Indiaਭਾਰਤੀ ਤੇ ਚੀਨ ਦੀਆਂ ਫ਼ੌਜਾਂ ਦੇ 200 ਸੈਨਿਕ ਅਰੁਣਾਂਚਲ ਬਾਰਡਰ ‘ਤੇ ਹੋਏ ਆਹਮੋ-ਸਾਹਮਣੇBunty09/10/2021 by Bunty09/10/2021 ਅਰੁਣਾਂਚਲ – ਪਿਛਲੇ ਹਫ਼ਤੇ ਭਾਰਤੀ ਅਤੇ ਚੀਨੀ ਸੈਨਿਕ ਆਹਮੋ-ਸਾਹਮਣੇ ਹੋਏ, ਜਿਸ ਵਿੱਚ ਲਗਪਗ 200 ਪੀਐਲਏ ਸੈਨਿਕਾਂ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ...
Indiaਰਾਮ ਰਹੀਮ ਹੁਣ ਰਣਜੀਤ ਸਿੰਘ ਕਤਲ ਕੇਸ ‘ਚ ਵੀ ਦੋਸ਼ੀ ਕਰਾਰ, ਸਜ਼ਾ 12 ਨੂੰ ਸੁਣਾਈ ਜਾਵੇਗੀadmin08/10/202108/10/2021 by admin08/10/202108/10/2021 ਪੰਚਕੂਲਾ – ਹਰਿਆਣੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਕਿਸੇ ਤਰ੍ਹਾਂ ਪੈਰੋਲ ਰਾਹੀਂ...
ArticlesIndiaਭਾਰਤ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰੇਗਾ ਲਖੀਮਪੁਰ ਖੇੜੀ ਕਾਂਡ !admin08/10/202108/10/2021 by admin08/10/202108/10/2021 ਨਵੀਂ ਦਿੱਲੀ – ਪੁਲਿਸ ਨੇ ਲਖੀਮਪੁਰ ਖੇੜੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਘਰ ਨੋਟਿਸ ਚਿਪਕਾਏ ਹਨ। ਇਹ ਨੋਟਿਸ ਧਾਰਾ 160 ਦੇ ਅਧੀਨ...
Indiaਕਾਂਗਰਸ ਤੋਂ ਕੁਝ ਨਹੀਂ ਹੋਣ ਵਾਲਾ, ਭਾਜਪਾ ਨੂੰ ਟੀਐੱਮਸੀ ਹੀ ਦੇ ਸਕਦੀ ਹੈ ਟੱਕਰ : ਮਮਤਾBunty08/10/2021 by Bunty08/10/2021 ਕੋਲਕਾਤਾ – ਬੰਗਾਲ ਵਿਧਾਨ ਸਭਾ ਚੋਣਾਂ ‘ਚ ਤਿ੍ਣਮੂਲ ਕਾਂਗਰਸ (ਟੀਐੱਮਸੀ) ਦੀ ਜਿੱਤ ਤੇ ਹੁਣ ਭਵਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣ ‘ਚ ਖ਼ੁਦ ਰਿਕਾਰਡ ਵੋਟਾਂ ਨਾਲ ਜਿੱਤਣ ਤੋਂ...
Indiaਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਪੁੱਛਿਆ-ਲਖੀਮਪੁਰ ਹਿੰਸਾ ‘ਚ ਹੁਣ ਤਕ ਕਿੰਨੇ ਗ੍ਰਿਫ਼ਤਾਰBunty08/10/2021 by Bunty08/10/2021 ਨਵੀਂ ਦਿੱਲੀ – ਯੂਪੀ ਦੇ ਲਖੀਮਪੁਰ ਖੀਰੀ ਤੋਂ ਭੜਕੀ ਹਿੰਸਾ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਸੁਪਰੀਮ...
