India

ਮੋਦੀ ਤੇ ਸੰਘ ਉੱਤੇ ਕੇਂਦਰਤ ਹੈ 22 ਦਾ ‘ਸਿਆਸੀ’ ਸਮਾਗਮ: ਰਾਹੁਲ

ਕੋਹਿਮਾ  – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਗਾਇਆ ਕਿ ਅਯੁੱਧਿਆ ਵਿਚ 22 ਜਨਵਰੀ ਨੂੰ ਰਾਮ ਮੰਦਰ ਸਮਾਗਮ ਦਾ ਸਿਆਸੀਕਰਨ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐੱਸਐੱਸ ’ਤੇ ਕੇਂਦਰਿਤ ਕਰ ਦਿੱਤਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਗਠਜੋੜ ਇੰਡੀਆ ਦੀ ਸਥਿਤੀ ਬਹੁਤ ਵਧੀਆ ਹੈ ਅਤੇ ਇਹ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਕਰਾਰੀ ਹਾਰ ਦੇਵੇਗਾ।

Related posts

ਬੇਰਹਿਮੀ ਦੀਆਂ ਹੱਦਾਂ ਪਾਰ, ਸਿਰ ਤੇ ਹੱਥ-ਪੈਰ ਵੱਢ ਕੇ ਸੜਕ ’ਤੇ ਸੁੱਟਿਆ ਔਰਤ ਦਾ ਧੜ

Bunty

73ਵੇਂ ਗਣਤੰਤਰ ਦਿਵਸ ‘ਤੇ ਦਿਖੀ ਨਾਰੀ ਸ਼ਕਤੀ

admin

ਪੱਛਮੀ ਦੇਸ਼ ਚੋਣਾਂ ਕਰਾਉਣ ’ਤੇ ਸਾਨੂੰ ਨਾ ਦੇਣ ਗਿਆਨ : ਜੈਸ਼ੰਕਰ

Bunty