NewsBreaking NewsIndiaLatest Newsਕਣਕ ਨਾਲ ਭਰੀ ਮਾਲਗੱਡੀ ਦੇ 6 ਡੱਬੇ ਪੱਟੜੀ ਤੋਂ ਉੱਤਰ ਕੇ ਨਦੀ ’ਚ ਡਿੱਗੇBunty15/09/2021 by Bunty15/09/2021 ਭੁਵਨੇਸ਼ਵਰ – ਓਡੀਸ਼ਾ ’ਚ ਇਕ ਮਾਲਗੱਡੀ ਦੇ ਹਾਦਸਾਗ੍ਰਸਤ ਹੋਣ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਰੇਲਵੇ ਨਾਲ ਜੁੜੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ...
NewsBreaking NewsIndiaLatest Newsਪੁਲਵਾਮਾ ’ਚ ਸੀਆਰਪੀਐੱਫ-ਪੁਲਿਸ ਦੇ ਜਵਾਨਾਂ ’ਤੇ ਗ੍ਰਨੇਡ ਹਮਲਾBunty15/09/2021 by Bunty15/09/2021 ਸ਼੍ਰੀਨਗਰ – ਜ਼ਿਲ੍ਹਾ ਪੁਲਵਾਮਾ ’ਚ ਰਾਜਪੁਰਾ ਮੇਨ ਚੌਕ ’ਚ ਗਸ਼ਤ ਲਗਾ ਰਹੇ ਸੀਆਰਪੀਐੱਫ-ਪੁਲਿਸ ਦੇ ਜਵਾਨਾਂ ’ਤੇ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕੀਤਾ। ਖੁਸ਼ਕਿਸਮਤੀ ਇਹ ਰਹੀ ਕਿ...
NewsBreaking NewsIndiaLatest Newsਰਾਹੁਲ ਗਾਂਧੀ ਨੇ ਹਿੰਦੂ-ਮੁਸਲਮਾਨਾਂ ਬਾਰੇ ਕੀਤਾ ਟਵੀਟBunty15/09/2021 by Bunty15/09/2021 ਨਵੀਂ ਦਿੱਲੀ – ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਤੋਂ ਪਹਿਲਾਂ ਸਿਆਸਤ ਤੇਜ਼ ਹੋ ਗਈ ਹੈ। ਖ਼ਾਸ ਤੌਰ ‘ਤੇ ਸਿਆਸੀ ਲੀਡਰ ਹਿੰਦੂ-ਮੁਸਲਮਾਨਾਂ ਨੂੰ ਲੈ ਕੇ ਬਿਆਨਬਾਜ਼ੀ...
NewsBreaking NewsIndiaLatest Newsਡਾਕਟਰ ਵੀਕੇ ਪਾਲ ਬੋਲੇ, ਜਾਇਡਸ ਕੈਡਿਲਾ ਦੀ ਕੋਰੋਨਾ ਵੈਕਸੀਨ ਦੀ ਕੀਮਤ ’ਤੇ ਜਲਦ ਲਿਆ ਜਾਵੇਗਾ ਫੈਸਲਾBunty15/09/2021 by Bunty15/09/2021 ਨਵੀਂ ਦਿੱਲੀ – ਭਾਰਤ ਨੇ ਕੋਰੋਨਾ ਵੈਕਸੀਨ ਦੀ 75 ਕਰੋੜ ਡੋਜ਼ ਲਗਾਉਣ ਦੇ ਅੰਕੜੇ ਨੂੰ ਛੂਹ ਲਿਆ ਹੈ। ਇਸ ਨੂੰ ਲੈ ਕੇ ਨੀਤੀ ਆਯੋਗ ਦੇ...
NewsBreaking NewsIndiaLatest Newsਕਿਸਾਨਾਂ ਦੇ ਪ੍ਰਦਰਸ਼ਨ ’ਤੇ ਐੱਨਐੱਚਆਰਸੀ ਨੇ ਦਿੱਲੀ, ਯੂਪੀ ਤੇ ਹਰਿਆਣਾ ਨੂੰ ਭੇਜਿਆ ਨੋਟਿਸ,Bunty15/09/2021 by Bunty15/09/2021 ਨਵੀਂ ਦਿੱਲੀ – ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਕਿਸਾਨਾਂ ਦੇ ਮੌਜੂਦਾ ਅੰਦੋਲਨ ਦੀ ਵਜ੍ਹਾ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ...
NewsBreaking NewsIndiaLatest NewsSportਭਾਰਤ ’ਚ ਟੀਕਾਕਰਨ ਦਾ ਅੰਕੜਾ 75 ਕਰੋੜ ਤੋਂ ਪਾਰBunty14/09/202114/09/2021 by Bunty14/09/202114/09/2021 ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ’ਚ ਭਾਰਤ ’ਚ ਹੁਣ ਤਕ ਕੁਲ 75 ਕਰੋੜ ਤੋਂ ਜ਼ਿਆਦਾ ਡੋਜ਼ ਲਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚੋਂ...
NewsBreaking NewsIndiaLatest Newsਕੇਰਲ ‘ਚ 20 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇBunty14/09/2021 by Bunty14/09/2021 ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਦੇ ਹਾਲਾਤ ’ਚ ਕੁਝ ਸੁਧਾਰ ਨਜ਼ਰ ਆ ਰਿਹਾ ਹੈ ਤੇ ਉਸ ਦਾ ਮੁੱਖ ਕਾਰਨ ਕੇਰਲ ’ਚ ਨਵੇਂ ਮਾਮਲਿਆਂ ’ਚ ਕਮੀ...
NewsBreaking NewsIndiaLatest Newsਗੁਜਰਾਤ ਦੇ 17ਵੇਂ ਮੁੱਖ ਮੰਤਰੀ ਦੇ ਰੂਪ ‘ਚ ਭੁਪੇਂਦਰ ਪਟੇਲ ਨੇ ਚੁੱਕੀ ਸਹੁੰBunty14/09/2021 by Bunty14/09/2021 ਅਹਿਮਦਾਬਾਦ – ਆਪਣੇ ਸਮਰਥਕਾਂ ‘ਚ ਦਾਦਾ ਦੇ ਨਾਂ ਨਾਲ ਮਸ਼ਹੂਰ ਭੁਪੇਂਦਰ ਪਟੇਲ ਨੇ ਅੱਜ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਦੇ ਰੂਪ ‘ਚ ਰਾਜ ਭਵਨ ‘ਚ...
NewsBreaking NewsIndiaLatest Newsਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਸਰਦਾਰ ਇੰਦਰਜੀਤ ਸਿੰਘ ਭਾਜਪਾ ‘ਚ ਸ਼ਾਮਲBunty14/09/2021 by Bunty14/09/2021 ਨਵੀਂ ਦਿੱਲੀ – ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਅੱਜ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ...
NewsBreaking NewsIndiaLatest Newsਕਾਂਗਰਸ ਆਗੂ ਆਸਕਰ ਫਰਨਾਂਡਿਜ਼ ਦਾ ਕਰਨਾਟਕ ਦੇ ਮੈਂਗਲੁਰੂ ‘ਚ ਦੇਹਾਂਤBunty14/09/2021 by Bunty14/09/2021 ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਕੇਂਦਰੀ ਮੰਤਰੀ ਆਸਕਰ ਫਰਨਾਡਿਜ਼ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਕਰਨਾਟਕ ਦੇ ਮੈਂਗਲੁਰੂ ‘ਚ ਆਸਕਰ ਫਰਨਾਡਿਜ਼ ਨੇ...