ArticlesIndiaਕੀ ‘ਵਕਫ ਸੋਧ ਬਿੱਲ 2024’ ਮੁਸਲਿਮ ਲੋਕਾਂ ਦੀ ਭਲਾਈ ਕਰੇਗਾ ?admin09/04/202509/04/2025 by admin09/04/202509/04/2025 ਬੀਜੇਪੀ ਵਕਫ ਬਿੱਲ ਰਾਹੀਂ ਦੇਸ਼ ਅੰਦਰ ਅਰਾਜਕਤਾ ਫੈਲ਼ਾਉਣਾ ਚਾਹੁੰਦੀ ਐ ਤਾਂ ਕਿ ਆਪਣੀਆਂ ਨਾਲਾਇਕੀਆਂ ਨੂੰ ਛੁਪਾ ਸਕੇ ਵਕਫ ਸੋਧ ਬਿੱਲ ਲੋਕ ਸਭਾ ਵਿੱਚ ਪਾਸ ਹੋ...
Indiaਕੇਂਦਰੀ ਵਿੱਤ ਮੰਤਰੀ 8 -13 ਅਪ੍ਰੈਲ ਤੱਕ ਯੂਕੇ ਅਤੇ ਆਸਟਰੀਆ ਦਾ ਦੌਰਾ ਕਰਨਗੇadmin07/04/2025 by admin07/04/2025 ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 8 ਤੋਂ 13 ਅਪ੍ਰੈਲ ਤੱਕ ਯੂਨਾਈਟਿਡ ਕਿੰਗਡਮ ਅਤੇ ਆਸਟਰੀਆ ਦੇ ਸਰਕਾਰੀ ਦੌਰੇ ‘ਤੇ ਜਾਣਗੇ, ਜਿੱਥੇ ਉਹ ਮੰਤਰੀ ਪੱਧਰੀ...
IndiaInternationalਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੁਰਤਗਾਲ ਅਤੇ ਸਲੋਵਾਕੀਆ ਦੇ ਦੌਰੇ ‘ਤੇ !admin07/04/202507/04/2025 by admin07/04/202507/04/2025 ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੁਰਤਗਾਲ ਅਤੇ ਸਲੋਵਾਕੀਆ ਦੇ ਆਪਣੇ ਸਰਕਾਰੀ ਦੌਰੇ ਦੇ ਪਹਿਲੇ ਪੜਾਅ ‘ਤੇ ਅੱਜ ਸਵੇਰੇ ਲਿਸਬਨ ਪਹੁੰਚੇ। ਇਸ ਦੌਰਾਨ ਰਾਸ਼ਟਰਪਤੀ ਮੁਰਮੂ ਆਪਣੇ ਪੁਰਤਗਾਲੀ ਹਮਰੁਤਬਾ...
ArticlesIndia‘ਤਾਮਿਲ ਭਾਸ਼ਾ ਵਿੱਚ ਮੈਡੀਕਲ ਕੋਰਸ ਮੁਹੱਈਆ ਕਰਵਾਓ, ਗਰੀਬ ਬੱਚੇ ਡਾਕਟਰ ਬਣਨਗੇ’: ਮੋਦੀadmin07/04/202507/04/2025 by admin07/04/202507/04/2025 ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ਸਰਕਾਰ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ, “ਤਾਮਿਲਨਾਡੂ ਵਿੱਚ 1400 ਤੋਂ ਵੱਧ ਜਨ ਔਸ਼ਧੀ ਕੇਂਦਰ ਹਨ। ਇੱਥੇ ਦਵਾਈਆਂ 80 ਪ੍ਰਤੀਸ਼ਤ ਦੀ...
BusinessArticlesIndiaWomen's Worldਭਾਰਤ ਵਿੱਚ ਕੁੱਲ ਬੈਂਕ ਖਾਤਿਆਂ ‘ਚ ਔਰਤਾਂ ਦੀ ਹਿੱਸੇਦਾਰੀ 39.2 ਪ੍ਰਤੀਸ਼ਤ ਹੈ !admin07/04/202507/04/2025 by admin07/04/202507/04/2025 ਦੇਸ਼ ਦੇ ਕੁੱਲ ਬੈਂਕ ਖਾਤਿਆਂ ਵਿੱਚ ਔਰਤਾਂ ਦੀ ਹਿੱਸੇਦਾਰੀ 39.2 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ, ਭਾਰਤ ਵਿੱਚ ਬੈਂਕ ਖਾਤਿਆਂ ਵਿੱਚ ਜਮ੍ਹਾ ਕੀਤੇ ਗਏ ਪੈਸੇ...
