ArticlesIndiaਅੱਜ ਭਾਰਤ ਦੇ 79ਵੇਂ ਆਜ਼ਾਦੀ ਦਿਵਸ ‘ਤੇ ਪ੍ਰਧਾਨ ਮੰਤਰੀ ਮੋਦੀ 12ਵਾਂ ਭਾਸ਼ਣ ਦੇਣਗੇ !admin15/08/202515/08/2025 by admin15/08/202515/08/2025 ਭਾਰਤ ਅੱਜ 15 ਅਗਸਤ 2025 ਨੂੰ ਆਪਣਾ 79ਵਾਂ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਅਤੇ ਮਾਣ ਨਾਲ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 7:30 ਵਜੇ...
ArticlesIndiaਅੰਮ੍ਰਿਤ ਉਦਯਨ 16 ਅਗਸਤ ਤੋਂ 14 ਸਤੰਬਰ ਤੱਕ ਆਮ ਲੋਕਾਂ ਲਈ ਖੁੱਲ੍ਹੇਗਾ !admin15/08/202515/08/2025 by admin15/08/202515/08/2025 ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਅੰਮ੍ਰਿਤ ਉਦਯਨ ਸਮਰ ਐਨੁਅਲ ਐਡੀਸ਼ਨ 2025 ਦਾ ਉਦਘਾਟਨ ਕੀਤਾ। ਇਸ ਦੇ ਨਾਲ ਇਹ ਸ਼ਾਨਦਾਰ ਬਾਗ਼ 16 ਅਗਸਤ ਤੋਂ 14...
ArticlesIndiaਮੇਰੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਹੜ੍ਹਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ: ਪ੍ਰਧਾਨ ਮੰਤਰੀ !admin15/08/2025 by admin15/08/2025 ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਚਾਸ਼ੋਟੀ ਖੇਤਰ ਵਿੱਚ ਵੀਰਵਾਰ ਨੂੰ ਬੱਦਲ ਫਟਣ ਤੋਂ ਬਾਅਦ ਅਚਾਨਕ ਆਏ ਹੜ੍ਹਾਂ ਵਿੱਚ ਭਾਰੀ ਨੁਕਸਾਨ ਦਾ ਖਦਸ਼ਾ ਹੈ। ਪ੍ਰਧਾਨ ਮੰਤਰੀ...
ArticlesHealth & FitnessIndiaਤੰਬਾਕੂ ਖਾਣ ਨਾਲ ਹਰ ਸਾਲ 1.3 ਮਿਲੀਅਨ ਮੌਤਾਂ ਹੁੰਦੀਆਂ ਹਨ !admin12/08/202512/08/2025 by admin12/08/202512/08/2025 ਭਾਰਤ ਦੇ ਸਿਹਤ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਿਗਰਟ, ਬੀੜੀਆਂ ਅਤੇ ਹੋਰ ਤੰਬਾਕੂ ਉਤਪਾਦ ਭਾਰਤ ਦੇ ਨੌਜਵਾਨਾਂ ਲਈ ਇੱਕ ਵੱਡਾ ਸੰਕਟ ਬਣ ਰਹੇ ਹਨ।...
BusinessIndiaਨਵਾਂ ਆਮਦਨ ਕਰ ਬਿੱਲ 2025 ਸਰਲ ਅਤੇ ਆਮ ਟੈਕਸਦਾਤਾ ਲਈ ਸਮਝਣਾ ਬਹੁਤ ਆਸਾਨ ਹੋਵੇਗਾ !admin12/08/202512/08/2025 by admin12/08/202512/08/2025 ਭਾਰਤ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਲੋਕ ਸਭਾ ਵਿੱਚ ਆਮਦਨ ਕਰ ਬਿੱਲ 2025 ਦਾ ਸੋਧਿਆ ਹੋਇਆ ਸੰਸਕਰਣ ਪੇਸ਼...
BusinessIndiaਸਿਸਟਮੈਟਿਕ ਇਨਵੈਸਟਮੈਂਟ ਪਲਾਨ ਨਿਵੇਸ਼ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ !admin12/08/2025 by admin12/08/2025 ਐਸੋਸੀਏਸ਼ਨ ਆਫ਼ ਮਿਉਚੁਅਲ ਫੰਡਜ਼ ਇਨ ਇੰਡੀਆ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਜੁਲਾਈ ਵਿੱਚ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਵਿੱਚ ਪ੍ਰਵਾਹ 28,464 ਕਰੋੜ ਰੁਪਏ ਦੇ ਸਭ...
IndiaInternationalਦਿੱਲੀ ‘ਚ ਭਾਰਤ-ਸਿੰਗਾਪੁਰ ਗੋਲਮੇਜ਼ ਕਾਨਫਰੰਸ ਕੱਲ੍ਹ 13 ਅਗਸਤ ਨੂੰ ਹੋਵੇਗੀ !admin12/08/202512/08/2025 by admin12/08/202512/08/2025 ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਕਾਨਫਰੰਸ ਦਾ ਤੀਜਾ ਦੌਰ ਬੁੱਧਵਾਰ, 13 ਅਗਸਤ 2025 ਨੂੰ ਨਵੀਂ ਦਿੱਲੀ ਵਿੱਚ...
IndiaTravelਸੰਸਦ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਏਅਰ ਇੰਡੀਆਂ ਦਾ ਜਹਾਜ਼ ਹਵਾ ਵਿੱਚ ਗੇੜੀਆਂ ਲਾਉਂਦਾ ਰਿਹਾ !admin11/08/202511/08/2025 by admin11/08/202511/08/2025 ਤਿਰੂਵਨੰਤਪੁਰਮ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਐਤਵਾਰ ਸ਼ਾਮ ਨੂੰ ਤਕਨੀਕੀ ਸਮੱਸਿਆ ਕਾਰਣ ਚੇਨਈ ਵੱਲ ਮੋੜ ਦਿੱਤਾ ਗਿਆ। ਇਸ ਉਡਾਣ ਵਿੱਚ...
BusinessFoodIndiaਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ ਵਲੋਂ 3 ਲੱਖ ਤੋਂ ਵੱਧ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਸਿਖਲਾਈ !admin11/08/202511/08/2025 by admin11/08/202511/08/2025 ਭਾਰਤ ਵਿੱਚ ਸੁਰੱਖਿਅਤ ਅਤੇ ਸਵੱਛ ਭੋਜਨ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ ਨੇ ਹੁਣ ਤੱਕ 3 ਲੱਖ ਤੋਂ ਵੱਧ ਸਟ੍ਰੀਟ ਫੂਡ...
ArticlesBollywoodIndiaਸੰਨੀ ਦਿਓਲ ਦੀ ‘ਬਾਰਡਰ-2’ ਫਿਲਮ 23 ਜਨਵਰੀ ਨੂੰ ਰਿਲੀਜ਼ ਹੋਣ ਲਈ ਤਿਆਰ !admin10/08/202511/08/2025 by admin10/08/202511/08/2025 ਸੰਨ 1997 ਦੀ ਦੇਸ਼ ਭਗਤੀ ਵਾਲੀ ਫਿਲਮ ‘ਬਾਰਡਰ’ ਦੇ ਸੀਕਵਲ ਵਜੋਂ ਬਣ ਰਹੀ ‘ਬਾਰਡਰ 2’ ਦੇ ਟੀਜ਼ਰ ਨੂੰ ਭਾਰਤੀ ਸੈਂਸਰ ਬੋਰਡ ਤੋਂ ਕਲੀਅਰੈਂਸ ਮਿਲ ਗਈ...