Indiaਐਨ.ਆਈ.ਏ. ਵੱਲੋਂ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ’ਤੇ 10 ਲੱਖ ਦੇ ਇਨਾਮ ਦਾ ਐਲਾਨBunty26/10/2024 by Bunty26/10/20240176 ਨਵੀਂ ਦਿੱਲੀ – ਕੌਮੀ ਜਾਂਚ ਏਜੰਸੀ (ਐਨਆਈਏ) ਨੇ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ’ਤੇ 10 ਲੱਖ ਰੁਪਏ ਦੇ ਇਨਾਮ ਦਾ
Indiaਸਭਿਅਕ ਸਮਾਜ ’ਚ ਹਿੰਸਾ ਅਤੇ ਅੱਤਵਾਦ ਬਰਦਾਸ਼ਤ ਨਹੀਂ: ਪਿ੍ਰਯੰਕਾ ਗਾਂਧੀBunty26/10/2024 by Bunty26/10/20240139 ਨਵੀਂ ਦਿੱਲੀ – ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਜੰਮੂ-ਕਸ਼ਮੀਰ ਵਿਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਕ
Indiaਰਾਜੀਵ ਕੁਮਾਰ ਨੇ ਉਜ਼ਬੇਕਿਸਤਾਨ ਨਾਲ ਚੋਣ ਸਬੰਧੀ ਸਹਿਯੋਗ ’ਤੇ ਕੀਤੇ ਦਸਤਖ਼ਤBunty26/10/2024 by Bunty26/10/2024091 ਨਵੀਂ ਦਿੱਲੀ – ਮੁੱਖ ਚੋਣ ਕਮਿਸ਼ਨਰ (ਈ.ਸੀ.ਆਈ.) ਰਾਜੀਵ ਕੁਮਾਰ ਨੇ ਉਜ਼ਬੇਕਿਸਤਾਨ ਨਾਲ ’ਚੋਣ ਸੰਬੰਧੀ ਸਹਿਯੋਗ’ ’ਤੇ ਦਸਤਖ਼ਤ ਕੀਤੇ। ਸ਼੍ਰੀ ਰਾਜੀਵ ਕੁਮਾਰ ਉਜ਼ਬੇਕਿਸਤਾਨ ’ਚ 27 ਅਕਤੂਬਰ
Indiaਓੜੀਸ਼ਾ: ਚੱਕਰਵਾਤੀ ਤੂਫ਼ਾਨ ‘ਦਾਨਾ’ ਨੇ ਦਿੱਤੀ ਦਸਤਕBunty26/10/2024 by Bunty26/10/2024093 ਭੁਵਨੇਸ਼ਵਰ – ਚੱਕਰਵਾਤੀ ਤੂਫ਼ਾਨ ‘ਦਾਨਾ’ ਓੜੀਸ਼ਾ ਦੇ ਭਦਰਕ ਜ਼ਿਲ੍ਹੇ ਵਿੱਚ ਪੁੱਜਣ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪਿਆ ਜਿਸ ਦੌਰਾਨ ਕਈ ਦਰੱਖਤ ਉੱਖੜ ਗਏ ਅਤੇ
Internationalਟਰੂਡੋ ਸਰਕਾਰ ਨੇ ਹਰ ਸਾਲ ਪੱਕੇ ਕੀਤੇ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ’ਤੇ ਮੁੜ ਚਲਾਈ ਕੈਂਚੀBunty26/10/2024 by Bunty26/10/2024090 ਵੈਨਕੂਵਰ – ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਅਵਾਸ ਨੀਤੀਆਂ ਵਿੱਚ ਇੱਕ ਹੋਰ ਫੇਰਬਦਲ ਕਰਕੇ ਕੈਨੇਡਾ ’ਚ ਪੱਕੇ ਹੋਣ ਦੇ ਇੱਛੁਕ ਵਿਦੇਸ਼ੀ ਪਰਵਾਸੀ ਲੋਕਾਂ ਦੀ
