NewsBreaking NewsIndiaLatest Newsਉੱਤਰਾਖੰਡ ’ਚ ਅੱਜ ਸਵੇਰੇ ਆਇਆ ਭੂਚਾਲ, ਕਈ ਜ਼ਿਲ੍ਹਿਆਂ ’ਚ ਮਹਿਸੂਸ ਕੀਤੇ ਗਏ ਝਟਕੇBunty12/09/2021 by Bunty12/09/2021 ਚਮੋਲੀ – ਉੱਤਰਖੰਡ ਦੇ ਕਈ ਜ਼ਿਲ੍ਹਿਆਂ ’ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕ ਦਹਿਸ਼ਤ ’ਚ ਆ ਗਏ ਤੇ ਆਪਣੇ...
Breaking NewsIndiaLatest Newsਜੇਲ੍ਹ ਦੀ ਹਵਾ ਖਾ ਰਹੇ ਰਾਮ ਰਹੀਮ ਵਲੋਂ ਦਾੜ੍ਹੀ ਕਾਲੀ ਕਰਨ ਲਈ ਤਰਲੇ !admin11/09/2021 by admin11/09/2021 ਰੋਹਤਕ – ਹਰਿਆਣਾ ਦੀ ਰੋਹਤਕ ਜ਼ਿਲ੍ਹਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਆਪਣੀ ਚਿੱਟੀ ਦਾੜ੍ਹੀ ਤੋਂ ਪ੍ਰੇਸ਼ਾਨ ਹਨ। ਉਸ ਨੇ...
NewsBreaking NewsIndiaLatest Newsਮੁੜ ਤੋਂ DSGMC ਪ੍ਰਧਾਨ ਬਣਨ ਦਾ ਸੁਪਨਾ ਹਾਲੇ ਅਧੂੁਰਾ – ਸਿਰਸਾBunty11/09/2021 by Bunty11/09/2021 ਨਵੀਂ ਦਿੱਲੀ – ਦਿੱਲੀ ’ਚ ਪੰਜਾਬੀ ਬਾਗ਼ ਤੋਂ ਚੋਣ ਹਾਰਨ ਦੇ ਬਾਵਜੂਦ ਪਿਛਲੇ ਦਰਵਾਜ਼ੇ ਤੋਂ ਡੀਐੱਸਜੀਐੱਮਸੀ ਦਾ ਪ੍ਰਧਾਨ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਮਨਜਿੰਦਰ ਸਿੰਘ...
NewsBreaking NewsIndiaLatest Newsਦੇਸ਼ ‘ਚ ਇਕ ਵਾਰ ਫਿਰ ਕੋਰੋਨਾ ਸੰਕ੍ਰਮਣ ਵਧਣ ਦਾ ਖ਼ਤਰਾ, ਲੋਕਾਂ ਦਾ ਸੁਚੇਤ ਰਹਿਣਾ ਜ਼ਰੂਰੀBunty11/09/2021 by Bunty11/09/2021 ਨਵੀਂ ਦਿੱਲੀ – ਕੁਈ ਸੂਬਿਆਂ ‘ਚ ਕੋਰੋਨਾ ਸੰਕ੍ਰਮਣ ਦੇ ਵਧਦੇ ਮਾਮਲੇ ਦੇਖ ਕੇ ਇਸ ਖ਼ਦਸ਼ਾ ਨੂੰ ਬਲ ਮਿਲਣਾ ਸੁਭਾਵਿਕ ਹੈ ਕਿ ਕੀ ਤੀਜੀ ਲਹਿਰ ਸ਼ੁਰੂ...
NewsBreaking NewsIndiaLatest Newsਫਿਰੋਜ਼ਾਬਾਦ, ਮਥੁਰਾ ਤੇ ਆਗਰਾ ‘ਚ ਫੈਲਿਆ ਡੇਂਗੂ ਦਾ ਖਤਰਨਾਕ ਡੀ-2 ਸਟ੍ਰੈਨBunty11/09/2021 by Bunty11/09/2021 ਆਗਰਾ – ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਅਤੇ ਮਥੁਰਾ ਹੀ ਨਹੀਂ, ਆਗਰਾ ਜ਼ਿਲ੍ਹੇ ਵਿੱਚ ਵੀ ਡੇਂਗੂ ਦਾ ਪ੍ਰਕੋਪ ਫੈਲਿਆ ਹੋਇਆ ਹੈ। ਡੇਂਗੂ ਦਾ ਖਤਰਨਾਕ ਡੀ -2...
