ArticlesIndiaਦਿੱਲੀ ‘ਚ ਸਿਰਫ਼ ਤਿੰਨ ਦਿਨ ਰਹਿਣ ਨਾਲ ਇਨਫੈਕਸ਼ਨ ਹੋ ਸਕਦੀ: ਕੇਂਦਰੀ ਮੰਤਰੀadmin15/04/202516/04/2025 by admin15/04/202516/04/2025 ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਇੰਨਾ ਜ਼ਿਆਦਾ ਹੈ ਕਿ ਸ਼ਹਿਰ ਵਿੱਚ ਸਿਰਫ਼ ਤਿੰਨ ਦਿਨ ਰਹਿਣ ਨਾਲ ਇਨਫੈਕਸ਼ਨ...
ArticlesIndiaਡੀਐਲਐਫ ਲੈਂਡ ਡੀਲ ਅਤੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਪਤੀ ਰਾਬਰਟ ਵਾਡਰਾ !admin16/04/202516/04/2025 by admin16/04/202516/04/2025 ਡੀਐਲਐਫ ਜ਼ਮੀਨ ਸੌਦਾ ਮਾਮਲੇ ਦੇ ਵਿੱਚ ਰਾਬਰਟ ਵਾਡਰਾ ਨੇ ਦੋਸ਼ ਲਾਇਆ ਹੈ ਕਿ ਭਾਜਪਾ ਜਾਂਚ ਏਜੰਸੀਆਂ ਦੀ ਸ਼ਕਤੀ ਦੀ ਦੁਰਵਰਤੋਂ ਕਰ ਰਹੀ ਹੈ। ਮੈਨੂੰ ਡਰ...
BusinessIndia2024 ਵਿੱਚ ਭਾਰਤ ਦੇ ਹੌਸਪੀਟੈਲਿਟੀ ਖੇਤਰ ਨੇ ਖੂਬ ਤਰੱਕੀ ਕੀਤੀ !admin15/04/2025 by admin15/04/2025 2024 ਦਾ ਸਾਲ ਭਾਰਤ ਦੇ ਪ੍ਰਾਹੁਣਚਾਰੀ ਖੇਤਰ (ਹੌਸਪੀਟੈਲਿਟੀ) ਲਈ ਬਹੁਤ ਵਧੀਆ ਰਿਹਾ। ਇਸ ਸਮੇਂ ਦੌਰਾਨ ਲਗਭਗ 42,071 ਨਵੇਂ ਕਮਰੇ ਜੋੜੇ ਗਏ। ਜੇਐਲਐਲ ਦੇ ਨਵੇਂ ਵਿਸ਼ਲੇਸ਼ਣ...
BusinessIndiaਵਪਾਰ ਯੁੱਧ ਕਾਰਣ ਸੋਨੇ ਦੀਆਂ ਕੀਮਤਾਂ ਵਿੱਚ 38% ਵਾਧਾ ਹੋ ਸਕਦਾ !admin15/04/2025 by admin15/04/2025 ਵਪਾਰ ਯੁੱਧ ਦੇ ਕਾਰਣ ਅੰਤਰਰਾਸ਼ਟਰੀ ਪੱਧਰ ‘ਤੇ ਸੋਨੇ ਦੀਆਂ ਕੀਮਤਾਂ 4,500 ਡਾਲਰ ਪ੍ਰਤੀ ਔਂਸ ਤੱਕ ਵੱਧ ਸਕਦੀਆਂ ਹਨ, ਜੋ ਕਿ ਮੌਜੂਦਾ ਕੀਮਤ $3,247 ਪ੍ਰਤੀ ਔਂਸ...
IndiaInternationalਭਾਰਤ-ਅਫ਼ਰੀਕੀ ਦੇਸ਼ਾਂ ਵੱਲੋਂ ਸਮੁੰਦਰੀ ਡਾਕੂਆਂ ਵਿਰੁੱਧ ਸਾਂਝਾ ਅਭਿਆਸ ਸ਼ੁਰੂ !admin15/04/2025 by admin15/04/2025 ਭਾਰਤ ਅਤੇ ਅਫਰੀਕੀ ਦੇਸ਼ ਐਤਵਾਰ ਤੋਂ ਸਮੁੰਦਰੀ ਡਾਕੂਆਂ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਇੱਕ ਬਹੁ-ਪੱਖੀ ਸਮੁੰਦਰੀ ਅਭਿਆਸ ‘ਅਫਰੀਕਾ ਇੰਡੀਆ ਮੈਰੀਟਾਈਮ ਐਂਗੇਜਮੈਂਟ’ ਵਿੱਚ ਹਿੱਸਾ ਲੈ ਰਹੇ...
