Sportਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰBunty05/12/2023 by Bunty05/12/20230117 ਕੇਪ ਟਾਊਨ – ਭਾਰਤ ਖਿਲਾਫ਼ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਫਾਰਮੈਟਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ
Internationalਵਿਵਾਦਿਤ ਪੰਜਾਬੀ ਲੇਨ ਦਾ ਮਾਮਲਾ ਸੂਬਾ ਸਰਕਾਰ ਪੰਜਾਬੀ ਲੇਨ ਇਲਾਕੇ ਦੇ ਵਸਨੀਕਾਂ ਨਾਲ ਮੁੜ ਵਸੇਬੇ ਦੀ ਯੋਜਨਾ ਨੂੰ ਲੈ ਕੇ ਬੈਠਕ ਕਰੇਗੀBunty05/12/2023 by Bunty05/12/20230100 ਸ਼ਿਲਾਂਗ – ਮੇਘਾਲਿਆ ਸਰਕਾਰ ਅਗਲੇ ਹਫਤੇ ਸ਼ਿਲਾਂਗ ਦੇ ਵਿਵਾਦਿਤ ਪੰਜਾਬੀ ਲੇਨ ਇਲਾਕੇ ਦੇ ਵਸਨੀਕਾਂ ਨਾਲ ਮੁੜ ਵਸੇਬੇ ਦੀ ਯੋਜਨਾ ਨੂੰ ਲੈ ਕੇ ਬੈਠਕ ਕਰੇਗੀ। ਅਧਿਕਾਰੀਆਂ
Indiaਬਰੈਂਪਟਨ ਵਿੱਚ ਹੋਏ ਹਮਲੇ ਦੀ ਜਾਂਚ ਸਬੰਧੀ ਕੈਨੇਡਾ ਪੁਲਿਸ ਨੂੰ 4 ਨੌਜਵਾਨਾਂ ਦੀ ਭਾਲBunty05/12/2023 by Bunty05/12/20230142 ਬਰੈਂਪਟਨ – ਕੈਨੇਡਾ ਵਿਖੇ ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿੱਚ ਹੋਏ ਭਿਆਨਕ ਹਮਲੇ ਲਈ ਲੋੜੀਂਦੇ ਚਾਰ ਪੰਜਾਬੀਆਂ ਦਾ ਪਤਾ ਲਗਾਉਣ ਲਈ ਲੋਕਾਂ ਦੇ ਸਹਿਯੋਗ ਦੀ
Internationalਇੰਡੋਨੇਸ਼ੀਆ ’ਚ ਜਵਾਲਾਮੁਖੀ ਫਟਣ ਕਾਰਨ ਮਰੇ 11 ਪਰਬਤਾਰੋਹੀਆਂ ਦੀਆਂ ਲਾਸ਼ਾਂ ਮਿਲੀਆਂ, 22 ਦੀ ਭਾਲ ਜਾਰੀBunty05/12/2023 by Bunty05/12/20230104 ਪਡਾਂਗ (ਇੰਡੋਨੇਸ਼ੀਆ) – ਇੰਡੋਨੇਸ਼ੀਆ ‘’ਚ ਜਵਾਲਾਮੁਖੀ ਫਟਣ ਕਾਰਨ 11 ਪਰਬਤਾਰੋਹੀਆਂ ਦੀ ਮੌਤ ਹੋ ਗਈ। ਬਚਾਅ ਅਧਿਕਾਰੀ ਅਨੁਸਾਰ, ਪੱਛਮੀ ਸੁਮਾਤਰਾ ਵਿਚ ਮਾਰਾਪੀ ਜਵਾਲਾਮੁਖੀ ਫਟਣ ਨਾਲ ਸੋਮਵਾਰ
Internationalਅਮਰੀਕਾ ਸਮੇਤ 150 ਦੇਸ਼ ਮੀਥੇਨ ਨਿਕਾਸ 30 ਫ਼ੀਸਦੀ ਘਟਾਉਣ ਲਈ ਹੋਏ ਤਿਆਰBunty05/12/202305/12/2023 by Bunty05/12/202305/12/20230122 ਦੁਬਈ – ਯੂ. ਏ. ਈ. ਵਿੱਚ ਹੋਈ ਗਲੋਬਲ ਕਲਾਈਮੇਟ ਕਾਨਫਰੰਸ (ਸੀ. ਓ. ਪੀ.-28) ਇੱਕ ਮੀਲ ਦਾ ਪੱਥਰ ਸਾਬਤ ਹੋਈ ਹੈ। ਕਾਨਫਰੰਸ ਵਿੱਚ, ਦੁਨੀਆ ਭਰ ਦੀਆਂ
