NewsBreaking NewsIndiaLatest Newsਦਿੱਲੀ ’ਚ ਸ਼ਰਾਬ ਦੀ ਹੋਮ ਡਲਿਵਰੀ ’ਤੇ ਲੱਗ ਸਕਦਾ ਗ੍ਰਹਿਣBunty22/09/2021 by Bunty22/09/2021 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਇਕ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਆਮ ਆਦਮੀ ਪਾਰਟੀ ਸਰਕਾਰ ਤੋਂ ਪੁੱਛਿਆ ਹੈ ਕਿ ਨਵੀਂ ਆਬਕਾਰੀ ਨੀਤੀ ਦੇ ਤਹਿਤ...
Breaking NewsIndiaLatest Newsਰਾਕੇਸ਼ ਟਿਕੈਤ ਦੇ ਫਿਰ ਵਿਗੜੇ ਬੋਲ, ਕਿਹਾ – ਦੇਸ਼ ’ਚ ਭਾਜਪਾ ਨਹੀਂ ਮੋਦੀ ਸਰਕਾਰBunty22/09/2021 by Bunty22/09/2021 ਨਵੀਂ ਦਿੱਲੀ – ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ, ਪੰਜਾਬ ਅਤੇ ਯੂਪੀ ਦੇ ਕਿਸਾਨ ਬੀਤੇ 9 ਮਹੀਨਿਆਂ ਤੋਂ ਦਿੱਲੀ ਦੀ ਸਰਹੱਦ ’ਤੇ ਧਰਨਾ ਦੇ...
NewsBreaking NewsIndiaLatest Newsਪਟਨੀਟੌਪ ਸ਼ਿਵਗੜ੍ਹ ਧਾਰ ਖੇਤਰ ‘ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤBunty22/09/2021 by Bunty22/09/2021 ਊਧਮਪੁਰ – ਫ਼ੌਜ ਦਾ ਹੈਲੀਕਾਪਟਰ ਜ਼ਿਲਾ ਊਧਮਪੁਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਪਟਨੀਟੌਪ ਦੇ ਉਪਰਲੇ ਖੇਤਰ ਸ਼ਿਵਗੜ੍ਹ ਧਾਰ ਵਿੱਚ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਹੈਲੀਕਾਪਟਰ...
NewsBreaking NewsIndiaLatest Newsਬੁੱਧਵਾਰ ਦੀ ਰਾਤ ਧਰਤੀ ਨੇੜਿਓਂ ਲੰਘੇਗਾ ਪੈਰਿਸ ਦੇ ਏਫਿਲ ਟਾਵਰ ਤੋਂ ਵੀ ਵੱਡਾ AsteroidBunty22/09/2021 by Bunty22/09/2021 ਨੈਨੀਤਾਲ – ਕੱਲ੍ਹ ਭਾਵ ਬੁੱਧਵਾਰ ਨੂੰ ਦਿਨ ਅਤੇ ਰਾਤ ਬਰਾਬਰ ਹੋਣਗੇ। ਇਸਦੇ ਨਾਲ ਇਕ ਹੋਰ ਖਗੋਲੀ ਘਟਨਾ ਵਿਗਿਆਨੀਆਂ ਅਤੇ ਖਗੋਲ ’ਚ ਰੁਚੀ ਰੱਖਣ ਵਾਲਿਆਂ ਦਾ...
NewsBreaking NewsIndiaLatest Newsਪਟੀਸ਼ਨ ਖਾਰਜ, SC ਨੇ ਕਿਹਾ- ਸਕੂਲ ਖੋਲ੍ਹਣ ਦਾ ਆਦੇਸ਼ ਨਹੀਂ ਦੇ ਸਕਦੇBunty21/09/2021 by Bunty21/09/2021 ਨਵੀਂ ਦਿੱਲੀ – ਜਿਵੇਂ ਜਿਵੇਂ ਕੋਰੋਨਾ ਦਾ ਅਸਰ ਘੱਟ ਹੋ ਰਿਹਾ ਹੈ, ਉਵੇਂ ਉਵੇਂ ਸਕੂਲ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਗੱਲ ਵੀ...
