Punjabਸਾਰੀਆਂ ਪਾਰਟੀਆਂ ਸਿਆਸੀ ਮਤਭੇਦਾਂ ਨੂੰ ਪਾਸੇ ਰੱਖ ਕੇ ਕੇਂਦਰ ਸਰਕਾਰ ਵਿਰੁੱਧ ਡਟਣ – ਜਾਖੜadmin27/02/2022 by admin27/02/20220216 ਚੰਡੀਗੜ੍ਹ – ਕਾਂਗਰਸ ਆਗੂ ਸੁਨੀਲ ਜਾਖੜ ਨੇ ਪੰਜਾਬ ਵਿਚ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣਾਂ ਤੋਂ ਬਾਅਦ ਸਿਆਸੀ ਮਤਭੇਦਾਂ ਨੂੰ
Punjabਯੂਕਰੇਨ ‘ਚ ਫਸੇ ਵਿਦਿਆਰਥੀਆਂ ਨੂੰ ਭਾਰਤ ਵਾਪਸ ਆਉਣ ਦੀ ਲੋੜ ਨਹੀਂ – ਮਾਨadmin27/02/2022 by admin27/02/20220171 ਚੰਡੀਗੜ੍ਹ – ਯੂਕਰੇਨ-ਰੂਸ ਦੀ ਜੰਗ ਵਧਦੀ ਜਾ ਰਹੀ ਹੈ ਤੇ ਇੱਥੇ ਕਈ ਦੇਸ਼ਾਂ ਦੇ ਲੋਕ ਫਸੇ ਹੋਏ ਹਨ ਖਾਸ ਕਰ ਕੇ ਬਾਰਤੀ ਵੀ ਵੱਡੀ ਗਿਣਤੀ
Internationalਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਕਰਫਿਊ ਲਾਗੂ ਕਰਨ ਦਾ ਐਲਾਨadmin27/02/2022 by admin27/02/20220356 ਕੀਵ – ਰੂਸੀ ਫੌਜ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੀ ਹੈ, ਜਲਦ ਹੀ ਕੀਵ ‘ਤੇ ਕਬਜ਼ਾ ਹੋ ਸਕਦਾ ਹੈ। ਖੁਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ
Punjabਗਠਜੋੜ ਸਬੰਧੀ 10 ਮਾਰਚ ਨੂੰ ਨਤੀਜਿਆਂ ਤੋਂ ਬਾਅਦ ਸੋਚਿਆ ਜਾਵੇਗਾ – ਨੱਢਾadmin27/02/2022 by admin27/02/20220156 ਚੰਡੀਗੜ੍ਹ – – ਪੰਜਾਬ ਚੋਣਾਂ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੇ ਹੰਗ ਅਸੈਂਬਲੀ ਦਾ ਮੁਲਾਂਕਣ ਕੀਤਾ ਹੈ। ਨੱਢਾ ਨੇ ਕਿਹਾ ਕਿ
Indiaਭਾਰਤ ਵਿਚ ਸ਼ੁਰੂ ਹੋਵੇਗਾ ‘ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ’admin27/02/202227/02/2022 by admin27/02/202227/02/20220230 ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਕੇਂਦਰੀ ਸੈਕਟਰ ਸਕੀਮ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਰਾਸ਼ਟਰੀ ਰੋਲ-ਆਊਟ ਨੂੰ 1600
Internationalਰੂਸ-ਯੂਕਰੇਨ ਜੰਗ ਤੋਂ ਬਾਅਦ ਯੁੱਧ ਤੋਂ ਕਈ ਹੋਰ ਦੇਸ਼ਾਂ ਵਿਚਕਾਰ ਲੜਾਈ ਦਾ ਖਤਰਾ ਮੰਡਰਾ ਰਿਹੈ !admin27/02/2022 by admin27/02/202201033 ਵਾਸਿੰੰਗਟਨ – ਰੂਸ ਤੇ ਯੂਕਰੇਨ ਵਿਚਕਾਰ ਕਈ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਹੈ। ਆਖਰ ‘ਚ ਗੱਲ ਜੰਗ ਤਕ ਪਹੁੰਚ ਗਈ ਹੈ। ਕਈ ਥਾਵਾਂ ‘ਤੇ ਯੂਕਰੇਨੀ
Indiaਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀ ਦੂਤਘਰ ਨਾਲ ਸੰਪਰਕ ਕਰਨ – ਕੇਂਦਰੀ ਮੰਤਰੀadmin27/02/2022 by admin27/02/20220189 ਨਵੀਂ ਦਿੱਲੀ – ਰੂਸ ਨੇ ਯੂਕਰੇਨ ‘ਤੇ ਹਮਲਾ ਕਰ ਚੁੱਕਾ ਹੈ, ਰੂਸੀ ਫੌਜ ਲਗਾਤਾਰ ਯੂਕਰੇਨ ‘ਤੇ ਹਮਲੇ ਕਰ ਰਹੀ ਹੈ, ਇਸ ਭਿਆਨਕ ਜੰਗ ਦਾ ਅੱਜ
Punjabਸੁਪਰੀਮ ਕੋਰਟ ਨੇ ਰੋਡਰੇਜ ਦੇ ਮਾਮਲੇ ’ਚ ਸਿੱਧੂ ਤੋਂ ਜਵਾਬ ਮੰਗਿਆadmin27/02/2022 by admin27/02/20220198 ਨਵੀਂ ਦਿੱਲੀ – ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਸੁਪਰੀਮ ਕੋਰਟ ਨੇ ਰੋਡਰੇਜ ਦੇ ਮਾਮਲੇ ’ਚ
Sportਵਿਰਾਟ ਕੋਹਲੀ ਮੋਹਾਲੀ ਸਟੇਡੀਅਮ ‘ਚ ਆਪਣਾ 100ਵਾਂ ਮੈਚ ਖੇਡਣਗੇadmin27/02/2022 by admin27/02/20220960 ਚੰਡੀਗੜ੍ਹ – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਚੰਡੀਗੜ੍ਹ ਪਹੁੰਚ ਗਏ ਹਨ। ਉਹ ਚਾਰਟਰਡ ਜਹਾਜ਼ ਰਾਹੀਂ ਚੰਡੀਗੜ੍ਹ ਪਹੁੰਚੇ। ਵਿਰਾਟ ਕੋਹਲੀ ਲਈ ਇਹ ਟੈਸਟ
Internationalਅਮਰੀਕਨ ਫਾਰੇਨ ਐਸੇਟਸ ਕੰਟਰੋਲ ਵਲੋਂ ਰੂਸ ਦੇ ਰਾਸ਼ਟਰਪਤੀ, ਵਿਦੇਸ਼ ਤੇ ਰੱਖਿਆ ਮੰਤਰੀ ਖਿਲਾਫ਼ ਬੰਦਿਸ਼ਾਂadmin27/02/2022 by admin27/02/20220235 ਵਾਸ਼ਿੰਗਟਨ – ਯੂਕਰੇਨ ‘ਤੇ ਸੰਕਟ ਦੇ ਕਾਲੇ ਬੱਦਲ ਮੰਡਰਾ ਰਹੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਫੌਜ ਲਗਾਤਾਰ ਹਮਲਿਆਂ ਨਾਲ ਤੇਜ਼ੀ ਨਾਲ ਯੂਕਰੇਨ ‘ਤੇ