Breaking NewsIndiaLatest Newsਚੰਡੀਗੜ੍ਹ ਪੁਲਿਸ ਦੇ 60 ਸਾਲ ਪੂਰੇ, ਗ੍ਰਹਿ ਮੰਤਰੀ ਨੇ ਦਿੱਤਾ ‘ਪ੍ਰੈਜ਼ੀਡੈਂਟਸ ਕਲਰ’admin02/11/202602/11/2026 by admin02/11/202602/11/2026 ਚੰਡੀਗੜ੍ਹ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਚੰਡੀਗੜ੍ਹ ਪੁਲਿਸ ਦੇ 60ਵੇਂ ਸਥਾਪਨਾ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਚੰਡੀਗੜ੍ਹ...
ArticlesBreaking NewsIndiaLatest Newsਆਯੁਰਵੇਦ ਵਿੱਚ AI ਦੀ ਵਰਤੋਂ ਵਧਾਉਣ ਲਈ ਕੌਮੀ ਮੁਕਾਬਲਾ ਸ਼ੁਰੂadmin02/11/2026 by admin02/11/2026 ਨਵੀਂ ਦਿੱਲੀ – ਆਯੁਰਵੇਦ ਦੇ ਖੇਤਰ ਵਿੱਚ ਆਧੁਨਿਕ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ (AIIA)...
ArticlesBreaking NewsIndiaLatest Newsਦਿੱਲੀ ਵਿੱਚ BS-6 ਤੋਂ ਘੱਟ ਮਾਪਦੰਡ ਵਾਲੇ ਵਾਹਨਾਂ ਦੀ ਐਂਟਰੀ ’ਤੇ ਪਾਬੰਦੀadmin02/11/202602/11/2026 by admin02/11/202602/11/2026 ਨਵੀਂ ਦਿੱਲੀ – ਸਰਦੀਆਂ ਦੌਰਾਨ ਵਧਦੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ਵਿੱਚ 1 ਨਵੰਬਰ ਤੋਂ ਵਾਹਨਾਂ ਦੀ ਐਂਟਰੀ ਸਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ...
BusinessArticlesBreaking NewsIndiaLatest Newsਭਾਰਤ ਵਿੱਚ ਕੋਲੇ ਦੀ ਪੈਦਾਵਾਰ ਵਧਣ ਨਾਲ ਕੋਲਾ ਦਰਾਮਦ 5.83 ਫੀਸਦੀ ਘਟੀadmin02/11/2026 by admin02/11/2026 ਨਵੀਂ ਦਿੱਲੀ – ਭਾਰਤ ਵਿੱਚ ਘਰੇਲੂ ਕੋਲੇ ਦੀ ਪੈਦਾਵਾਰ ਵਧਣ ਕਾਰਨ ਵਿਦੇਸ਼ਾਂ ਤੋਂ ਕੋਲਾ ਮੰਗਵਾਉਣ ਵਿੱਚ ਕਮੀ ਆਈ ਹੈ। ਅਗਸਤ 2026 ਦੌਰਾਨ ਭਾਰਤ ਦਾ ਕੋਲਾ...
BollywoodArticlesAustralia & New ZealandBreaking NewsIndiaInternationalLatest NewsPunjabਬਾਲੀਵੁੱਡ ਦੇ ਸਿਤਾਰਿਆਂ ਨੇ ਧੂਮਧਾਮ ਨਾਲ ਮਨਾਇਆ ਹੈਲੋਵੀਨ ਦਾ ਜਸ਼ਨ !admin02/11/202602/11/2026 by admin02/11/202602/11/2026 ਮੁੰਬਈ – ਹੈਲੋਵੀਨ ਦਾ ਤਿਉਹਾਰ ਦੁਨੀਆ ਭਰ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸ ਦਾ ਰੰਗ ਬਾਲੀਵੁੱਡ ਸਿਤਾਰਿਆਂ ’ਤੇ ਵੀ ਦੇਖਣ ਨੂੰ ਮਿਲਿਆ। ਬਾਲੀਵੁੱਡ ਅਦਾਕਾਰਾਂ ਨੇ...
