International

ਬ੍ਰਾਜ਼ੀਲ ਵਿੱਚ ਆਪਣਾ ਕੰਮਕਾਜ ਬੰਦ ਕਰੇਗਾ ਐਕਸ

ਸਾਓ ਪਾਉਲੋ – ਮੀਡੀਆ ਪਲੇਟਫਾਰਮ ਐਕਸ ਨੇ ਕਿਹਾ ਹੈ ਕਿ ਉਹ ਬ੍ਰਾਜ਼ੀਲ ਦੇ ਜੱਜ ਅਲੈਗਜ਼ੈਂਡਰ ਡੀ ਮੋਰੇਸ ਦੇ ਸੈਂਸਰਸ਼ਿਪ ਹੁਕਮਾਂ ਕਾਰਨ ਬ੍ਰਾਜ਼ੀਲ ਵਿੱਚ ਤੁਰੰਤ ਪ੍ਰਭਾਵ ਤੋਂ ਆਪਣਾ ਕੰਮਕਾਜ ਬੰਦ ਕਰ ਦੇਵੇਗਾ। ਐਕਸ ਨੇ ਦਾਅਵਾ ਕੀਤਾ ਹੈ ਕਿ ਮੋਰੇਸ ਨੇ ਕਾਨੂੰਨੀ ਪ੍ਰਤੀਨਿਧਾਂ ਵਿੱਚੋਂ ਇੱਕ ਨੂੰ ਗਿ੍ਰਫਤਾਰੀ ਦੀ ਧਮਕੀ ਦਿੱਤੀ ਸੀ ਕਿ ਜੇ ਉਸ ਨੇ ਆਪਣੇ ਪਲੇਟਫਾਰਮ ਤੋਂ ਕੁਝ ਸਮੱਗਰੀ ਨਾ ਹਟਾਈ ਤਾਂ ਉਸ ਨੂੰ ਗਿ੍ਰਫਤਾਰ ਕੀਤਾ ਜਾਵੇਗਾ। ਐਕਸ ਦੇ ਐਲਾਨ ਤੋਂ ਬਾਅਦ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਇਸ ਖਬਰ ਏਜੰਸੀ ਦੇ ਪੁੱਛਣ ’ਤੇ ਕੋਈ ਜਵਾਬ ਨਹੀਂ ਦਿੱਤਾ।

Related posts

ਅਯਾਤੁੱਲਾ ਅਲੀ ਖਮੇਨੀ ਦੀਆਂ ਅੰਤਿਮ ਰਸਮਾਂ ਸ਼ੁਰੂ ਪਰ ਦਫ਼ਨਾਇਆ 9 ਜੁਲਾਈ ਨੂੰ ਜਾਵੇਗਾ

admin

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦਾ ਦਾਅਵਾ, Monkeypox ਦਾ ਖ਼ਤਰਾ ਅਜੇ ਤਕ ਕੋਰੋਨਾ ਦੇ ਪੱਧਰ ਤਕ ਨਹੀਂ ਵਧਿਆ

Bunty

ਭਾਰਤ ‘ਚ ਅੱਤਵਾਦ ਫੈਲਾਉਣ ਲਈ ਮਦਰੱਸਿਆਂ ਦੀ ਵਰਤੋਂ ਕਰ ਰਿਹਾ ਪਾਕਿਸਤਾਨ

Bunty