Indiaਹਿਮਾਚਲ : ਬਰਫ਼ਬਾਰੀ ਅਤੇ ਮੀਂਹ, 4 ਨੈਸ਼ਨਲ ਹਾਈਵੇਅ ਸਮੇਤ 473 ਸੜਕਾਂ ਬੰਦBunty07/02/2024 by Bunty07/02/2024 ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਬਰਫ਼ਬਾਰੀ ਅਤੇ ਮੀਂਹ ਕਾਰਨ ਮੰਗਲਵਾਰ ਨੂੰ 4 ਨੈਸ਼ਨਲ ਹਾਈਵੇਅ ਸਮੇਤ 470 ਤੋਂ ਵਧੇਰੇ ਸੜਕਾਂ ਬੰਦ ਹੋ ਗਈਆਂ।...
Indiaਜੰਮੂ-ਕਸ਼ਮੀਰ ਸਥਾਨਕ ਬਾਡੀਜ਼ ’ਚ ਓਬੀਸੀ ਲਈ ਰਾਖਵੇਂਕਰਨ ਸਬੰਧੀ ਬਿੱਲ ਲੋਕ ਸਭਾ ਵਿਚ ਪਾਸBunty07/02/2024 by Bunty07/02/2024 ਨਵੀਂ ਦਿੱਲੀ – ਜੰਮੂ-ਕਸ਼ਮੀਰ ’ਚ ਸਥਾਨਕ ਬਾਡੀਜ਼ ਵਿਚ ਹੋਰ ਪਿਛੜਾ ਵਰਗ (+23) ਲਈ ਰਾਖਵਾਂਕਰਨ ਯਕੀਨੀ ਕਰਨ ਦੀ ਵਿਵਸਥਾ ਵਾਲਾ ਬਿੱਲ ਮੰਗਲਵਾਰ ਨੂੰ ਲੋਕ ਸਭਾ ’ਚ...
Indiaਜੰਮੂ ਕਸ਼ਮੀਰ : ਕੁਲਗਾਮ ’ਚ ਪੁਲਸ ਨੇ ਕੁਰਕ ਕੀਤੀ ਡਰੱਗ ਤਸਕਰ ਦੀ ਜਾਇਦਾਦBunty07/02/2024 by Bunty07/02/2024 ਸ਼੍ਰੀਨਗਰ – ਪੁਲਸ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਇਕ ਡਰੱਗ ਤਸਕਰ ਦੀ...
India1984 ਦੇ ਸਿੱਖ ਕਤਲੇਆਮ ਵਿਚ ਸਿੱਖ ਕੌਮ ਨੂੰ ਵੱਡੀ ਰਾਹਤ: ਦਿੱਲੀ ਹਾਈ ਕੋਰਟ ਨੇ ਕਮਲਨਾਥ ਖਿਲਾਫ ਕੇਸ ਵਿਚ ਐਸ ਆਈ ਟੀ ਨੂੰ ਸਟੇਟਸ ਰਿਪੋਰਟ ਦਾਇਰ ਕਰਨ ਨੂੰ ਆਖਿਆ: ਮਨਜਿੰਦਰ ਸਿੰਘ ਸਿਰਸਾBunty07/02/2024 by Bunty07/02/2024 ਨਵੀਂ ਦਿੱਲੀ -1984 ਦੇ ਸਿੱਖ ਕਤਲੇਆਮ ਕੇਸਾਂ ਦੀ ਲੜਾਈ ਲੜ ਰਹੀ ਸਿੱਖ ਕੌਮ ਨੂੰ ਉਦੋਂ ਵੱਡੀ ਰਾਹਤ ਮਿਲੀ ਜਦੋਂ ਦਿੱਲੀ ਹਾਈ ਕੋਰਟ ਨੇ ਇਹਨਾਂ ਕੇਸਾਂ...
Indiaਸੰਜੇ ਸਿੰਘ ਨੂੰ ਝਟਕਾ, ਜਗਦੀਪ ਧਨਖੜ ਨੇ ਨਹੀਂ ਦਿੱਤੀ ਸਹੁੰ ਚੁੱਕਣ ਦੀ ਮਨਜ਼ੂਰੀBunty06/02/2024 by Bunty06/02/2024 ਨਵੀਂ ਦਿੱਲੀ – ਆਬਕਾਰੀ ਨੀਤੀ ਮਾਮਲੇ ’ਚ ਜੇਲ੍ਹ ’ਚ ਬੰਦ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਅੱਜ ਸੋਮਵਾਰ ਨੂੰ ਰਾਜ ਸਭਾ ਦੀ ਮੈਂਬਰਤਾ ਦੀ...