Indiaਲਖੀਮਪੁਰ ਖੀਰੀ ਨੂੰ ਸਿਆਸੀ ਜੀਵਨ ਰੇਖਾ ਬਣਾਉਣ ਦੀ ਕੋਸ਼ਿਸ਼ ‘ਚ ਕਾਂਗਰਸBunty08/10/2021 by Bunty08/10/2021 ਨਵੀਂ ਦਿੱਲੀ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਹੋਈ ਘਟਨਾ ਨੇ ਵਿਰੋਧੀ ਪਾਰਟੀਆਂ ਨੂੰ ਸਿਆਸੀ ਲਾਭ ਚੁੱਕਣ ਦਾ ਵੱਡਾ ਮੌਕਾ ਦੇ ਦਿੱਤਾ ਹੈ। ਕਾਂਗਰਸ...
Indiaਮਣੀਕਰਣਿਕਾ ਘਾਟ ‘ਤੇ ਚਿਤਾਵਾਂ ਉਪਰ ਦਿਖੇ ਅਲੌਕਿਕ ਚਿੱਤਰBunty08/10/2021 by Bunty08/10/2021 ਵਾਰਾਣਸੀ – ਮਣੀਕਰਣਿਕਾ ਘਾਟ ‘ਤੇ ਬਲਦੀਆਂ ਚਿਤਾਵਾਂ ਦੇ ਬਲਦੇ ਚਿਤਰਾਂ ਤੋਂ ਅਲੌਕਿਕ ਚਿੱਤਰਾਂ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਕਿਹਾ ਜਾਂਦਾ ਹੈ ਕਿ ਜਿਸ...
Indiaਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ 12 ਲੋਕਾਂ ਦੀ ਮੌਤ; 32 ਜ਼ਖ਼ਮੀBunty08/10/2021 by Bunty08/10/2021 ਨਵੀਂ ਦਿੱਲੀ – ਬਾਰਾਬੰਕੀ ‘ਚ ਕਿਸਾਨ ਪੰਥ ਦੇ ਆਊਟਰ ਰਿੰਗ ਰੋਡ ‘ਤੇ ਇਕ ਵੱਡੇ ਹਾਦਸੇ ਦੀ ਸੂਚਨਾ ਮਿਲੀ ਹੈ। ਟਰੱਕ ਨਾਲ ਬੱਸ ਦੀ ਭਿਆਨਕ ਟੱਕਰ ਹੋਣ...
Indiaਅੱਤਵਾਦੀਆਂ ਵਲੋਂ ਸਿੱਖ ਪ੍ਰਿੰਸੀਪਲ ਸਮੇਤ ਦੋ ਟੀਚਰਾਂ ਦੀ ਸਕੂਲ ਦੇ ਵਿੱਚ ਹੱਤਿਆBunty08/10/202109/10/2021 by Bunty08/10/202109/10/2021 ਸ੍ਰੀਨਗਰ – ਕਸ਼ਮੀਰ ਦੇ ਸ੍ਰੀਨਗਰ ‘ਚ ਅੱਤਵਾਦੀਆਂ ਦੀਆਂ ਕਾਰਵਾਈਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅੱਤਵਾਦੀ ਆਪਣਾ ਆਤੰਕ ਦਿਖਾਉਣ ਲਈ ਹੁਣ ਆਮ ਲੋਕਾਂ ਨੂੰ...
Indiaਲਖੀਮਪੁਰ ਹਿੰਸਾ ਦੇ ਮਾਮਲੇ ‘ਚ ਆਸ਼ੀਸ਼ ਪਾਂਡੇ ਤੇ ਲਵਕੁਸ਼ ਗ੍ਰਿਫਤਾਰBunty08/10/2021 by Bunty08/10/2021 ਲਖਨਊ – ਲਖੀਮਪੁਰ ਖੀਰੀ ਵਿਚ ਐਤਵਾਰ ਨੂੰ ਹੋਈ ਹਿੰਸਾ ਦੇ ਮਾਮਲੇ ਵਿਚ ਲਖੀਮਪੁਰ ਖੀਰੀ ‘ਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਦੇ ਮਾਮਲੇ ਵਿਚ...