Bollywoodਰਣਵੀਰ-ਦੀਪਿਕਾ ਨੇ ਨੰਨ੍ਹੀ ਧੀ ਨੂੰ ਦਿਵਾਲੀ ਦਾ ਦਿੱਤਾ ਖ਼ਾਸ ਤੋਹਫ਼ਾBunty26/10/2024 by Bunty26/10/2024095 ਮੁੰਬਈ – ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਵਿਆਹ 2018 ‘ਚ ਹੋਇਆ ਸੀ। ਬੀਤੇ ਕੁਝ ਮਹੀਨੇ ਪਹਿਲਾਂ ਹੀ ਦੀਪਿਕਾ ਨੇ ਧੀ ਨੂੰ ਜਨਮ
Internationalਤੁਫ਼ਾਨ ਮਿਲਟਨ ਦੇ ਕਾਰਨ ਪੁਲਾੜ ਵਿਚ ਫਸੇ ਚਾਰ ਯਾਤਰੀ ਧਰਤੀ ’ਤੇ ਮੁੜੇBunty26/10/2024 by Bunty26/10/20240228 ਕੈਪ ਕੈਨਾਵੇਰਲ – ਬੋਇੰਗ ਦੇ ਕੈਪਸੂਲ ਵਿਚ ਖਰਾਬੀ ਆਉਣ ਕਾਰਨ ਅਤੇ ਤੁਫ਼ਾਨ ਮਿਲਟਨ ਦੇ ਕਾਰਨ ਕਰੀਬ ਅੱਠ ਮਹੀਨੇ ਪੁਲਾੜ ਸਟੇਸ਼ਨ ’ਤੇ ਬਿਤਾਉਣ ਬਾਅਦ ਚਾਰ ਯਾਤਰੀ
Internationalਰੂਸ ਜਲਦੀ ਹੀ ਉੱਤਰੀ ਕੋਰੀਆਈ ਫੌਜਾਂ ਨੂੰ ਕਰੇਗਾ ਤਾਇਨਾਤ – ਜ਼ੇਲੇਂਸਕੀBunty26/10/2024 by Bunty26/10/2024090 ਕੀਵ – ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਰੂਸ ਇਸ ਹਫ਼ਤੇ ਦੇ ਅੰਤ ਵਿੱਚ ਯੂਕ੍ਰੇਨ ਦੇ ਯੁੱਧ ਖੇਤਰ ਵਿੱਚ ਉੱਤਰੀ
Internationalਨੋਬਲ ਸ਼ਾਂਤੀ ਪੁਰਸਕਾਰ ਜੇਤੂ ਮੁਹੰਮਦੀ ਨੂੰ ਛੇ ਮਹੀਨੇ ਹੋਰ ਕੈਦ ਦੀ ਸਜ਼ਾBunty26/10/2024 by Bunty26/10/2024089 ਦੁਬਈ – ਈਰਾਨ ਦੇ ਅਧਿਕਾਰੀਆਂ ਨੇ ਜੇਲ੍ਹ ਵਿਚ ਬੰਦ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਛੇ ਮਹੀਨੇ ਹੋਰ ਕੈਦ ਦੀ ਸਜ਼ਾ ਸੁਣਾਈ ਹੈ।
Internationalਬੋਸਨੀਆ ‘ਚ ਪੁਲਸ ਸਟੇਸ਼ਨ ‘ਤੇ ਹਮਲਾ ਅਧਿਕਾਰੀ ਦੀ ਮੌਤBunty26/10/2024 by Bunty26/10/2024089 ਸਾਰਾਜੇਵੋ – ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਉੱਤਰੀ-ਪੱਛਮੀ ਬੋਸਨੀਆ ‘ਚ ਇੱਕ ਪੁਲਸ ਸਟੇਸ਼ਨ ‘ਚ ਦਾਖਲ ਹੋਏ ਇੱਕ ਨੌਜਵਾਨ ਦੁਆਰਾ ਕੀਤੇ ਗਏ ਹਮਲੇ ਨੂੰ ਇੱਕ ਅੱਤਵਾਦੀ ਕਾਰਵਾਈ
