India

ਬੀ ਵਨਲਾਲਵੰਨਾ ਬਣੇ ਕੰਬੋਡੀਆ ਦੇ ਅਗਲੇ ਭਾਰਤੀ ਰਾਜਦੂਤ

ਨਵੀਂ ਦਿੱਲੀ – ਵਿਦੇਸ਼ ਮੰਤਰਾਲੇ (ਐਮ ਈ ਏ) ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਬੀ ਵਨਲਾਲਵੰਨਾ ਨੂੰ ਕੰਬੋਡੀਆ ’ਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। 1998 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਇਸ ਸਮੇਂ ਮੰਤਰਾਲੇ ’ਚ ਸੰਯੁਕਤ ਸਕੱਤਰ ਹਨ। ਐਮ ਈ ਏਦੇ ਅਨੁਸਾਰ, “ਬੀ ਵਨਲਲਵੰਨਾ (: 1998), ਜੋ ਵਰਤਮਾਨ ’ਚ ਮੰਤਰਾਲੇ ’ਚ ਸੰਯੁਕਤ ਸਕੱਤਰ ਹਨ, ਨੂੰ ਕੰਬੋਡੀਆ ’ਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ,” ਉਸਦੇ ਛੇਤੀ ਹੀ ਅਹੁਦਾ ਸੰਭਾਲਣ ਦੀ ਉਮੀਦ ਹੈ। ਇਸ ਨਿਯੁਕਤੀ ਤੋਂ ਪਹਿਲਾਂ, ਦੇਵਯਾਨੀ ਉੱਤਮ ਖੋਬਰਾਗੜੇ ਕੰਬੋਡੀਆ ’ਚ ਭਾਰਤੀ ਰਾਜਦੂਤ ਦੇ ਤੌਰ ‘ਤੇ ਕੰਮ ਕਰਦੇ ਸਨ।

Related posts

ਭਾਰਤ ਅਤੇ ਇਟਲੀ ਵਲੋਂ 20 ਬਿਲੀਅਨ ਯੂਰੋ ਦਾ ਵਪਾਰਕ ਟੀਚਾ ਨਿਰਧਾਰਤ !

admin

ਬੇਲ ਬਨਾਮ ਜੇਲ੍ਹ : ਸੁਪਰੀਮ ਕੋਰਟ ਨੇ ਆਪਣੀ ਪੀਹੜੀ ਹੇਠ ਸੋਟਾ ਫੇਰਿਆ !

admin

ਵਿਅੰਗ : ਭੱਠ ਪਿਆ ਸੋਨਾ ਜੋ ਕੰਨਾਂ ਨੂੰ ਖਾਏ !

admin