ArticlesIndiaPunjab133 ਦਿਨਾਂ ਬਾਅਦ ਕਿਸਾਨ ਆਗੂ ਡੱਲੇਵਾਲ ਵਲੋਂ ਭੁੱਖ ਹੜਤਾਲ ਖਤਮ !admin07/04/202507/04/2025 by admin07/04/202507/04/2025 ਪੰਜਾਬ ਦੇ ਉੱਘੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਐਤਵਾਰ ਨੂੰ 133 ਦਿਨਾਂ ਬਾਅਦ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਖਤਮ ਕਰ ਦਿੱਤੀ। ਉਨ੍ਹਾਂ ਨੇ...
ArticlesIndiaSportਪ੍ਰਧਾਨ ਮੰਤਰੀ ਮੋਦੀ ਵਲੋਂ ਸ਼੍ਰੀਲੰਕਾ ਦੇ ਕ੍ਰਿਕਟ ਦਿੱਗਜਾਂ ਨਾਲ ਖਾਸ ਗੱਲਬਾਤ !admin07/04/202507/04/2025 by admin07/04/202507/04/2025 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲੰਬੋ ਦੀ ਆਪਣੀ ਫੇਰੀ ਦੌਰਾਨ ਸ਼੍ਰੀਲੰਕਾ ਦੀ 1996 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ...
BollywoodArticlesIndiaਬਾਲੀਵੁੱਡ ਨੂੰ ਦੇਸ਼ ਭਗਤੀ ਵਾਲੀਆਂ ਫਿਲਮਾਂ ਦੇਣ ਵਾਲੇ ਮਨੋਜ ਕੁਮਾਰ ਨਹੀਂ ਰਹੇ !admin04/04/202504/04/2025 by admin04/04/202504/04/2025 ਭਾਰਤ ਕੁਮਾਰ ਦੇ ਨਾਮ ਨਾਲ ਮਸ਼ਹੂਰ ਬਾਲੀਵੁੱਡ ਦੇ ਬਜ਼ੁਰਗ ਅਦਾਕਾਰ ਮਨੋਜ ਕੁਮਾਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 87 ਸਾਲ ਦੀ ਉਮਰ ‘ਚ ਮੁੰਬਈ...
ArticlesIndiaਵਕਫ਼ ਬਿੱਲ 2025: ਮੁਸਲਿਮ ਭਾਈਚਾਰਾ ਅਤੇ ਵੋਟਾਂ ਦੀਆਂ ਗਿਣਤੀਆਂ-ਮਿਣਤੀਆਂ !admin04/04/202504/04/2025 by admin04/04/202504/04/2025 ਵਕਫ਼ (ਸੋਧ) ਬਿੱਲ 2025, ਵਕਫ਼ ਐਕਟ 1995 ਵਿੱਚ ਸੋਧ ਕਰਨ ਵਾਲਾ ਬਿੱਲ ਹੈ। ਭਾਰਤ ਦੀ ਕੇਂਦਰ ਸਰਕਾਰ ਵਕਫ਼ ਜਾਇਦਾਦਾਂ ਦੇ ਪ੍ਰਬੰਧਨ, ਪਾਰਦਰਸ਼ਤਾ ਅਤੇ ਦੁਰਵਰਤੋਂ ਨੂੰ...
ArticlesIndiaਵਕਫ਼ ਸੋਧ ਬਿੱਲ 2025: ਮੁਸਲਿਮ ਭਾਈਚਾਰੇ ਦੇ 5 ਵੱਡੇ ਇਤਰਾਜ਼ ਕੀ ਹਨ?admin04/04/202504/04/2025 by admin04/04/202504/04/2025 ਵਿਰੋਧੀ ਧਿਰ ਦੇ ਸਖ਼ਤ ਵਿਰੋਧ ਦੇ ਵਿਚਕਾਰ, ਭਾਜਪਾ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਵਕਫ਼ ਬਿੱਲ ਗਰੀਬ ਅਤੇ ਪਛੜੇ ਮੁਸਲਮਾਨਾਂ ਦੀ ਭਲਾਈ ਲਈ ਲਿਆਂਦਾ...