੀ ਦੀ ਦੁਕਾਨ ’ਚ ਜਾ ਵੜੀ, 6 ਲੋਕਾਂ ਨੂੰ ਕੁਚਲਿਆBunty03/04/2024 by Bunty03/04/2024 ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਹੈ। ਇੱਥੇ ਦਿੱਲੀ ਦੇ ਸਿਵਲ ਲਾਈਨਜ਼ ਇਲਾਕੇ ਵਿਚ ਤੇਜ਼ ਰਫ਼ਤਾਰ ਐਸ.ਯੂ.ਵੀ....
Indiaਪਟਿਆਲਾ ਤੋਂ ‘ਆਪ’ ਦੇ ਸਾਬਕਾ ਸਾਂਸਦ ਧਰਮਵੀਰ ਗਾਂਧੀ ਕਾਂਗਰਸ ’ਚ ਸ਼ਾਮਲBunty02/04/2024 by Bunty02/04/2024 ਨਵੀਂ ਦਿੱਲੀ – ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।ਸ੍ਰੀ ਗਾਂਧੀ ਦੇ ਪਟਿਆਲਾ ਸੀਟ...
Indiaਸੁਪਰੀਮ ਕੋਰਟ ਦਾ ਕਿਸਾਨ ਪ੍ਰਦਰਸ਼ਨ ਦੌਰਾਨ ਸ਼ੁਭਕਰਨ ਦੀ ਮੌਤ ਮਾਮਲੇ ’ਚ ਜੁਡੀਸ਼ਲ ਜਾਂਚ ’ਤੇ ਰੋਕ ਤੋਂ ਇਨਕਾਰBunty02/04/2024 by Bunty02/04/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਖਿਲਾਫ਼ ਪੰਜਾਬ-ਹਰਿਆਣਾ ਸਰਹੱਦ ’ਤੇ ਪ੍ਰਦਰਸ਼ਨ ਦੌਰਾਨ ਇਕ 22 ਸਾਲਾ ਕਿਸਾਨ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ...
Indiaਗਿਆਨਵਾਪੀ ਮਾਮਲਾ, ਸੁਪਰੀਮ ਕੋਰਟ ਨੇ ਪੂਜਾ ’ਤੇ ਪਾਬੰਦੀ ਲਾਉਣ ਤੋਂ ਇਨਕਾਰ ਕੀਤਾBunty02/04/2024 by Bunty02/04/2024 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਗਿਆਨਵਾਪੀ ਮਸਜਿਦ ਦੇ ਦੱਖਣੀ ਤਹਿਖਾਨੇ ’ਚ ਹਿੰਦੂ ਪੱਖ ਨੂੰ ਪੂਜਾ ਕਰਨ ’ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ...
Indiaਪੰਨੂ ਮਾਮਲੇ ਦੀ ਜਾਂਚ ’ਚ ਭਾਰਤ ਦੇ ਆਪਣੇ ਸੁਰੱਖਿਆ ਹਿੱਤ ਸ਼ਾਮਲ: ਐਸ. ਜੈਸ਼ੰਕਰBunty02/04/2024 by Bunty02/04/2024 ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਗਰਮਖਿਆਲੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂੰ ਦੀ ਹੱਤਿਆ ਦੀ ਸਾਜਿਸ਼ ’ਚ ਇਕ ਸਰਕਾਰੀ ਅਧਿਕਾਰੀ...