Indiaਅਲਕਾਇਦਾ ਨਾਲ ਜੁੜੇ ਅੱਠ ਅੱਤਵਾਦੀ ਯੂਪੀ ਏਟੀਐੱਸ ਦੀ ਹਿਰਾਸਤ ‘ਚ, ਸਹਾਰਨਪੁਰ ਤੇ ਸ਼ਾਮਲੀ ਨਾਲ ਸਬੰਧBunty11/10/2022 by Bunty11/10/2022 ਲਖਨਊ – ਉੱਤਰ ਪ੍ਰਦੇਸ਼ ਵਿੱਚ ਅੱਤਵਾਦੀਆਂ ਅਤੇ ਉਨ੍ਹਾਂ ਨਾਲ ਜੁੜੇ ਸੰਗਠਨਾਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਹੀ ਯੂਪੀ ਏਟੀਐੱਸ ਨੂੰ ਵੱਡੀ ਸਫਲਤਾ ਮਿਲੀ ਹੈ।...
Indiaਸਬਜ਼ੀ ਮੰਡੀ ‘ਚ ਖਰੀਦਦਾਰੀ ਕਰਨ ਪਹੁੰਚੀ ਵਿੱਤ ਮੰਤਰੀ ਨਿਰਮਲਾ ਸੀਤਾਰਮਨBunty10/10/2022 by Bunty10/10/2022 ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਚੇਨਈ ਦੇ ਮਾਈਲਾਪੁਰ ਸਥਿਤ ਸਬਜ਼ੀ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਨਿਰਮਲਾ ਸੀਤਾਰਮਨ ਨੇ...
Indiaਸਾਵਰਕਰ ‘ਤੇ ਬਿਆਨ ਨੂੰ ਲੈ ਕੇ ਘਿਰੇ ਰਾਹੁਲ ਗਾਂਧੀBunty10/10/2022 by Bunty10/10/2022 ਮੁੰਬਈ – ਸ਼ਿਵ ਸੈਨਾ ਨੇਤਾ ਮਨੀਸ਼ਾ ਕਯਾਂਡੇ ਨੇ ਸਾਵਰਕਰ ‘ਤੇ ਕਾਂਗਰਸ ਸੰਸਦ ਰਾਹੁਲ ਗਾਂਧੀ ਦੀ ਟਿੱਪਣੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ...
Indiaਪਹਿਲਾਂ ਦੁਨੀਆ ਮੋਢੇਰਾ ਨੂੰ ਸੂਰਜ ਮੰਦਰ ਵਜੋਂ ਜਾਣਦੀ ਸੀ- ਮੋਦੀBunty10/10/2022 by Bunty10/10/2022 ਅਹਿਮਦਾਬਾਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮੇਹਸਾਣਾ ਦੇ ਮੋਢੇਰਾ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਦੇ...
Indiaਮਹਾਗੱਠਜੋੜ ਦੇ ਸਾਹਮਣੇ ਨਹੀਂ ਟਿਕ ਸਕੇਗੀ ਭਾਜਪਾ, ਸੀਬੀਆਈ ਤੋਂ ਬਾਅਦ ਈਡੀ ਵੀ ਦਾਇਰ ਕਰੇਗੀ ਚਾਰਜਸ਼ੀਟ : ਤੇਜਸਵੀBunty09/10/2022 by Bunty09/10/2022 ਪਟਨਾ – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸ਼ੁੱਕਰਵਾਰ ਨੂੰ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਅਤੇ 14 ਹੋਰਾਂ ਵਿਰੁੱਧ ਨੌਕਰੀ ਲਈ ਜ਼ਮੀਨ...
Indiaਬੱਸ ‘ਚ ਅੱਗ ਲੱਗਣ ਕਾਰਨ 11 ਯਾਤਰੀ ਜ਼ਿੰਦਾ ਸੜੇBunty09/10/2022 by Bunty09/10/2022 ਨਾਸਿਕ – ਮਹਾਰਾਸ਼ਟਰ ਦੇ ਨਾਸਿਕ ਤੋਂ ਇੱਕ ਭਿਆਨਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਬੀਤੀ ਰਾਤ ਇਕ ਬੱਸ ਅਤੇ ਕੰਟੇਨਰ ਦੀ...
Indiaਚੰਦਰਯਾਨ-2 ਨੂੰ ਮਿਲੀ ਵੱਡੀ ਕਾਮਯਾਬੀ, ਪਹਿਲੀ ਵਾਰ ਚੰਦ ‘ਤੇ ਲੱਭਿਆ ਸੋਡੀਅਮ ਦਾ ਖਜ਼ਾਨਾBunty09/10/2022 by Bunty09/10/2022 ਨਵੀਂ ਦਿੱਲੀ – ਚੰਦਰਮਾ ‘ਤੇ ਖੋਜ ਕਰ ਰਹੇ ਚੰਦਰਯਾਨ-2 ਰਾਹੀਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਚੰਦਰਯਾਨ-2 ਦੇ ਆਰਬਿਟਰ ‘ਤੇ...
Indiaਮੁੰਬਈ, ਗੁਜਰਾਤ ਤੋਂ 120 ਕਰੋੜ ਤੋਂ ਵੱਧ ਦੀ ਡਰੱਗ ਜ਼ਬਤ, ਏਅਰ ਇੰਡੀਆ ਦੇ ਸਾਬਕਾ ਪਾਇਲਟ ਸਣੇ 6 ਗ੍ਰਿਫਤਾਰBunty08/10/2022 by Bunty08/10/2022 ਨਵੀਂ ਦਿੱਲੀ – ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਮੁੰਬਈ ਤੇ ਗੁਜਰਾਤ ਤੋਂ 120 ਕਰੋੜ ਰੁਪਏ ਦੀ ਕੀਮਤ ਦੇ 60 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ...
Indiaਭਾਰਤ ਨੇ ਅਮਰੀਕੀ ਰਾਜਦੂਤ ਦੇ ਪੀਓਕੇ ਦੌਰੇ ਤੇ ਟਿੱਪਣੀਆਂ ‘ਤੇ ਜਤਾਈਆ ਸਖ਼ਤ ਇਤਰਾਜ਼ – ਵਿਦੇਸ਼ ਮੰਤਰਾਲੇBunty08/10/2022 by Bunty08/10/2022 ਨਵੀਂ ਦਿੱਲੀ – ਪਾਕਿਸਤਾਨ ਵਿੱਚ ਅਮਰੀਕੀ ਰਾਜਦੂਤ ਡੋਨਾਲਡ ਬਲੌਮ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਦੌਰਾ ਕੀਤਾ ਅਤੇ ਖੇਤਰ ਵਿੱਚ ਇਤਰਾਜ਼ਯੋਗ ਟਿੱਪਣੀਆਂ ਵੀ...
Indiaਆਜ਼ਾਦ ਪਾਰਟੀ ਨੇ ਸੀਨੀਅਰ ਆਗੂਆਂ ਦੀਆਂ ਬਣਾਈਆਂ ਛੇ ਕਮੇਟੀਆਂBunty08/10/2022 by Bunty08/10/2022 ਜੰਮੂ : ਜੰਮੂ-ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੁਲਾਮ ਨਬੀ ਆਜ਼ਾਦ ਨੇ ਆਪਣੀ ਜਥੇਬੰਦੀ ਡੈਮੋਕਰੇਟਿਕ ਆਜ਼ਾਦ ਪਾਰਟੀ (ਡੀਏਪੀ) ਦੀਆਂ ਜ਼ਿਲ੍ਹਾ ਅਤੇ ਖੇਤਰੀ...