Indiaਭਾਜਪਾ 370 ਤਾਂ ਐਨਡੀਏ 400 ਪਾਰ, ਪੀ.ਐਮ. ਮੋਦੀ ਨੇ ਤੀਜੇ ਕਾਰਜਕਾਲ ਲਈ ਰੱਖਿਆ ਟੀਚਾBunty06/02/2024 by Bunty06/02/2024 ਨਵੀਂ ਦਿੱਲੀ – ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਨੂੰ ਭਰੋਸਾ ਹੈ...
Indiaਮਾਲਦੀਵ ਤੋਂ ਭਾਰਤੀ ਫ਼ੌਜੀਆਂ ਦੀ 10 ਮਾਰਚ ਤੋਂ ਪਹਿਲਾਂ ਹੋਵੇਗੀ ਵਾਪਸੀ ਮੁਇਜ਼ੂ ਬੋਲੇ- ਦੇਸ਼ ਦੀ ਪ੍ਰਭੂਸੱਤਾ ਨਾਲ ਸਮਝੌBunty06/02/2024 by Bunty06/02/2024 ਮਾਲੇ – ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਸੋਮਵਾਰ ਨੂੰ ਕਿਹਾ ਕਿ ਟਾਪੂ ਦੇਸ਼ ਤੋਂ ਭਾਰਤੀ ਫ਼ੌਜੀਆਂ ਦਾ ਪਹਿਲਾ ਸਮੂਹ 10 ਮਾਰਚ ਤੋਂ ਪਹਿਲਾਂ ਵਾਪਸ...
Indiaਅਸ਼ਲੀਲ ਵੀਡੀਓ ਦੇ ਨਾਂ ਤੇ ਸਾਈਬਰ ਠੱਗਾਂ ਨੇ 728 ਲੋਕਾਂ ਨੂੰ ਲਗਾਇਆ 3 ਕਰੋੜ ਦਾ ਚੂਨਾ, 8 ਲੋਕ ਗ੍ਰਿਫ਼ਤਾਰBunty06/02/2024 by Bunty06/02/2024 ਭਿਵਾਨੀ – ਹਰਿਆਣਾ ਦੇ ਭਿਵਾਨੀ ’ਚ ਇਕ ਵੱਡੇ ’ਸੈਕਸਟੋਰੇਸ਼ਨ’ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਸ ਗੰਦੇ ਖੇਡ ਨਾਲ ਇਕ ਦੋ ਨਹੀਂ ਸਗੋਂ ਲਗਭਗ 800 ਲੋਕਾਂ...
Indiaਚੰਡੀਗੜ੍ਹ ਮੇਅਰ ਚੋਣਾਂ : ਚੋਣ ਅਧਿਕਾਰੀ ਨੂੰ ਲਗਾਈ ਫਟਕਾਰ; ਨਿਗਮ ਬੈਠਕਾਂ ’ਤੇ ਲਾਈ ਰੋਕBunty06/02/2024 by Bunty06/02/2024 ਨਵੀਂ ਦਿੱਲੀ – ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਸੁਣਵਾਈ ਹੋਈ। ਚੋਣ ਅਧਿਕਾਰੀ ਅਨਿਲ ਮਸੀਹ ਨੂੰ ਸੁਪਰੀਮ ਕੋਰਟ ਨੇ ਫਟਕਾਰ...
Indiaਵਿਧਾਇਕਾਂ ਦੀ ਖਰੀਦ-ਫਰੋਖਤ ਦਾ ਮਾਮਲਾ; ਕੇਜਰੀਵਾਲ ਬੋਲੇ- ਨੋਟਿਸ ਵਿਚ ਐਫਆਈਆਰ ਦਾ ਕੋਈ ਜ਼ਿਕਰ ਨਹੀਂBunty06/02/2024 by Bunty06/02/2024 ਨਵੀਂ ਦਿੱਲੀ – ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਭਾਜਪਾ ਵਲੋਂ ’ਆਪ’ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦੇ ਉਨ੍ਹਾਂ ਦੀਆਂ ਕੋਸ਼ਿਸ਼ਾਂ...