BollywoodBreaking NewsLatest NewsNewsਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਦੋ ਦਿਨ ਪਹਿਲਾਂ ਹੋਈ ਸੀ ਵਿਸ਼ਾਲ ਆਦਿਤਿਆ ਸਿੰਘ ਦੀ ਮੁਲਾਕਾਤBunty13/09/202113/09/2021 by Bunty13/09/202113/09/20210426 ਨਵੀਂ ਦਿੱਲੀ – ਅਦਾਕਾਰ ਸਿਧਾਰਥ ਸ਼ੁਕਲਾ 2 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸਿਧਾਰਥ ਦਾ ਦੇਹਾਂਤ 40 ਸਾਲ ਦੀ ਉਮਰ ‘ਚ ਹਾਰਟ ਅਟੈਕ
Breaking NewsLatest NewsNewsSport18 ਸਾਲ ਦੀ ਏਮਾ ਰਾਦੁਕਾਨੂ ਨੇ ਰਚਿਆ ਇਤਿਹਾਸBunty13/09/2021 by Bunty13/09/20210717 ਨਿਊਯਾਰਕ – ਇੰਗਲੈਂਡ ਦੀ ਨੌਜਵਾਨ ਮਹਿਲਾ ਟੈਨਿਸ ਖਿਡਾਰਣ ਏਮਾ ਰਾਦੁਕਾਨੂ ਨੇ ਸ਼ਨੀਵਾਰ ਨੂੰ ਯੂਐਸ ਓਪਨ ਮਹਿਲਾ ਏਕਲ ਦਾ ਖਿਤਾਬ ਆਪਣੇ ਨਾਂ ਕੀਤਾ। ਐਮਾ ਰਾਦੁਕਾਨੂ ਨੇ
Breaking NewsInternationalLatest NewsNews9/11ਹਮਲੇ ’ਚ ਸਾਊਦੀ ਅਰਬ ਦੇ ਦੋ ਅਫ਼ਸਰਾਂ ਨੇ ਕੀਤੀ ਸੀ ਮਦਦ, ਜਨਤਕ ਹੋਏ ਗੁਪਤ ਦਸਤਾਵੇਜ਼Bunty13/09/2021 by Bunty13/09/20210400 ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਆਦੇਸ਼ ’ਤੇ ਜਾਂਚ ਏਜੰਸੀ ਐੱਫਡੀਆਈ ਨੇ 9,11 ਹਮਲੇ ਦੇ ਕੁਝ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰ ਦਿੱਤਾ ਹੈ। ਦਸਤਾਵੇਜ਼
Breaking NewsInternationalLatest NewsNewsਪਾਕਿਸਾਨੀ ’ਚ ਭਾਰੀ ਬਾਰਿਸ਼ ਦਾ ਕਹਿਰ, ਤਿੰਨ ਘਰਾਂ ’ਚ ਡਿੱਗੀ ਬਿਜਲੀ, 14 ਲੋਕਾਂ ਦੀ ਗਈ ਜਾਨBunty13/09/2021 by Bunty13/09/20210459 ਪੇਸ਼ਾਵਰ – ਪਾਕਿਸਤਾਨ ’ਚ ਵੀ ਇਸ ਸਮੇਂ ਭਾਰੀ ਬਾਰਿਸ਼ ਦੇ ਚਲਦੇ ਤਬਾਹੀ ਮਈ ਹੋਈ ਹੈ। ਇੱਥੇ ਐਤਵਾਰ ਨੂੰ ਤਿੰਨ ਘਰਾਂ ’ਚ ਬਿਜਲੀ ਡਿੱਗ ਗਈ। ਇਸ
Breaking NewsInternationalLatest NewsNewsਜ਼ਿੰਦਾ ਹੈ ਅਲਕਾਇਦਾ ਚੀਫ ਅਲ-ਜ਼ਵਾਹਿਰੀ ! 9/11 ਹਮਲੇ ਦੀ ਬਰਸੀ ‘ਤੇ ਜਾਰੀ ਕੀਤੀ ਵੀਡੀਓBunty13/09/2021 by Bunty13/09/20210320 ਅਫ਼ਗਾਨਿਸਤਾਨ – ਅਲਕਾਇਦਾ ਚੀਫ ਅਯਮਾਨ ਅਲ ਜ਼ਵਾਹਿਰੀ ਹਾਲੇ ਵੀ ਜ਼ਿੰਦਾ ਹੈ। ਅਸਲ ਵਿਚ ਅਮਰੀਕਾ ‘ਤੇ ਹੋਏ 9/11 ਹਮਲੇ (9/11 Attacks) ਦੀ 20ਵੀਂ ਬਰਸੀ ‘ਤੇ ਜਾਰੀ
