Category : News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

India

ਭਾਰਤ ਅਤੇ ਸੇਸ਼ੇਲਸ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ​​ਕਰਨ ਲਈ ਸਹਿਮਤ

admin
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 27 ਤੋਂ 29 ਜੂਨ ਤੱਕ ਸੇਸ਼ੇਲਸ ਦੀ ਸਰਕਾਰੀ ਫੇਰੀ ਦੌਰਾਨ ਭਾਰਤ ਅਤੇ ਸੇਸ਼ੇਲਸ ਨੇ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ...
FinanceBusinessIndia

ਭਾਰਤ ਦੇ ਟੈਕਸ ਸੁਧਾਰਾਂ ਅਤੇ ਨੀਤੀਗਤ ਉਪਾਵਾਂ ਕਰਕੇ ਇਕੁਇਟੀ ਨਿਵੇਸ਼ਕ ਆਕਰਸ਼ਿਤ

admin
ਭਾਰਤ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਲਾਗੂ ਕੀਤੇ ਗਏ ਟੈਕਸ ਸੁਧਾਰਾਂ ਅਤੇ ਕਈ ਨੀਤੀਗਤ ਉਪਾਵਾਂ ਨੇ ਇਕੁਇਟੀ ਨਿਵੇਸ਼ਾਂ ਨੂੰ ਵਧੇਰੇ ਆਕਰਸ਼ਕ ਬਣਾਇਆ ਹੈ। ਪਿਛਲੇ...
ArticlesAustralia & New Zealand

ਰਿਫਿਊਜੀ ਵੀਕ 2026 : ਫਿਲਮ ਫੈਸਟੀਵਲ ‘ਚ ਪ੍ਰੇਰਣਾਦਾਇਕ ਬਹੁ-ਸਭਿਆਚਾਰਕ ਫਿਲਮਾਂ ਦਾ ਪ੍ਰੀਮੀਅਰ !

admin
ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਨੇ 18 ਜੂਨ 2026 ਨੂੰ ਮਲਟੀਕਲਚਰਲ ਫਿਲਮ ਫੈਸਟੀਵਲ ਦਾ ਅੱਠਵਾਂ ਐਡੀਸ਼ਨ ਕਰਵਾਇਆ। ਇਹ ਸਮਾਗਮ ਸਵਿਨਬਰਨ ਯੂਨੀਵਰਸਿਟੀ ਆਫ਼ ਟੈਕਨੋਲੋਜੀ ਅਤੇ ਐਸਬੀਐਸ ਦੇ ਸਹਿਯੋਗ...
India

ਪ੍ਰਧਾਨ ਮੰਤਰੀ ਮੋਦੀ ਵਲੋਂ ਪ੍ਰਗਤੀ ਦੀ 52ਵੀਂ ਮੀਟਿੰਗ ‘ਚ ਚਾਰ ਪ੍ਰਮੁੱਖ ਪ੍ਰੋਜੈਕਟਾਂ ਦੀ ਸਮੀਖਿਆ

admin
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੇਵਾ ਤੀਰਥ ਵਿਖੇ ਪ੍ਰਗਤੀ ਦੀ 52ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਇੱਕ ਆਈਸੀਟੀ-ਅਧਾਰਤ ਮਲਟੀ-ਮਾਡਲ ਪਲੇਟਫਾਰਮ ਹੈ ਜੋ ਕਿ...
India

ਅਸਾਮ ‘ਚ 11 ਨਵੇਂ ਮੈਡੀਕਲ ਕਾਲਜਾਂ ਵਿੱਚੋਂ 5 ਇਸੇ ਸਾਲ ਤਿਆਰ ਹੋ ਜਾਣ ਦੀ ਉਮੀਦ

admin
ਅਸਾਮ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਈ ਨਵੇਂ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਏ ਜਾ ਰਹੇ ਹਨ। ਅਸਾਮ ਸਰਕਾਰ ਵਲੋਂ ਲਗਭਗ 8,233 ਕਰੋੜ ਦੇ ਨਿਵੇਸ਼ ਨਾਲ ਕੁੱਲ...
India

