Indiaਰਾਹੁਲ ਗਾਂਧੀ ਦੀ ਯੁਵਾ ਆਗੂਆਂ ਦੀ ਨਵੀਂ ਟੀਮ ਹੋ ਰਹੀ ਤਿਆਰBunty26/09/2021 by Bunty26/09/2021 ਨਵੀਂ ਦਿੱਲੀ – ਸੀਪੀਆਈ ਆਗੂ ਕਨ੍ਹਇਆ ਕੁਮਾਰ ਤੇ ਗੁਜਰਾਤ ਤੋਂ ਆਰਡੀਏਐੱਮ ਵਿਧਾਇਕ ਜਿਗਨੇਸ਼ ਮੇਵਾਨੀ 28 ਸਤੰਬਰ ਨੂੰ ਕਾਂਗਰਸ ‘ਚ ਸ਼ਾਮਲ ਹੋਣਗੇ। ਕਾਂਗਰਸ ਸੂਤਰਾਂ ਦੀ ਮੰਨੀਏ...
NewsBreaking NewsIndiaLatest Newsਸੁਪਰੀਮ ਕੋਰਟ ਨੇ ਕੇਰਲ ਹਾਈਕੋਰਟ ‘ਚ ਪਟੀਸ਼ਨ ਦੀ ਸੁਣਵਾਈ ’ਤੇ ਲਗਾਈ ਰੋਕBunty25/09/202125/09/2021 by Bunty25/09/202125/09/2021 ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਆਰਥਿਕ ਰੂਪ ਤੋਂ ਕਮਜ਼ੋਰ ਵਰਗਾਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਤੇ ਐਡਮਿਸ਼ਨ ਵਿਚ 10 ਫ਼ੀਸਦੀ ਰਿਜ਼ਰਵੇਸ਼ਨ ਦੇਣ ਦੇ ਕੇਂਦਰ ਸਰਕਾਰ...
NewsBreaking NewsIndiaLatest Newsਗੰਭੀਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਐਂਟੀਬਾਡੀ ਦੇ ਇਸਤੇਮਾਲ ’ਚ WHO ਨੇ ਕੀਤੀ ਸਿਫਾਰਿਸ਼Bunty25/09/2021 by Bunty25/09/2021 ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ ਨੇ ਗੰਭੀਰ ਕੋਰੋਨਾ ਮਰੀਜ਼ਾਂ ਲਈ ਐਂਟੀਬਾਡੀ ਇਲਾਜ ਦੀ ਸਿਫਾਰਿਸ਼ ਕੀਤੀ ਹੈ। ਬੀਐੱਮਜੇ ’ਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਵਿਸ਼ਵ ਸਿਹਤ ਸੰਗਠਨ ਦੇ...
NewsBreaking NewsIndiaLatest Newsਏਅਰ ਮਾਰਸ਼ਲ ਸੰਦੀਪ ਸਿੰਘ ਹੋਣਗੇ ਭਾਰਤੀ ਹਵਾਈ ਫ਼ੌਜ ਦੇ ਅਗਲੇ ਡਿਪਟੀ ਚੀਫ਼Bunty25/09/2021 by Bunty25/09/2021 ਨਵੀਂ ਦਿੱਲੀ – ਏਅਰ ਮਾਰਸ਼ਲ ਸੰਦੀਪ ਸਿੰਘ ਨੂੰ ਭਾਰਤੀ ਹਵਾਈ ਫ਼ੌਜ ਦੇ ਅਗਲੇ ਡਿਪਟੀ ਚੀਫ਼ ਦੇ ਰੂਪ ’ਚ ਨਿਯੁਕਤ ਕੀਤਾ ਗਿਆ ਹੈ। ਉਹ ਏਅਰ ਮਾਰਸ਼ਲ...
NewsBreaking NewsIndiaLatest Newsਪਰਾਲੀ ਦੇ ਧੂੰਏਂ ਤੋਂ ਰਾਹਤ ਲਈ ਕੇਂਦਰ ਨੇ ਸੰਭਾਲਿਆ ਮੋਰਚਾBunty25/09/2021 by Bunty25/09/2021 ਨਵੀਂ ਦਿੱਲੀ – ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨਾਂ ਨੂੰ ਪਰਾਲੀ ਸਾਡ਼ਨ ਤੋਂ ਰੋਕਣ ’ਚ ਅਸਮਰੱਥਤਾ ਤੋਂ ਬਾਅਦ ਹੁਣ ਅਜਿਹਾ ਰਾਹ ਕੱਢਣ ਦੀ ਕੋਸ਼ਿਸ਼ ਹੋ ਰਹੀ...