Indiaਗੁਲਮਰਗ ਅੱਤਵਾਦੀ ਹਮਲਾ : ਚੌਕਸੀ ਵਜੋਂ ਬੰਦ ਕੀਤਾ ਗਿਆ ਗੰਡੋਲਾ ਰੋਪਵੇਅBunty26/10/2024 by Bunty26/10/2024093 ਸ਼੍ਰੀਨਗਰ – ਅੱਤਵਾਦੀ ਹਮਲੇ ’ਚ ਦੋ ਜਵਾਨਾਂ ਦੇ ਸ਼ਹੀਦ ਹੋਣ ਅਤੇ ਦੋ ਹੋਰ ਵਿਅਕਤੀਆਂ ਦੀ ਮੌਤ ਤੋਂ ਬਾਅਦ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ
Indiaਸਵਿਟਜ਼ਰਲੈਂਡ, ਜਰਮਨੀ, ਆਸਟਰੀਆ ਦੀਆਂ ਨਿਰਯਾਤ ਕ੍ਰੈਡਿਟ ਏਜੰਸੀਆਂ ਨੂੰ ਭਾਰਤ ਨਾਲ ਵਪਾਰ ਲਈ ਕੀਤਾ ਉਤਸ਼ਾਹਿਤBunty26/10/2024 by Bunty26/10/2024089 ਨਵੀਂ ਦਿੱਲੀ – ਜਰਮਨੀ (ਯੂਲਰ ਹਰਮੇਸ), ਆਸਟਰੀਆ (ਓ.ਈ.ਕੇ. ਬੀ.) ਅਤੇ ਸਵਿਟਜ਼ਰਲੈਂਡ (ਸਵਿਸ ਐਕਸਪੋਰਟ ਰਿਸਕ ਇੰਸ਼ੋਰੈਂਸ ਐਸ.ਈ.ਆਰ.ਵੀ.ਈ.) ਦੀਆਂ ਐਕਸਪੋਰਟ ਕ੍ਰੈਡਿਟ ਏਜੰਸੀਆਂ (ਈਸੀਏ) ਨੇ ਸਵਿਸ ਬਿਜ਼ਨਸ ਹੱਬ
Indiaਤਿੰਨ ਹੋਟਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀBunty26/10/2024 by Bunty26/10/2024098 ਤਿਰੂਪਤੀ – ਤਿੰਨ ਹੋਟਲਾਂ ਨੂੰ ਸ਼ੁੱਕਰਵਾਰ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ। ਹੋਟਲ ਦੇ ਮਾਲਕ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਹੋਟਲ ਮਾਲਕ
Indiaਸੰਜੇ ਰਾਊਤ ਨੂੰ ਮਿਲੀ ਜ਼ਮਾਨਤBunty26/10/2024 by Bunty26/10/20240105 ਮੁੰਬਈ – ਸ਼ਿਵ ਸੈਨਾ (ਯੂ.ਬੀ.ਟੀ.) ਆਗੂ ਸੰਜੇ ਰਾਊਤ ਨੂੰ ਸ਼ੁੱਕਰਵਾਰ ਨੂੰ ਇਥੇ ਸੈਸ਼ਨ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ)
Bollywoodਆਮਿਰ ਦੀ ਦੰਗਲ ਨੇ ਕਮਾਏ 2000 ਕਰੋੜBunty26/10/202426/10/2024 by Bunty26/10/202426/10/2024091 ਨਵੀਂ ਦਿੱਲੀ – 2016 ਦੀ ਫਿਲਮ ਜਿਸ ਨੇ ਉਸ ਸਾਲ ਸਭ ਤੋਂ ਵੱਧ ਕਲੈਕਸ਼ਨ ਕੀਤੀ ਸੀ। ਉਹ ਫਿਲਮ ਜਿਸ ਨੂੰ ਦੇਸ਼ ਹੀ ਨਹੀਂ ਵਿਦੇਸ਼ਾਂ ‘ਚ