Sportਭਾਰਤ ਨੇ ਨਿਊਜ਼ੀਲੈਂਡ ਨੂੰ ਰੋਮਾਂਚਕ 3-3 ਨਾਲ ਡਰਾਅ ਤੇ ਰੋਕਿਆBunty26/10/2024 by Bunty26/10/2024095 ਜੋਹੋਰ ਬਾਹਰੂ (ਮਲੇਸ਼ੀਆ) – ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ ਖੇਡੇ ਗਏ ਸੁਲਤਾਨ ਆਫ ਜੋਹੋਰ ਕੱਪ ਰਾਊਂਡ ਰੋਬਿਨ ਮੈਚ ‘ਚ ਨਿਊਜ਼ੀਲੈਂਡ ਖਿਲਾਫ 3-3
Sportਵਿਸ਼ਵ ਚੈਂਪੀਅਨਸ਼ਿਪ ’ਚੋਂ ਹਟਣ ਦੇ ਫੈਸਲੇ ਤੋਂ ਪ੍ਰਭਾਵਿਤ ਪਹਿਲਵਾਨਾਂ ਨੇ ਖੇਡ ਮੰਤਰੀ ਕੋਲ ਕੀਤੀ ਦਖਲ ਦੇਣ ਦੀ ਮੰਗBunty26/10/2024 by Bunty26/10/2024093 ਨਵੀਂ ਦਿੱਲੀ– ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਉਸਦੇ ਕੰਮਕਾਜ਼ ਵਿਚ ਸਰਕਾਰੀ ਦਖਲ ਦਾ ਹਵਾਲਾ ਦੇ ਕੇ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਵਿਚੋਂ ਹਟਣ ਦੇ ਫੈਸਲੇ
Internationalਇਟਲੀ ਦੀਆਂ ਘੜ੍ਹੀਆਂ 27 ਅਕਤੂਬਰ ਤੋਂ ਹੋ ਜਾਣਗੀਆਂ ਇੱਕ ਘੰਟਾ ਪਿੱਛੇBunty26/10/2024 by Bunty26/10/2024093 ਰੋਮ – ਸੰਨ 2001 ਤੋਂ ਸ਼ੁਰੂ ਹੋਇਆ ਯੂਰਪੀਅਨ ਦੇਸ਼ਾਂ ਦਾ ਸਮਾਂ ਬਦਲਣ ਦੀ ਪ੍ਰੀਕਿਰਿਆ ਹੁਣ ਤੱਕ ਜਾਰੀ ਹੈ।ਯੂਰਪੀਅਨ ਦੇਸ਼ਾਂ ਵਿੱਚ ਹਰ ਸਾਲ ਗਰਮੀਆਂ ਤੇ ਸਰਦੀਆਂ
Indiaਰਾਸ਼ਟਰਪਤੀ ਨੇ ਏਮਜ਼ ਰਾਏਪੁਰ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾBunty26/10/2024 by Bunty26/10/20240107 ਰਾਏਪੁਰ – ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਰਾਏਪੁਰ ਦੀ ਦੂਜੀ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ।ਇਸ ਮੌਕੇ ਪ੍ਰਧਾਨ ਨੇ
Punjabਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸੂਬੇ ਭਰ’ ‘ਚ ਕਿਸਾਨ ਜੱਥੇਬੰਦੀਆਂ ਨੇ ਚਾਰ ਘੰਟਿਆਂ ਲਈ ਪ੍ਰਮੁੱਖ ਮਾਰਗ ਕੀਤੇ ਜਾਮadmin26/10/2024 by admin26/10/2024070 ਚੰਡੀਗੜ੍ਹ/ਜਲੰਧਰ – ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਸ਼ਾਮਲ ਜਥੇਬੰਦੀਆਂ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ 150 ਦੇ ਲਗਭਗ ਥਾਵਾਂ ਤੇ ਚੱਕਾ ਜਾਮ ਕਰਕੇ ਕਿਸਾਨਾਂ