ਐਸ਼ ਜੈਸ਼ੰਕਰ ਵਲੋਂ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਹਿਊਨ ਨਾਲ ਮੁਲਾਕਾਤ

admin
ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ਼ ਜੈਸ਼ੰਕਰ ਨੇ ਬੁੱਧਵਾਰ ਨੂੰ ਸਿਓਲ ਵਿੱਚ ਆਪਣੇ ਦੱਖਣੀ ਕੋਰੀਆਈ ਹਮਰੁਤਬਾ ਚੋ ਹਿਊਨ ਨਾਲ ਮੁਲਾਕਾਤ ਕੀਤੀ ਅਤੇ ਜਹਾਜ਼ ਨਿਰਮਾਣ, ਵਪਾਰ,...
India

ਭਾਰਤੀ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਨਾ ਕਰਨ ਦੀ ਸਲਾਹ !

admin
ਈਰਾਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਰਤੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਲਈ ਇੱਕ ਨਵੀਂ ਸਲਾਹ ਜਾਰੀ ਕੀਤੀ ਹੈ। ਹਾਲ ਹੀ ਵਿੱਚ ਹੋਏ ਸੁਧਾਰਾਂ ਦੇ ਬਾਵਜੂਦ...
ArticlesPunjab

ਕੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਵਜੋਂ ਮੁੜ ਉਭਰੇਗਾ ?

admin
ਦੇਸ਼ ਵਿੱਚ ਐਮਰਜੈਂਸੀ  ਦੀ 51ਵੀਂ ਵਰ੍ਹੇ ਗੰਢ ਦੇ ਮੌਕੇ ’ਤੇ ਸਭ ਤੋਂ ਵੱਡੀ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਾਸੀਆਂ ਨਾਲ ਐਮਰਜੈਂਸੀ ਸਮੇਂ ਦੌਰਾਨ ਹੋਈਆਂ...
FinanceArticlesAustralia & New Zealand

ਫੈਡਰਲ ਸਰਕਾਰ ਟੈਕਸ ਸੁਧਾਰਾਂ ਨੂੰ ਲਾਗੂ ਕਰਨ ਵੱਲ ਹੋਰ ਇੱਕ ਕਦਮ ਅੱਗੇ !

admin
ਆਸਟ੍ਰੇਲੀਆ ਦੀ ਫੈਡਰਲ ਐਲਬਨੀਜ਼ ਸਰਕਾਰ ਹੁਣ ਮਜ਼ਦੂਰਾਂ, ਘਰ ਖਰੀਦਣ ਵਾਲਿਆਂ ਅਤੇ ਕਾਰੋਬਾਰਾਂ ਲਈ ਟੈਕਸ ਸੁਧਾਰ ਲਾਗੂ ਕਰਨ ਦੇ ਇੱਕ ਹੋਰ ਕਦਮ ਨੇੜੇ ਪਹੁੰਚ ਗਈ ਹੈ।...
Australia & New Zealand

ਲਿਬਰਲ ਪਾਰਟੀ ਨੂੰ ਝਟਕਾ : ਕੁੱਝ ਮੈਂਬਰਾਂ ਵਲੋਂ ਪਾਰਟੀ ਨੂੰ ਅਲਵਿਦਾ ਆਖਿਆ

admin
ਆਸਟ੍ਰੇਲੀਆ ਦੀ ਇਸ ਵੇਲੇ ਦੂਜੀ ਸਭ ਤੋਂ ਵੱਡੀ ਪਾਰਟੀ ਅਤੇ ਪਾਰਲੀਮੈਂਟ ਦੇ ਵਿੱਚ ਅਪੋਜ਼ੀਸ਼ਨ ਦਾ ਰੋਲ ਨਿਭਾਅ ਰਹੀ ਰਹੀ ਲਿਬਰਲ ਪਾਰਟੀ ਵਿੱਚ ਸਭ ਕੁੱਝ ਠੀਕ-ਠਾਕ...