Indiaਵਿਆਹ ਟੁੱਟਣ ਨਾਲ ਬੱਚੇ ਦੇ ਮਾਤਾ-ਪਿਤਾ ਦਾ ਦਰਜਾ ਖ਼ਤਮ ਨਹੀਂ ਹੋ ਜਾਂਦਾ : ਹਾਈ ਕੋਰਟBunty06/02/2024 by Bunty06/02/2024 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਵਿਆਹ ਟੁੱਟਣ ਦਾ ਮਤਲਬ ਇਹ ਨਹੀਂ ਕਿ ਬੱਚੇ ਦੇ ਮਾਤਾ-ਪਿਤਾ...
Indiaਝਾਰਖੰਡ ਦੀ ਚੰਪਾਈ ਸਰਕਾਰ ਨੇ ਹਾਸਲ ਕੀਤਾ ਬਹੁਮਤBunty06/02/2024 by Bunty06/02/2024 ਰਾਂਚੀ – ਝਾਰਖੰਡ ਵਿਧਾਨ ਸਭਾ ’ਚ ਸੋਮਵਾਰ ਨੂੰ ਜੇ.ਐਮ.ਐਮ, ਕਾਂਗਰਸ ਅਤੇ ਆਰ.ਜ.ਡੀ. ਦੇ ਗਠਜੋੜ ਵਾਲੀ ਚੰਪਾਈ ਸੋਰੇਨ ਸਰਕਾਰ ਨੇ ਭਰੋਸੇ ਦਾ ਵੋਟ ਜਿੱਤ ਲਿਆ। ਮੁੱਖ...
Indiaਉੱਤਰ ਪ੍ਰਦੇਸ਼ ਸਰਕਾਰ ਵੱਲੋਂ 7,36,437.71 ਕਰੋੜ ਰੁਪਏ ਦਾ ਬਜਟ ਪੇਸ਼Bunty06/02/2024 by Bunty06/02/2024 ਲਖਨਊ – ਉੱਤਰ ਪ੍ਰਦੇਸ਼ ਸਰਕਾਰ ਨੇ ਸੋਮਵਾਰ ਨੂੰ ਵਿੱਤੀ ਸਾਲ 2024-25 ਲਈ ਆਪਣਾ ਸਾਲਾਨਾ ਬਜਟ ਪੇਸ਼ ਕੀਤਾ, ਜਿਸ ਨੂੰ ਰਾਜ ਦੇ ਇਤਿਹਾਸ ਵਿੱਚ ਹੁਣ ਤਕ...
Indiaਅੰਤਰਰਾਸ਼ਟਰੀ ਮੰਚ ‘’ਤੇ ਚੁਣੌਤੀਆਂ ਦਾ ਹੱਲ ਲੱਭਣ ਲਈ ਭਾਰਤ ਅਤੇ ਸੂਰੀਨਾਮ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ: ਓਮ ਬਿਰਲਾBunty06/02/2024 by Bunty06/02/2024 ਨਵੀਂ ਦਿੱਲੀ – ਸੂਰੀਨਾਮ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਮਹਾਮਹਿਮ ਸ਼੍ਰੀ ਮਾਰਿਨਸ ਬੀ ਦੀ ਅਗਵਾਈ ਵਿੱਚ ਸੂਰੀਨਾਮ ਦੇ ਸੰਸਦੀ ਵਫ਼ਦ ਨੇ ਅੱਜ ਸੰਸਦ ਭਵਨ ਕੰਪਲੈਕਸ...
Indiaਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਰੋਜ਼ਗਾਰ ਵਿਚ ਵਾਧਾ ਕਰਨ, ਮਹਿੰਗਾਈ ’ਤੇ ਨਕੇਲ ਪਾਉਣ ਤੇ ਗਰੀਬਾਂ ਦੀ ਦਸ਼ਾ ਸੁਧਾਰਨ ਵਿਚ ਨਾਕਾਮ ਰਹੀ: ਹਰਸਿਮਰਤ ਕੌਰ ਬਾਦਲBunty06/02/2024 by Bunty06/02/2024 ਨਵੀਂ ਦਿੱਲੀ – ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ...
Indiaਸਿੱਖਾਂ ਦੀ ਪੱਗੜੀ ਸਿਰ ’ਚ ਫਰੈਕਚਰ ਦੇ ਖ਼ਤਰੇ ਨੂੰ ਕਰਦੀ ਹੈ ਘੱਟBunty05/02/2024 by Bunty05/02/2024 ਨਵੀਂ ਦਿੱਲੀ – ਪੱਗੜੀ ਪਹਿਨਣਾ ਸਿੱਖਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਪੱਗੜੀ ਨੂੰ ਬੰਨਣਾ ਵਿਗਿਆਨਕ ਰੂਪ ਨਾਲ ਵੀ ਫਾਇਦੇਮੰਦ ਹੈ। ਸਿੱਖਾਂ ਵਲੋਂ ਪਹਿਨਣੀ ਜਾਣ...
Indiaਕੇਜਰੀਵਾਲ ਤੋਂ ਬਾਅਦ ਆਤਿਸ਼ੀ ਤੇ ਕ੍ਰਾਈਮ ਬਰਾਂਚ ਦਾ ਐਕਸ਼ਨ, ਨੋਟਿਸ ਦੇਣ ਘਰ ਪਹੁੰਚੀ ਟੀਮBunty05/02/2024 by Bunty05/02/2024 ਨਵੀਂ ਦਿੱਲੀ – ਭਾਜਪਾ ’ਤੇ ਵਿਧਾਇਕਾਂ ਦੀ ਖਰੀਦ-ਫਰੋਖਤ ਦਾ ਦੋਸ਼ ਲਾਉਣ ਦੇ ਮਾਮਲੇ ’ਚ ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਦੀ ਟੀਮ ਅੱਜ ਯਾਨੀ ਕਿ ਐਤਵਾਰ...
Indiaਕੇਂਦਰ ਸਰਕਾਰ ਫੈਲਾ ਰਹੀ ਦੇਸ਼ ’ਚ ਨਫਰਤ : ਰਾਹੁਲBunty05/02/2024 by Bunty05/02/2024 ਦੁਮਕਾ – ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਚੱਲ ਰਹੀ ਕੇਂਦਰ ਸਰਕਾਰ ’ਤੇ ਨਿਸ਼ਾਨਾ...
Indiaਦਿੱਲੀ ਸਰਕਾਰ ਦੇ ਵਿਕਾਸ ਕੰਮ ਰੁਕਣਗੇ ਨਹੀਂ, ਭਾਵੇਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇ: ਕੇਜਰੀਵਾਲBunty05/02/2024 by Bunty05/02/2024 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਭਾਵੇਂ ਹੀ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇ, ਸਕੂਲ ਬਣਵਾਉਣ ਅਤੇ...
Indiaਪ੍ਰਧਾਨ ਮੰਤਰੀ ਮੋਦੀ ਦੀ ਗਰੰਟੀ, ਬੇਰੋਜ਼ਗਾਰੀ ਦੀ ਗਰੰਟੀ ਹੈ : ਪ੍ਰਿਅੰਕਾ ਗਾਂਧੀBunty05/02/2024 by Bunty05/02/2024 ਨਵੀਂ ਦਿੱਲੀ – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਬੇਰੋਜ਼ਗਾਰੀ ਨੂੰ ਲੈ ਕੇ ਹਮਲਾ ਬੋਲਦੇ ਹੋਏ...