FinanceBusinessIndiaਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਵੱਧ ਅਮੀਰ ਬਣੇadmin17/04/2026 by admin17/04/2026 ਮੁੰਬਈ – ਏਸ਼ੀਆ ਵਿਚ ਅਮੀਰ ਲੋਕਾਂ ਦੀ ਸੂਚੀ ਵਿਚ ਇੱਕ ਵਾਰ ਫਿਰ ਬਹੁਤ ਵੱਡਾ ਉਲਟ–ਫੇਰ ਹੋ ਗਿਆ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ...
IndiaInternationalਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰadmin16/04/202616/04/2026 by admin16/04/202616/04/2026 ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੀਆ ਦੇ ਚਾਂਸਲਰ ਕ੍ਰਿਸ਼ਚੀਅਨ ਸਟਾਕਰ ਨੇ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਇੱਕ ਦੁਵੱਲੀ ਮੀਟਿੰਗ ਕੀਤੀ। ਮੀਟਿੰਗ ਵਪਾਰ, ਨਿਵੇਸ਼,...
IndiaSportਆਰ. ਵੈਸ਼ਾਲੀ ਨੇ FIDE ਮਹਿਲਾ ਕੈਂਡੀਡੇਟਸ ਚੈਂਪੀਅਨ ਬਣਕੇ ਨਵਾਂ ਇਤਿਹਾਸ ਰਚਿਆadmin16/04/202616/04/2026 by admin16/04/202616/04/2026 ਭਾਰਤੀ ਸ਼ਤਰੰਜ ਖਿਡਾਰਨ ਆਰ. ਵੈਸ਼ਾਲੀ ਨੇ FIDE ਮਹਿਲਾ ਕੈਂਡੀਡੇਟਸ ਟੂਰਨਾਮੈਂਟ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ ਅਤੇ ਇਹ ਵੱਕਾਰੀ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ...
FinanceIndiaਭਾਰਤ ਵਿੱਚ ਮਨੀ ਲਾਂਡਰਿੰਗ ਤੇ ਵਿੱਤੀ ਅਪਰਾਧਾਂ ਵਿਰੁੱਧ ਕਾਰਵਾਈ ਲਈ ਸਮਝੌਤਾ ਸਹੀਬੰਦadmin16/04/202616/04/2026 by admin16/04/202616/04/2026 ਭਾਰਤ ਵਿੱਚ ਮਨੀ ਲਾਂਡਰਿੰਗ ਅਤੇ ਵਿੱਤੀ ਅਪਰਾਧਾਂ ਵਿਰੁੱਧ ਕਾਰਵਾਈ ਨੂੰ ਮਜ਼ਬੂਤ ਕਰਨ ਲਈ ਵਿੱਤੀ ਖੁਫੀਆ ਯੂਨਿਟ-ਇੰਡੀਆ (FIU-IND) ਅਤੇ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (PFRDA)...
IndiaSportKKR ਦੇ ਕਪਤਾਨ ਅਜਿੰਕਿਆ ਰਹਾਣੇ ਨੂੰ ਅਜੀਬੋ-ਗਰੀਬ ਜੁਰਮਾਨਾ !admin16/04/202616/04/2026 by admin16/04/202616/04/2026 ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਕਪਤਾਨ ਅਜਿੰਕਿਆ ਰਹਾਣੇ ਨੂੰ ਬੀਸੀਸੀਆਈ ਨੇ ਹੌਲੀ ਓਵਰ-ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਟੀਮ ਪਹਿਲਾਂ ਹੀ ਲਗਾਤਾਰ...
ArticlesIndiaਵਿਸਾਖੀ ਦੇ ਖੁਸ਼ੀ ਭਰੇ ਮੌਕੇ ‘ਤੇ ਨਿੱਘੀਆਂ ਵਧਾਈਆਂ !admin14/04/202614/04/2026 by admin14/04/202614/04/2026 ਇਹ ਜੀਵੰਤ ਤਿਉਹਾਰ ਸ਼ੁਕਰਾਨੇ, ਨਵੀਨਤਾ ਅਤੇ ਆਸ ਦੀ ਭਾਵਨਾ ਨੂੰ ਦਰਸਾਉਂਦਾ ਹੈ। ਇਹ ਸਾਡੇ ਕਿਸਾਨਾਂ ਦੀ ਸਖਤ ਮਿਨਤ ਦਾ ਜਸ਼ਨ ਹੈ, ਜਿਨ੍ਹਾਂ ਨੇ ਸਾਡੇ ਦੇਸ਼...
Australia & New ZealandIndiaPunjabReligion‘ਵਿਸਾਖੀ’ ਦੀਆਂ ‘ਇੰਡੋ ਟਾਈਮਜ਼’ ਵਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ !admin14/04/202621/05/2026 by admin14/04/202621/05/2026 ‘ਵਿਸਾਖੀ’ ਦੀਆਂ ‘ਇੰਡੋ ਟਾਈਮਜ਼’ ਵਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ !...
ArticlesIndiaInternationalਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !admin04/04/202604/04/2026 by admin04/04/202604/04/2026 ਤੁਸੀਂ ਸਾਰਿਆਂ ਨੇ ਕੰਬਲ ਵਾਲੀ ਕਹਾਣੀ ਤਾਂ ਸੁਣੀ ਹੀ ਹੋਣੀ ਐਂ। ਲਉ, ਇੱਕ ਵਾਰ ਫੇਰ ਸੁਣ-ਪੜ੍ਹ ਲਉ। ਨਦੀ ਦੇ ਤੇਜ਼ ਵਗਦੇ ਪਾਣੀ ‘ਚ ਰੁੜ੍ਹਦੀ ਜਾ...
BollywoodIndiaਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈadmin02/04/202602/04/2026 by admin02/04/202602/04/2026 ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਕੁੱਝ ਮੀਡੀਆ ਹਾਊਸਾਂ ਨੂੰ ਦਿੱਲੀ-ਮੁੰਬਈ ਉਡਾਣ ਦੌਰਾਨ ਇੱਕ ਔਰਤ ਵੱਲੋਂ ਜਿਨਸੀ ਦੁਰਵਿਵਹਾਰ ਦੇ...
IndiaTechnologyਆਰਟੇਮਿਸ II ਮਿਸ਼ਨ : ਅੱਜ ਅੱਧੀ ਸਦੀ ਬਾਅਦ ਮਨੁੱਖ ਫਿਰ ਚੰਦ ਉਪਰ ਜਾਣਗੇadmin01/04/202602/04/2026 by admin01/04/202602/04/2026 ਅੱਧੀ ਸਦੀ ਤੋਂ ਵੱਧ ਸਮੇਂ ਬਾਅਦ ਮਨੁੱਖ ਇੱਕ ਵਾਰ ਫਿਰ ਚੰਦ ਉਪਰ ਜਾਣ ਦੇ ਲਈ ਤਿਆਰ ਹੈ। ਨਾਸਾ ਨੇ ਇਤਿਹਾਸਕ ਸਪੇਸ ਯਾਤਰਾ ਆਰਟੇਮਿਸ II ਮਿਸ਼ਨ...