Internationalਹਾਂਗਕਾਂਗ ਵੱਲੋਂ ਨਾਥਨ ਲਾਅ ਅਧੀਨ ਛੇ ਵਿਦੇਸ਼ੀ ਕਾਮਿਆਂ ਦੇ ਪਾਸਪੋਰਟ ਰੱਦBunty13/06/2024 by Bunty13/06/20240101 ਹਾਂਗਕਾਂਗ – ਹਾਂਗਕਾਂਗ ਸਰਕਾਰ ਨੇ ਬੁੱਧਵਾਰ ਨੂੰ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਛੇ ਵਿਦੇਸ਼ੀ-ਅਧਾਰਤ ਕਾਰਕੁਨਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ। ਇਸ ਦੇ ਨਾਲ
Australia & New Zealandਸਿਡਨੀ ’ਚ ਤੇਜ਼ ਹਵਾਵਾਂ ਦਾ ਕਹਿਰ, ਦਰੱਖਤ ਡਿੱਗਣ ਨਾਲ ਆਵਾਜਾਈ ਠੱਪBunty13/06/2024 by Bunty13/06/20240149 ਸਿਡਨੀ – ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਇੱਕ ਵਿਸ਼ਾਲ ਦਰੱਖਤ ਆਪਣੀਆਂ ਜੜ੍ਹਾਂ ਤੋਂ ਉਖੜ ਗਿਆ ਅਤੇ ਇੱਕ ਵਿਅਸਤ ਸੜਕ ’ਤੇ ਡਿੱਗ ਪਿਆ।
Sportਨਾਮੀਬੀਆ ਨੂੰ ਕਰਾਰੀ ਹਾਰ ਦੇ ਕੇ ਸੁਪਰ 8 ’ਚ ਪੁੱਜਾ ਆਸਟ੍ਰੇਲੀਆBunty13/06/2024 by Bunty13/06/20240108 ਨਾਰਥ ਸਾਊਂਡ (ਐਂਟੀਗਾ) – ਲੈੱਗ ਸਪਿਨਰ ਐਡਮ ਜੰਪਾ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਆਸਟ੍ਰੇਲੀਆ ਨੇ ਨਾਮੀਬੀਆ ਨੂੰ 86 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ
Indiaਕੌਮੀ ਰਾਜਧਾਨੀ ’ਚ ਟੈਂਕਰ ਮਾਫ਼ੀਆ ਖ਼ਿਲਾਫ਼ ਕੀ ਕਾਰਵਾਈ ਕੀਤੀ?Bunty13/06/2024 by Bunty13/06/20240113 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਸ਼ਹਿਰ ਵਿਚ ਟੈਂਕਰ ਮਾਫ਼ੀਆ ਅਤੇ ਪਾਣੀ ਦੀ ਬਰਬਾਦੀ ਮਾਮਲੇ ’ਤੇ ਦਿੱਲੀ ਸਰਕਾਰ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਪੁੱਛਿਆ ਹੈ ਕਿ
Indiaਚੰਦਰਬਾਬੂ ਨਾਇਡੂ ਨੇ ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀBunty13/06/2024 by Bunty13/06/20240109 ਅਮਰਾਵਤੀ – ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਮੁਖੀ ਐਨ. ਚੰਦਰਬਾਬੂ ਨਾਇਡੂ ਨੇ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਆਂਧਰਾ ਪ੍ਰਦੇਸ਼ ਦੇ
Indiaਮੈਂ ਦੁਚਿੱਤੀ ਵਿੱਚ ਹਾਂ, ਵਾਇਨਾਡ ਤੇ ਰਾਏਬਰੇਲੀ ’ਚੋਂ ਕਿਹੜੀ ਸੀਟ ਛੱਡਾਂ: ਰਾਹੁਲBunty13/06/2024 by Bunty13/06/2024092 ਮਲਾਪੁੱਰਮ (ਕੇਰਲ) – ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਦੁਚਿੱਤੀ ਵਿੱਚ ਹਨ ਕਿ ਉਨ੍ਹਾਂ ਨੂੰ ਵਾਇਨਾਡ ਅਤੇ ਰਾਏਬਰੇਲੀ ਵਿਚਾਲੇ ਕਿਹੜੀ ਲੋਕ ਸਭਾ
Indiaਮੋਹਨ ਮਾਝੀ ਨੇ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀBunty13/06/2024 by Bunty13/06/2024096 ਭੁਵਨੇਸ਼ਵਰ – ਆਂਧਰਾ ਪ੍ਰਦੇਸ਼ ’ਚ ਚੰਦਰਬਾਬੂ ਨਾਇਡੂ ਦੇ ਸਹੁੰ ਚੁੱਕਣ ਤੋਂ ਬਾਅਦ ਹੁਣ ਓਡੀਸ਼ਾ ਨੂੰ ਵੀ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਚਾਰ ਵਾਰ ਦੇ
Indiaਕਠੂਆ ’ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਮੁਕਾਬਲੇ ’ਚ ਦੂਜਾ ਅੱਤਵਾਦੀ ਵੀ ਢੇਰBunty13/06/2024 by Bunty13/06/2024088 ਜੰਮੂ – ਕਸ਼ਮੀਰ ਦੇ ਕਠੂਆ ’ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ’ਚ ਇਕ ਹੋਰ ਅੱਤਵਾਦੀ ਮਾਰਿਆ ਗਿਆ ਹੈ। ਇਸ ਮੁਕਾਬਲੇ ’ਚ ਹੁਣ ਤੱਕ
Indiaਨਵੇਂ ਸਪੀਕਰ ਦੀ ਭਾਲ ਤੇਜ਼ , ਪੁਰੰਦੇਸ਼ਵਰੀ ਦੌੜ ’ਚ ਸਭ ਤੋਂ ਅੱਗੇBunty13/06/2024 by Bunty13/06/2024093 ਨਵੀਂ ਦਿੱਲੀ – ਘੱਟ ਤੋਂ ਘੱਟ ਸਮੇਂ ’ਚ ਆਪਣਾ ਸਭ ਤੋਂ ਵੱਡਾ 72 ਮੈਂਬਰੀ ਮੰਤਰੀ ਮੰਡਲ ਬਣਾਉਣ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਲਦੀ ਹੀ
Indiaਸੜਕ ਕਿਨਾਰੇ ਸੌਂ ਰਹੇ ਲੋਕਾਂ ’ਤੇ ਪਲਟਿਆ ਟਰੱਕ, ਚਾਰ ਬੱਚਿਆਂ ਸਮੇਤ 8 ਦੀ ਮੌਤBunty13/06/2024 by Bunty13/06/2024096 ਹਰਦੋਈ – ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ’ਚ ਗੰਗਾ ਨਦੀ ਤੋਂ ਰੇਤ ਭਰ ਕੇ ਲਿਆ ਰਿਹਾ ਇਕ ਟਰੱਕ ਬੁੱਧਵਾਰ ਸਵੇਰੇ ਬੇਕਾਬੂ ਹੋ ਕੇ ਸੜਕ ਕਿਨਾਰੇ