NewsBreaking NewsIndiaLatest NewsBSP ਮੁਖੀ ਮਾਇਆਵਤੀ ਦਾ ਕਾਂਗਰਸ ‘ਤੇ ਵੱਡਾ ਹਮਲਾBunty21/09/2021 by Bunty21/09/2021 ਲਖਨਊ – ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਮਾਇਆਵਤੀ ਦਾ ਕਾਂਗਰਸ ‘ਤੇ ਜ਼ੋਰਦਾਰ ਹਮਲਾ ਜਾਰੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ...
NewsBreaking NewsIndiaLatest Newsਛੱਤੀਸਗਡ਼੍ਹ ਦੇ ਸਾਬਕਾ ਮੰਤਰੀ ਰਾਜਿੰਦਰਪਾਲ ਸਿੰਘ ਭਾਟੀਆ ਨੇ ਕੀਤੀ ਆਤਮ ਹੱਤਿਆBunty21/09/2021 by Bunty21/09/2021 ਰਾਏਪੁਰ – ਛੱਤੀਸਗਡ਼੍ਹ ਦੇ ਸਾਬਕਾ ਮੰਤਰੀ ਰਾਜਿੰਦਰਪਾਲ ਸਿੰਘ ਭਾਟੀਆ ਨੇ ਸੋਮਵਾਰ ਨੂੰ ਆਤਮਹੱਤਿਆ ਕਰ ਲਈ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਾਜਨਾਂਦ ਪਿੰਡ ਦੀ...
NewsBreaking NewsIndiaLatest Newsਰਾਸ਼ਟਰੀ ਮਹਿਲਾ ਕਮਿਸ਼ਨ ਨੇ ਸੋਨੀਆ ਗਾਂਧੀ ਨੂੰ ਕੀਤੀ ਅਪੀਲBunty21/09/2021 by Bunty21/09/2021 ਨਵੀਂ ਦਿੱਲੀ – ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇਕ ਵੱਖਰਾ ਹੀ ਮਸਲਾ ਭਖਣ ਲੱਗਾ ਹੈ। ਚੰਨੀ ਖਿਲਾਫ਼ ਮਹਿਲਾ ਨਾਲ...
NewsBreaking NewsIndiaLatest Newsਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦੀ ਸ਼ੱਕੀ ਹਾਲਤ ’ਚ ਮੌਤBunty21/09/2021 by Bunty21/09/2021 ਪ੍ਰਯਾਗਰਾਜ – ਦੇਸ਼ ਭਰ ’ਚ ਆਪਦੇ ਬਿਆਨ ਨਾਲ ਸੁਰਖ਼ੀਆਂ ’ਚ ਰਹਿਣ ਵਾਲੇ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਦੀ ਸ਼ੱਕੀ ਹਾਲਤ ’ਚ ਮੌਤ...
NewsBreaking NewsIndiaLatest Newsਮਹਿਲਾ ਕਾਂਸਟੇਬਲ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਅੱਤਲ ਪੁਲਿਸ ਅਧਿਕਾਰੀ ਸੈਣੀ ਹੋਣਗੇ ਬਰਖ਼ਾਸਤBunty21/09/2021 by Bunty21/09/2021 ਜੈਪੁਰ – ਅਸ਼ਲੀਲ ਵੀਡੀਓ ਰਾਹੀਂ ਰਾਜਸਥਾਨ ਪੁਲਿਸ ਦੀ ਬਦਨਾਮੀ ਕਰਵਾਉਣ ਵਾਲੇ ਸੂਬਾਈ ਪੁਲਿਸ ਸੇਵਾ (ਆਰਪੀਐੱਸ) ਦੇ ਅਧਿਕਾਰੀ ਹੀਰਾ ਲਾਲ ਸੈਣੀ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ...