Category : India

India Punjabi News Australia – Indo Times No. 1 Newspaper in Australia and New Zealand

Indo Times No.1 Indian-Punjabi media platform in Australia and New Zealand

IndoTimes.com.au

NewsBreaking NewsIndiaLatest News

ਕੋਰੋਨਾ ਖ਼ਿਲਾਫ਼ ਲੜਾਈ ‘ਚ ਇਕ ਹੋਰ ਉਪਲਬਧੀ, ਭਾਰਤ ‘ਚ ਟੀਕਾਕਰਨ ਦਾ ਅੰਕੜਾ 74 ਕਰੋੜ ਤੋਂ ਪਾਰ

Bunty
ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਮੁਹਿੰਮ ‘ਚ ਹੁਣ ਤਕ ਦੇਸ਼ ਭਰ ‘ਚ 74 ਕਰੋੜ ਤੋਂ ਜ਼ਿਆਦਾ ਟੀਕੇ ਲਾਏ ਜਾ ਚੁੱਕੇ ਹਨ। ਕੇਂਦਰੀ ਸਿਹਤ...
NewsBreaking NewsIndiaLatest News

ਪਾਕਿ ਦੇ ਮੂੰਹ ‘ਤੇ ਤਾਲਿਬਾਨ ਥੱਪੜ, ਪਾਕਿਸਤਾਨੀ ਕਰੰਸੀ ’ਚ ਲੈਣ-ਦੇਣ ਤੋਂ ਕੀਤੀ ਨਾਂਹ

Bunty
ਕਾਬੁਲ – ਤਾਲਿਬਾਨ ਨੇ ਉੱਚ ਰੈਂਕ ਵਾਲੇ ਪਾਕਿਸਤਾਨੀ ਮੰਤਰੀ ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਜਿਸ ’ਚ ਦੋਵਾਂ ਦੇਸ਼ਾਂ ਦੀ ਕਰੰਸੀ ਦੀ ਅਦਲਾ-ਬਦਲੀ ਦਾ...
NewsBreaking NewsIndiaLatest News

ਕੇਰਲ ‘ਚ ਸੁਧਰ ਨਹੀਂ ਰਹੇ ਹਾਲਾਤ, ਦੋ ਤਿਹਾਈ ਤੋਂ ਵੱਧ ਮਿਲੇ ਨਵੇਂ ਮਾਮਲੇ

Bunty
ਨਵੀਂ ਦਿੱਲੀ – ਕੇਰਲ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਸੂਬੇ ‘ਚ ਨਵੇਂ ਮਾਮਲਿਆਂ ‘ਚ ਕਮੀ ਨਹੀਂ ਆ ਰਹੀ ਹੈ, ਬਲਕਿ ਇਨਫੈਕਟਿਡ ਵਧਦੇ ਹੀ ਜਾ...
NewsBreaking NewsIndiaLatest News

ਕੋਝੀਕੋਡ ‘ਚ ਨਿਪਾਹ ਦਾ ਸਰੋਤ ਪਤਾ ਲਗਾਉਣ ਲਈ ਐੱਨਆਈਵੀ ਟੀਮ ਨੇ ਫਲ ਖਾਣ ਵਾਲੇ ਚਮਗਾਦੜਾਂ ਤੋਂ ਨਮੂਨੇ ਲਏ

Bunty
ਕੋਝੀਕੋਡ – ਨਿਪਾਹ ਇਨਫੈਕਸ਼ਨ ਦੀ ਲਪੇਟ ’ਚ ਆ ਕੇ ਇਕ 12 ਸਾਲਾ ਬੱਚੇ ਦੀ ਮੌਤ ਹੋਣ ਤੋਂ ਬਾਅਦ ਸਰਕਾਰ ਬਹੁਤ ਚੌਕਸੀ ਵਰਤ ਰਹੀ ਹੈ। ਇਸ...
NewsBreaking NewsIndiaLatest News

ਦਿੱਲੀ ‘ਚ ਮੀਂਹ ਨੇ ਤੋੜਿਆ 46 ਸਾਲ ਦਾ ਰਿਕਾਰਡ, ਏਅਰਪੋਰਟ ਬਣਿਆ ਦਰਿਆ, ਸੜਕਾਂ ਸਵਿਮਿੰਗ ਪੂਲ਼

Bunty
ਨਵੀਂ ਦਿੱਲੀ – ਮੀਂਹ ਦੇ ਮੌਸਮ ‘ਚ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਮੌਨਸੂਨ ਕਈ ਥਾਂ ਭਾਰੀ ਬਾਰਿਸ਼ ਦਾ ਕਾਰਨ ਬਣ ਰਿਹਾ ਹੈ। ਰਾਜਧਾਨੀ ਦਿੱਲੀ...
NewsBreaking NewsIndiaLatest News