BollywoodArticlesAustralia & New ZealandBreaking NewsIndiaInternationalLatest NewsPunjabPollywood”ਪੰਜਾਬੀਆਂ ਨੂੰ ਲੜਨਾ ਨਾ ਸਿਖਾਓ”: ਦਿਲਜੀਤ ਦੇ ਸ਼ੋਅ ‘ਚ ਭਾਰੀ ਮੀਂਹ ਦੇ ਬਾਵਜੂਦ ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ !admin01/11/202601/11/2026 by admin01/11/202601/11/2026 ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਆਪਣੇ ਬਿਆਨ ਕਾਰਨ ਚਰਚਾ ਵਿੱਚ ਆ ਗਏ ਹਨ। ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ...
BollywoodArticlesAustralia & New ZealandBreaking NewsIndiaInternationalLatest NewsPunjabPollywoodਬੁਲੰਦ ਆਵਾਜ਼ ਵਾਲੀ ਬਾਲੀਵੁੱਡ ਦੀ ਮਸ਼ਹੂਰ ਪੰਜਾਬਣ ਗਾਇਕਾ ਦੀ ਸਫਲਤਾ ਪਿੱਛੇ ਲੁਕੇ ਹੋਏ ਸੰਘਰਸ਼ ਦੀ ਕਹਾਣੀ !admin31/10/202631/10/2026 by admin31/10/202631/10/2026 ਮਨੋਰੰਜਨ ਜਗਤ ਵਿੱਚ ਹਰ ਕਲਾਕਾਰ ਦੀ ਸਫਲਤਾ ਪਿੱਛੇ ਕੋਈ ਨਾ ਕੋਈ ਸੰਘਰਸ਼ ਦੀ ਕਹਾਣੀ ਜ਼ਰੂਰ ਹੁੰਦੀ ਹੈ। ਕੁਝ ਲੋਕਾਂ ਨੂੰ ਆਪਣੀ ਮੰਜ਼ਿਲ ਛੇਤੀ ਮਿਲ ਜਾਂਦੀ...
ArticlesAustralia & New ZealandBreaking NewsIndiaInternationalLatest NewsPunjabਦੁਨੀਆਂ ਦੇ ਅਰਬਪਤੀ ਆਪਣੇ ਲਈ ਭੂਮੀਗਤ ਬੰਕਰ ਕਿਉਂ ਬਣਵਾ ਰਹੇ ਹਨ ?admin30/10/202630/10/2026 by admin30/10/202630/10/2026 ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਜ਼ਿੰਦਗੀ ਆਮ ਲੋਕਾਂ ਨਾਲੋਂ ਕਾਫ਼ੀ ਵੱਖਰੀ ਹੁੰਦੀ ਹੈ। ਉਨ੍ਹਾਂ ਕੋਲ ਵੱਡੇ ਘਰ, ਨਿੱਜੀ ਹਵਾਈ ਜਹਾਜ਼, ਮਹਿੰਗੀਆਂ ਕਾਰਾਂ,...
ArticlesBreaking NewsIndiaLatest News2029 ਵਿੱਚ ਵੀ ਨਰਿੰਦਰ ਮੋਦੀ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਉਣਗੇ – ਨਿਤਿਨ ਨਬੀਨadmin29/10/2026 by admin29/10/2026 ਨਵੀਂ ਦਿੱਲੀ – ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਦਾਅਵਾ ਕੀਤਾ ਹੈ ਕਿ ਨਰਿੰਦਰ ਮੋਦੀ 2029 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਪ੍ਰਧਾਨ...
ArticlesBreaking NewsIndiaLatest Newsਖੇਡਾਂ ਵਿੱਚ ਇਮਾਨਦਾਰੀ ਅਤੇ ਨਿਰਪੱਖਤਾ ਲਈ ਭਾਰਤ ਸਰਕਾਰ ਤੇ ਯੂਨੈਸਕੋ ਵਿਚਕਾਰ ਸਮਝੌਤਾadmin29/10/202629/10/2026 by admin29/10/202629/10/2026 ਨਵੀਂ ਦਿੱਲੀ – ਭਾਰਤ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਇਮਾਨਦਾਰੀ, ਨਿਰਪੱਖਤਾ ਅਤੇ ਦੂਜਿਆਂ ਦਾ ਸਤਿਕਾਰ ਕਰਨ ਵਰਗੇ ਗੁਣ ਸਿਖਾਉਣ ਲਈ ਕੇਂਦਰੀ ਯੁਵਾ ਮਾਮਲੇ ਅਤੇ...