Indiaਸੀਨੀਅਰ ਕਾਂਗਰਸੀ ਵਿਧਾਇਕ ਭਰਤ ਸਿੰਘ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀBunty08/10/2021 by Bunty08/10/2021 ਜੈਪੁਰ – ਕਾਂਗਰਸ ਦੇ ਸੀਨੀਅਰ ਵਿਧਾਇਕ ਤੇ ਸਾਬਕਾ ਮੰਤਰੀ ਭਰਤ ਸਿੰਘ ( ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਨੂੰ ਲੈ ਕੇ ਕਾਫੀ ਚਰਚਾ ਹੋ...
Indiaਦੇਸ਼ ’ਚ 204 ਦਿਨਾਂ ਬਾਅਦ ਕੋਰੋਨਾ ਦੇ ਸਰਗਰਮ ਮਾਮਲੇ ਸਭ ਤੋਂ ਘੱਟBunty08/10/2021 by Bunty08/10/2021 ਨਵੀਂ ਦਿੱਲੀ – ਦੇਸ਼ ’ਚ 204 ਦਿਨਾਂ ਬਾਅਦ ਪਹਿਲੀ ਵਾਰੀ ਸਰਗਰਮ ਮਾਮਲੇ ਸਭ ਤੋਂ ਘੱਟ 2,44,198 ਦਰਜ ਕੀਤੇ ਗਏ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ...
Indiaਦਿੱਲੀ ’ਚ ਹਿੰਦੂ ਸੈਨਾ ਨੇ ਅਕਬਰ ਰੋਡ ਦਾ ਨਾਂ ਬਦਲ ਕੇ ਸਮਰਾਟ ਵਿਕਰਮਾਦਿੱਤਿਆ ਮਾਰਗ ਕੀਤਾBunty08/10/2021 by Bunty08/10/2021 ਨਵੀਂ ਦਿੱਲੀ – ਦਿੱਲੀ ’ਚ ਹਿੰਦੂ ਸੈਨਾ ਨੇ ਅਕਬਰ ਰੋਡ ਦਾ ਨਾਂ ਬਦਲ ਕੇ ਸਮਰਾਟ ਵਿਕਰਮਾਦਿੱਤਿਆ ਮਾਰਕ ਕਰ ਦਿੱਤਾ ਹੈ। ਹਿੰਦੂ ਸੈਨਾ ਨੇ ਦੱਸਿਆ ਕਿ ਸੱਤ...
Indiaਪ੍ਰਿਅੰਕਾ ਗਾਂਧੀ ਦਾ ਦੋਸ਼- ਨਾ ਵਕੀਲਾਂ ਨਾਲ ਮਿਲਣ ਦਿੱਤਾ ਜਾ ਰਿਹੈ ਤੇ ਨਾ ਦਿਖਾਈ ਜਾ ਰਹੀ FIR ਦੀ ਕਾਪੀBunty07/10/2021 by Bunty07/10/2021 ਨਵੀਂ ਦਿੱਲੀ – ਲਖੀਮਪੁਰ ਖੀਰੀ ਕਾਂਡ ਤੋਂ ਬਾਅਦ ਪੀੜਤ ਪਰਿਵਾਰਾਂ ਨਾਲ ਮਿਲਣ ਦੀ ਜ਼ਿੱਦ ‘ਤੇ ਅੜੀ ਪ੍ਰਿਅੰਕਾ ਗਾਂਧੀ ਨੇ ਆਪਣੀ ਹਿਰਾਸਤ ਨੂੰ ਲੈ ਕੇ ਗੰਭੀਰ...
Indiaਲਖੀਮਪੁਰ ਖੀਰੀ ਮਾਮਲੇ ‘ਚ ਪੀਐੱਮ ਮੋਦੀ ਹਨ ਚੁੱਪBunty07/10/2021 by Bunty07/10/2021 ਨਵੀਂ ਦਿੱਲੀ – ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਲਖੀਮਪੁਰ ਖੀਰੀ ਵਿਚ ਕਿਸਾਨਾਂ ਨਾਲ ਮਿਲਣ ਜਾ ਰਹੇ ਹਨ। ਇਸ ਤੋਂ ਪਹਿਲਾਂ ਇਕ ਪ੍ਰੈੱਸ ਕਾਨਫਰੰਸ ਕਰ...
Indiaਪਟਾਕਾ ਕੰਪਨੀਆਂ ਨੂੰ ਸੁਪਰੀਮ ਕੋਰਟ ਦੀ ਝਾੜBunty07/10/2021 by Bunty07/10/2021 ਨਵੀਂ ਦਿੱਲੀ – ਪਟਾਕਿਆਂ ਦੇ ਇਸਤੇਮਾਲ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖ਼ਤੀ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਜਸ਼ਨ ਮਨਾਉਣ ਦੇ ਖ਼ਿਲਾਫ਼ ਨਹੀਂ ਹਾਂ ਪਰ...
Indiaਅਸਤੀਫ਼ਾ ਨਹੀਂ ਦੇਣਗੇ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੇਨੀ!Bunty07/10/2021 by Bunty07/10/2021 ਲਖੀਮਪੁਰ – ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ਨੂੰ ਲੈ ਕੇ ਬੀਜੇਪੀ ਸੰਸਦ ਮੈਂਬਰ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਨਾਂ ਕਾਫੀ ਚਰਚਾ ਵਿਚ...
Indiaਸੀਐੱਮ ਕੇਜਰੀਵਾਲ ਦਾ ਪੰਜਾਬ ਦੇ ਮੁੱਖ ਮੰਤਰੀ ਚੰਨੀ ’ਤੇ ਨਿਸ਼ਾਨਾBunty07/10/2021 by Bunty07/10/2021 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ...
Indiaਸੱਤ ਮਹੀਨਿਆਂ ‘ਚ ਸਰਗਰਮ ਮਾਮਲੇ ਸਭ ਤੋਂ ਘੱਟ 2.46 ਲੱਖBunty07/10/2021 by Bunty07/10/2021 ਨਵੀਂ ਦਿੱਲੀ – ਦੇਸ਼ ‘ਚ ਕਰੀਬ ਸੱਤ ਮਹੀਨਿਆਂ ‘ਚ ਪਹਿਲੀ ਵਾਰ ਸਰਗਰਮ ਮਾਮਲੇ ਸਭ ਤੋਂ ਘੱਟ 2,46,687 ਪੱਧਰ ‘ਤੇ ਆ ਗਏ ਹਨ, ਜਿਹੜੇ ਕੁੱਲ ਮਾਮਲਿਆਂ...
Indiaਸਰਕਾਰੀ ਜ਼ਮੀਨ ਨੂੰ ਸੁਰੱਖਿਅਤ ਵਣ ਐਲਾਨ ਸਕਦੀ ਹੈ ਸੂਬਾ ਸਰਕਾਰ : ਸੁਪਰੀਮ ਕੋਰਟBunty07/10/2021 by Bunty07/10/2021 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੂੰ ਕਿਸੇ ਵੀ ਭੂਮੀ ਨੂੰ ਸੁਰੱਖਿਅਤ ਵਣ ਐਲਾਨ ਕਰਨ ਦਾ ਅਧਿਕਾਰ ਹੈ। ਜੇਕਰ...