ਸੁਪਰੀਮ ਕੋਰਟ ਨੇ ਕਿਹਾ, ਦਾਖਲ-ਖਾਰਜ ਜਾਂ ਮਿਊਟੇਸ਼ਨ ਦਾ ਮਤਲਬ ਮਾਲਕਾਨਾ ਹੱਕ ਨਹੀਂ

Bunty
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਜਾਇਦਾਦ ਦੇ ਮਾਲਕਾਨਾ ਹੱਕ ਨੂੰ ਲੈ ਕੇ ਇਕ ਵੱਡਾ ਫ਼ੈਸਲਾ ਸੁਣਾਇਆ ਹੈ। ਕੋਰਟ ਨੇ ਕਿਹਾ ਕਿ ਰੈਵਿਨਿਊ ਰਿਕਾਰਡ ‘ਚ...
NewsBreaking NewsIndiaLatest News

ਖਰਾਬ ਮੌਸਮ ਕਾਰਨ ਪ੍ਰਸ਼ਾਸਨ ਨੇ ਮਨੀਮਹੇਸ਼ ਯਾਤਰਾ ‘ਤੇ ਲਾਈ ਰੋਕ

Bunty
ਚੰਬਾ – ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਦੀ ਪ੍ਰਸਿੱਧ ਮਨੀਮਹੇਸ਼ ਯਾਤਰਾ ਨੂੰ ਖਰਾਬ ਮੌਸਮ ਕਾਰਨ ਰੋਕ ਦਿੱਤਾ ਗਿਆ ਹੈ। ਖਰਾਬ ਮੌਸਮ ਕਾਰਨ ਪ੍ਰਸ਼ਾਸਨ ਨੇ ਮਨੀਮਹੇਸ਼...
NewsBreaking NewsIndiaLatest News

ਭਾਰਤ ਦੀ ਅਰਥਵਿਵਸਥਾ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਤੋਂ ਵਧੇਰੇ ਮਜ਼ਬੂਤ ਹੋਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ

Bunty
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਬਿਆਨ ਦਿੰਦੇ ਹੋਏ ਕਿਹਾ ਕਿ ‘ਭਾਰਤ ਦੀ ਅਰਥਵਿਵਸਥਾ ਕੋਵਿਡ-19 ਦੇ ਪ੍ਰਕੋਪ ਕਾਰਨ ਹੋਏ ਪ੍ਰਭਾਵ ਦੀ...
NewsBreaking NewsIndiaLatest News

ਕਰਨਾਲ ’ਚ ਕਿਸਾਨਾਂ ਦਾ ਧਰਨਾ ਸਮਾਪਤ, ਬਣੀ ਸਹਿਮਤੀ, ਪ੍ਰਸ਼ਾਸਨ ਨੇ ਮੰਗਾਂ ਮੰਨੀਆਂ

Bunty
ਕਰਨਾਲ – ਕਰਨਾਲ ਦੇ ਮਿੰਨੀ ਸਕੱਤਰੇਤ ’ਚ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਪੰਜਵੇਂ ਦਿਨ ਸਮਾਪਤ ਹੋ ਗਿਆ ਹੈ। ਕਿਸਾਨ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਗੱਲਬਾਤ ਸਫ਼ਲ...
NewsBreaking NewsIndiaLatest News

9/11 ਇਕ ਅਜਿਹੀ ਤਰੀਕ ਹੈ ਜਿਸ ਨੂੰ ਮਨੁੱਖਤਾ ‘ਤੇ ਹਮਲੇ ਦੇ ਰੂਪ ’ਚ ਯਾਦ ਕੀਤਾ ਜਾਂਦੈ -ਮੋਦੀ

Bunty
ਅਹਿਮਦਾਬਾਦ – ਸਰਦਾਰ ਧਾਮ ਦੇ ਉਦਘਾਟਨ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦੇ ਬਾਰਡੋਲੀ ਸਤਿਆ ਗ੍ਰਹਿ ਨੂੰ ਯਾਦ ਕੀਤਾ। ਮੋਦੀ ਨੇ ਗਿਆਨ...