ArticlesIndiaਭਾਰਤੀ ਬੈਂਕਿੰਗ ਦੇ ਸਭ ਤੋਂ ਵੱਡੇ ਘੁਟਾਲੇ ਦਾ ਦੋਸ਼ੀ ਮੇਹੁਲ ਚੋਕਸੀ ਬੈਲਜੀਅਮ ਵਿੱਚ ਗ੍ਰਿਫ਼ਤਾਰ !admin14/04/202515/04/2025 by admin14/04/202515/04/2025 ਪੰਜਾਬ ਨੈਸ਼ਨਲ ਬੈਂਕ ਦੇ ਕਰਜ਼ਾ ਧੋਖਾਧੜੀ ਦੇ ਦੋਸ਼ੀ ਅਤੇ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਬੈਲਜੀਅਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੌਕਸੀ ਨੂੰ ਸ਼ਨੀਵਾਰ ਨੂੰ...
Indiaਰਾਜਮਾਰਗਾਂ ਨੂੰ ਮਜ਼ਬੂਤ ਬਣਾਉਣ ਲਈ ਅਗਲੇ ਦੋ ਸਾਲਾਂ ਵਿਚ 10 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ: ਗਡਕਰੀadmin14/04/2025 by admin14/04/2025 ਨਵੀਂ ਦਿੱਲੀ – ਕੇਂਦਰ ਸਰਕਾਰ ਦੇਸ਼ ਭਰ ’ਚ ਰਾਜਮਾਰਗਾਂ ਨੂੰ ਮਜ਼ਬੂਤ ਬਣਾਉਣ ਲਈ ਅਗਲੇ ਦੋ ਸਾਲਾਂ ਵਿਚ 10 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ...
AutomobileIndiaਇੰਝ ਹਟਾਏ ਜਾਣਗੇ 15 ਸਾਲ ਪੁਰਾਣੇ ਪੈਟਰੋਲ ਤੇ 10 ਸਾਲ ਪੁਰਾਣੇ ਡੀਜ਼ਲ ਵਾਹਨadmin14/04/202514/04/2025 by admin14/04/202514/04/2025 ਦਿੱਲੀ ਵਿੱਚ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਅਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨਾਂ ਨੂੰ ਸੜਕਾਂ ‘ਤੇ ਚੱਲਣ ਤੋਂ ਰੋਕਣ ਲਈ ਟਰਾਂਸਪੋਰਟ ਵਿਭਾਗ ਛੇਤੀ...
Indiaਮੱਧ ਪ੍ਰਦੇਸ਼ ’ਚ ਖੇਤੀਬਾੜੀ, ਪਸ਼ੂ ਪਾਲਣ ਅਤੇ ਸਹਿਕਾਰੀ ਖੇਤਰਾਂ ’ਚ ਬਹੁਤ ਸੰਭਾਵਨਾਵਾਂ: ਅਮਿਤ ਸ਼ਾਹadmin14/04/202514/04/2025 by admin14/04/202514/04/2025 ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ’ਚ ਸਹਿਕਾਰੀ ਅੰਦੋਲਨ ਲੱਗਭਗ ਖਤਮ ਹੋ ਗਿਆ ਸੀ, ਕਿਉਂਕਿ ਸਮੇਂ ਦੇ ਨਾਲ ਕਾਨੂੰਨਾਂ ’ਚ...
Indiaਭਾਰਤੀ ਫਾਈਨਲ ਡਿਮਾਂਡ ਰੈਵੇਨਿਊ 2025 ਤੋਂ 2030 ਤੱਕ ਦੁੱਗਣਾ ਹੋ ਜਾਵੇਗਾadmin14/04/2025 by admin14/04/2025 ਵਿੱਤੀ ਸੇਵਾ ਫਰਮ ਯੂਬੀਐੱਸ ਦੀ ਇਕ ਰਿਪੋਰਟ ਮੁਤਾਬਕ, ਭਾਰਤੀ ਸੈਮੀਕੰਡਕਟਰ ਉਦਯੋਗ ਦੀ ਅੰਤਿਮ ਮੰਗ ਮਾਲੀਆ 2025 ਤੋਂ 2030 ਤੱਕ ਦੁੱਗਣਾ ਹੋ ਜਾਵੇਗਾ, ਜੋ ਕਿ 54...