Internationalਇਜ਼ਰਾਈਲੀ ਸੁਰੱਖਿਆ ਬਲਾਂ ਨੇ ਹਮਲਿਆਂ ਦੌਰਾਨ ਹੁਣ ਤਕ ਗਾਜ਼ਾ ’ਚ 800 ਸੁਰੰਗਾਂ ਲੱਭੀਆਂBunty05/12/2023 by Bunty05/12/20230104 ਤੇਲ ਅਵੀਵ – ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ. ਡੀ. ਐੱਫ.) ਨੇ ਅਕਤੂਬਰ ਦੇ ਅਖੀਰ ਵਿਚ ਜ਼ਮੀਨੀ ਹਮਲੇ ਦੀ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ ਗਾਜ਼ਾ ਪੱਟੀ
Bollywoodਗਾਲਾ ਆਸਕਰ ’ਚ ਸ਼ਾਮਲ ਹੋਣ ਵਾਲੀ ਪਹਿਲੀ ਭਾਰਤੀ ਅਦਾਕਾਰਾ ਬਣੀ ਦੀਪਿਕਾ ਪਾਦੁਕੋਣBunty05/12/2023 by Bunty05/12/20230104 ਮੁੰਬਈ – ਦੀਪਿਕਾ ਪਾਦੁਕੋਣ ਭਾਰਤੀ ਅਭਿਨੇਤਰੀਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਉਨ੍ਹਾਂ ਨੇ ਬਾਲੀਵੁੱਡ ’ਚ ਕਈ ਹਿੱਟ ਫਿਲਮਾਂ ’ਚ ਕੰਮ ਕੀਤਾ ਹੈ। ਇਸ
Indiaਮਣੀਪੁਰ ’ਚ ਤਾਜ਼ਾ ਹਿੰਸਾ, ਗੋਲੀਬਾਰੀ ਵਿਚ 13 ਲੋਕਾਂ ਦੀ ਮੌਤBunty05/12/2023 by Bunty05/12/20230109 ਇੰਫਾਲ – ਮਣੀਪੁਰ ਦੇ ਤੇਂਗਨੌਪਾਲ ਜ਼ਿਲ੍ਹੇ ’ਚ ਸੋਮਵਾਰ ਨੂੰ ਅੱਤਵਾਦੀਆਂ ਦੇ 2 ਸਮੂਹਾਂ ਵਿਚਾਲੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ’ਚ 13 ਲੋਕ ਮਾਰੇ ਗਏ ਹਨ। ਅਧਿਕਾਰੀਆਂ
Indiaਮਿਜ਼ੋਰਮ ਚੋਣ ਨਤੀਜੇ: ਜ਼ੋਰਮ ਪੀਪੁਲਜ਼ ਮੂਵਮੈਂਟ ਨੂੰ ਬਹੁਮਤ ਮਿਲਿਆBunty05/12/2023 by Bunty05/12/20230252 ਆਈਜ਼ੋਲ – ਜ਼ੋਰਮ ਪੀਪੁਲਜ਼ ਮੂਵਮੈਂਟ ਨੇ ਸੋਮਵਾਰ ਨੂੰ ਮਿਜ਼ੋਰਮ ਵਿਧਾਨ ਸਭਾ ਦੀਆਂ 40 ਵਿਚੋਂ 26 ਸੀਟਾਂ ਜਿੱਤ ਕੇ ਸੂਬੇ ’ਚ ਬਹੁਮਤ ਹਾਸਲ ਕਰ ਲਿਆ। ਚੋਣ
Indiaਸੁਪਰੀਮ ਕੋਰਟ ਨੇ ਆਪ ਨੇਤਾ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ 11 ਦਸੰਬਰ ਤੱਕ ਵਧਾਈBunty05/12/2023 by Bunty05/12/20230115 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ’ਚ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਅੰਤਰਿਮ ਜ਼ਮਾਨਤ ਦਾ ਸਮਾਂ ਸੋਮਵਾਰ ਨੂੰ 11 ਦਸੰਬਰ