Breaking NewsLatest NewsNewsPunjabਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ ਦੀ ਸ਼ੂਟਿੰਗ ਸੈੱਟ ‘ਤੇ ਹੋਇਆ ਵੱਡਾ ਹਾਦਸਾBunty13/09/2021 by Bunty13/09/20210542 ਖਮਾਣੋਂ – ਚੰਡੀਗੜ੍ਹ-ਲੁਧਿਆਣਾ ਰਾਸ਼ਟਰੀ ਰਾਜ ਮਾਰਗ ‘ ਤੇ ਪਿੰਡ ਖੰਟ-ਮਾਨਪੁਰ ਨੇੜੇ ਹੋਏ ਸੜਕ ਹਾਦਸੇ ‘ਚ ਤਿੰਨ ਬੱਸਾਂ ਤੇ ਇਕ ਬਲੈਰੋ ਜੀਪ ਨੁਕਸਾਨੀ ਗਈ। ਦੱਸਿਆ ਜਾ
Breaking NewsLatest NewsNewsPunjabਹਵਾਈ ਅੱਡੇ ਦਾ ਨਾਂ ਬਦਲਣ ਦੀ ਮੰਗ ਪੂਰੀ ਨਾ ਹੋਣ ਦੇ ਰੋਸ ਵਜੋਂ ਨੌਜਵਾਨਾਂ ਨੇ ਦਿਸ਼ਾ-ਸੂਚਕ ਬੋਰਡ ‘ਤੇ ਮਲੀ ਕਾਲਖBunty13/09/2021 by Bunty13/09/20210898 ਜਗਰਾਉਂ – ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ‘ਤੇ ਰੱਖਣ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਪ੍ਰਵਾਨ
Breaking NewsIndiaLatest NewsNewsਭੁਪੇਂਦਰ ਪਟੇਲ ਗੁਜਰਾਤ ਦੇ ਨਵੇਂ ਮੁੱਖ ਮੰਤਰੀ, ਨਰੇਂਦਰ ਸਿੰਘ ਤੋਮਰ ਨੇ ਕੀਤਾ ਐਲਾਨBunty13/09/2021 by Bunty13/09/20210309 ਗਾਂਧੀਨਗਰ – ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਦੇ ਅਸਤੀਫ਼ਾ ਦੇਣ ਤੋਂ ਬਾਅਦ ਸੂਬੇ ‘ਚ ਸੀਐੱਮ ਦੇ ਨਵੇਂ ਚਿਹਰੇ ਦੀ ਤਲਾਸ਼ ਪੂਰੀ ਹੋ ਗਈ ਹੈ।
Breaking NewsIndiaLatest NewsNewsਚੋਣਾਂ ਤੋਂ ਬਾਅਦ ਹਿੰਸਾ ਦੇ ਮਾਮਲੇ ’ਚ ਸੀਬੀਆਈ ਨੇ ਹੋਰ ਚਾਰ ਮੁਲਜ਼ਮਾਂ ਨੂੰ ਕੀਤਾ ਗਿ੍ਰਫ਼ਤਾਰBunty13/09/2021 by Bunty13/09/20210409 ਕੋਲਕਾਤਾ – ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਿੰਸਾ ਦੇ ਮਾਮਲੇ ’ਚ ਸੀਬੀਆਈ ਨੇ ਕੂਚਬਿਹਾਰ ਜ਼ਿਲ੍ਹੇ ਦੇ ਤੂਫ਼ਾਨਗੰਜ ’ਚ ਤ੍ਰਿਣਮੂਲ ਵਰਕਰ ਸ਼ਾਹੀਨੂਰ ਰਹਿਮਾਨ ਦੀ ਹੱਤਿਆ
Breaking NewsIndiaLatest NewsNewsਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਮੈਂਗਲੁਰੂ ਹਵਾਈ ਅੱਡੇ ਤੋਂ ਹਟਾਇਆ ਅਡਾਨੀ ਦਾ ਨਾਂBunty13/09/2021 by Bunty13/09/20210503 ਮੈਂਗਲੁਰੂ – ਮਹੀਨਿਆਂ ਤਕ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਮੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ ਨਾਂ ਵਾਲੀਆਂ ਪੱਟੀਆਂ ਤੋਂ ਅਡਾਨੀ ਹਵਾਈ ਅੱਡੇ ਦਾ ਉਪ ਨਾਂ ਹਟਾ