NewsBreaking NewsIndiaLatest Newsਤਿੰਨੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਹੁਣ ਰਾਕੇਸ਼ ਟਿਕੈਤ ਨੇ ਅਮਰੀਕੀ ਰਾਸ਼ਟਰਪਤੀ ਬਾਇਡਨ ਤੋਂ ਲਾਈ ਗੁਹਾਰBunty25/09/2021 by Bunty25/09/2021 ਨਵੀਂ ਦਿੱਲੀ – ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਵਾਏ ਜਾਣ ਲਈ ਹਰ ਤਰ੍ਹਾਂ ਦੇ...
NewsBreaking NewsIndiaLatest News27 ਸਤੰਬਰ ਨੂੰ ਦੇਸ਼ ਭਰ ‘ਚ ਕਿਸਾਨਾਂ ਦਾ ‘ਭਾਰਤ ਬੰਦ’Bunty25/09/2021 by Bunty25/09/2021 ਨਵੀਂ ਦਿੱਲੀ – ਦੇਸ਼ ਭਰ ਵਿਚ ਇਕ ਵਾਰ ਫਿਰ ਕਿਸਾਨਾਂਦਾ ਭਾਰਤ ਬੰਦ ਹੋਣ ਜਾ ਰਿਹਾ ਹੈ। 27 ਸਤੰਬਰ ਨੂੰ ਦੇਸ਼ ਭਰ ਦੇ ਕਿਸਾਨਾਂ ਨੇ ਭਾਰਤ...
NewsBreaking NewsIndiaLatest Newsਮੂਲ ਕੋਰੋਨਾ ਨਾਲ ਬਣੀ ਐਂਟੀਬਾਡੀ ਨਵੇਂ ਵੇਰੀਐਂਟ ਨਾਲ ਲੜਾਈ ’ਚ ਮਦਦਗਾਰ ਨਹੀਂBunty25/09/2021 by Bunty25/09/2021 ਨਵੀਂ ਦਿੱਲੀ – ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਜਾਰੀ ਹੈ। ਇਸ ਖ਼ਤਰਨਾਕ ਵਾਇਰਸ ਦੇ ਨਵੇਂ ਵੇਰੀਐਂਟ ਚੁਣੌਤੀਆਂ ਵਧਾ ਰਹੇ ਹਨ। ਮਹਾਮਾਰੀ ਦੇ ਸ਼ੁਰੂਆਤੀ ਦੌਰ ’ਚ...
NewsBreaking NewsIndiaLatest Newsਅਮਰੀਕੀ ਯਾਤਰਾ ਦੌਰਾਨ ਸੁਰਖ਼ੀਆਂ ’ਚ PM ਮੋਦੀ ਦੀ ਸ਼ਾਹੀ ਸਵਾਰੀBunty25/09/2021 by Bunty25/09/2021 ਨਵੀਂ ਦਿੱਲੀ – ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਹੀ ਸਵਾਰੀ ‘ਏਅਰ ਇੰਡੀਆ ਵਨ’ ਸੁਰਖ਼ੀਆਂ ’ਚ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲਾਂ ਮੌਕਾ ਹੈ,...
NewsBreaking NewsIndiaLatest Newsਟਿੱਲੂ ਤਾਜਪੁਰੀਆ ਗੈਂਗ ਸ਼ੂਟਆਊਟ ’ਚ ਜਤਿੰਦਰ ਗੋਗੀ ਦਾ ਕਤਲBunty25/09/2021 by Bunty25/09/2021 ਨਵੀਂ ਦਿੱਲੀ – ਰੋਹਿਣੀ ਅਦਾਲਤ ’ਚ ਦੋ ਬਦਮਾਸ਼ਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਖ਼ੂੰਖਾਰ ਬਦਮਾਸ਼ ਜਤਿੰਦਰ ਮਾਨ ਉਰਫ਼ ਗੋਗੀ ਨੂੰ ਮਾਰ ਦਿੱਤਾ। ਵਾਰਦਾਤ ਸਮੇਂ ਉਸ...