NewsBreaking NewsIndiaLatest Newsਤੀਜੀ ਲਹਿਰ ਤੋਂ ਬਾਅਦ ਵੀ ਰਹੇਗੀ ਤੇਜ਼ ਵਿਕਾਸ ਦਰ, ਪਹਿਲੀ ਤਿਮਾਹੀ ਦੇ ਮੁਕਾਬਲੇ ਰਿਕਵਰੀ ਹੋਵੇਗੀ ਤੇਜ਼ : ਵਿੱਤ ਮੰਤਰਾਲੇBunty11/09/2021 by Bunty11/09/2021 ਨਵੀਂ ਦਿੱਲੀ – ਵਿੱਤ ਮੰਤਰਾਲੇ ਦਾ ਮੰਨਣਾ ਹੈ ਕਿ ਜੇ ਕੋਰੋਨਾ ਦੀ ਤੀਜੀ ਲਹਿਰ ਆ ਵੀ ਜਾਂਦੀ ਹੈ, ਉਦੋਂ ਵੀ ਚਾਲੂ ਵਿੱਤੀ ਸਾਲ ਅਗਲੀ ਤਿੰਨ...
NewsBreaking NewsIndiaLatest Newsਸੋਨੀਆ ਗਾਂਧੀ ਦੁਆਰਾ ਗਠਿਤ ਕਮੇਟੀ ਦੀ 14 ਸਤੰਬਰ ਨੂੰ ਹੋਵੇਗੀ ਪਹਿਲੀ ਬੈਠਕBunty11/09/2021 by Bunty11/09/2021 ਨਵੀਂ ਦਿੱਲੀ – ਕਾਂਗਰਸ ਦੀ ਆਖਰੀ ਪ੍ਰਧਾਨ ਸੋਨੀਆ ਗਾਂਧੀ ਦੁਆਰਾ ਗਠਿਤ ਕਾਂਗਰਸ ਦੀ ਕਮੇਟੀ ਦੀ ਪਹਿਲੀ ਬੈਠਕ 14 ਸਤੰਬਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹੋਵੇਗੀ।...
NewsBreaking NewsIndiaLatest Newsਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ, ਬੰਦ ਹੋਣ ਨਾਲ 70 ਕਰੋੜ ਦਾ ਵਪਾਰ ਹੋਇਆ ਪ੍ਰਭਾਵਿਤBunty11/09/2021 by Bunty11/09/2021 ਕਰਨਾਲ – ਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸਹਾਇਕ ਜ਼ਿਲ੍ਹਾ ਪੀਆਰਓ ਰਘੁਬੀਰ ਸਿੰਘ ਨੇ ਕਿਹਾ, ਫਿਲਹਾਲ ਸੇਵਾਵਾਂ ਨੂੰ ਮੁੜ ਬੰਦ ਕਰਨ ਦੀ...
NewsBreaking NewsIndiaLatest Newsਭਾਰਤੀ ਹਵਾਈ ਫ਼ੌਜ ਨੂੰ ਮਿਲੇਗਾ 6‘ਆਈ ਇਨ ਦਿ ਸਕਾਈ’ ਜਹਾਜ਼ 11,000 ਕਰੋੜ ਦੇ ਸੌਦੇ ਨੂੰ ਕੇਂਦਰ ਦੀ ਮਨਜ਼ੂਰੀBunty11/09/2021 by Bunty11/09/2021 ਨਵੀਂ ਦਿੱਲੀ – ਭਾਰਤੀ ਹਵਾਈ ਫ਼ੌਜ ਨੂੰ ਮਿਲੇਗਾ 6 ‘ਆਈ ਇਨ ਦਿ ਸਕਾਈ’ ਜਹਾਜ਼ ਮਿਲੇਗਾ। ਇਸ ਲਈ ਕੇਂਦਰ ਨੇ 11000 ਕਰੋੜ ਦੇ ਵੱਡੇ ਸੁਰੱਖਿਆ ਸੌਦੇ...
NewsBreaking NewsIndiaLatest Newsਹਰਿਆਣਾ ਦੇ ਗ੍ਰਹਿ ਮੰਤਰੀ ਨੇ ਕਿਹਾ – ਕਰਨਾਲ ਮਾਮਲੇ ’ਚ ਆਗੂਆਂ ’ਤੇ ਵੀ ਹੋ ਸਕਦੀ ਹੈ ਕਾਰਵਾਈBunty11/09/2021 by Bunty11/09/2021 ਚੰਡੀਗੜ੍ਹ – ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਸਰਕਾਰ ਬੀਤੇ ਹਫ਼ਤੇ ਕਰਨਾਲ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ ਦੀ ਨਿਰਪੱਖ...