Internationalਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ 25 ਦਿਨਾਂ ਵਿੱਚ 3,600 ਤੋਂ ਵੱਧ ਫਲਸਤੀਨੀ ਬੱਚੇ ਮਾਰੇ ਗਏBunty03/11/2023 by Bunty03/11/20230112 ਦੀਰ ਅਲ-ਬਲਾਹ – ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ ਪਹਿਲੇ 25 ਦਿਨਾਂ ਵਿੱਚ 3,600 ਤੋਂ ਵੱਧ ਫਲਸਤੀਨੀ ਬੱਚੇ ਆਪਣੀ ਜਾਨ ਗੁਆ ਚੁੱਕੇ ਹਨ। ਇਹ ਜਾਣਕਾਰੀ
Internationalਗਾਜ਼ਾ ’ਚ ਫਸੇ 20 ਆਸਟ੍ਰੇਲੀਅਨ ਨਾਗਰਿਕਾਂ ਨੂੰ ਕੱਢਿਆ ਸੁਰੱਖਿਅਤBunty03/11/2023 by Bunty03/11/20230217 ਕੈਨਬਰਾ – ਗਾਜ਼ਾ ਵਿਚ ਫਸੇ ਆਸਟ੍ਰੇਲੀਆ ਦੇ 20 ਲੋਕਾਂ ਦੇ ਸਮੂਹ ਨੂੰ ਮਿਸਰ ਲਿਜਾਇਆ ਗਿਆ ਹੈ। ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਵੀਰਵਾਰ
Internationalਕੈਲੀਫੋਰਨੀਆ ਐਲਕ ਗਰੋਵ ਸਿਟੀ ’ਚ ‘ਵੈਟਰਨਜ਼ ਡੇਅ ਪਰੇਡ’’11 ਨੂੰBunty03/11/2023 by Bunty03/11/20230111 ਸੈਕਰਾਮੈਂਟੋ – ਕੈਲੀਫੋਰਨੀਆ ਰਾਜ ਦੇ ਐਲਕ ਗਰੋਵ ਸਿਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਵੈਟਰਨਜ਼ ਡੇਅ ਪਰੇਡ’ 11 ਨਵੰਬਰ ਨੂੰ ਕਰਾਈ ਜਾਵੇਗੀ ਜਿਸ
Internationalਪਤਨੀ ਦਾ ਕਤਲ ਕਰਨ ਵਾਲੇ ਸਿੱਖ ਬਜ਼ੁਰਗ ਨੂੰ 15 ਸਾਲ ਦੀ ਕੈਦBunty03/11/2023 by Bunty03/11/20230116 ਲੰਡਨ – ਇਸ ਸਾਲ ਮਈ ਵਿੱਚ ਪੂਰਬੀ ਲੰਡਨ ਵਿੱਚ 79 ਸਾਲਾ ਸਿੱਖ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ’ਚ ਘੱਟੋ-ਘੱਟ 15 ਸਾਲ
Indiaਈਡੀ ਸਾਹਮਣੇ ਪੇਸ਼ ਨਹੀਂ ਹੋਏ ਕੇਜਰੀਵਾਲBunty03/11/2023 by Bunty03/11/20230114 ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ’ਚ ਪੁੱਛਗਿੱਛ ਲਈ ਵੀਰਵਾਰ ਨੂੰ ਈ.ਡੀ. ਸਾਹਮਣੇ ਪੇਸ਼ ਨਹੀਂ
Internationalਜੈਸ਼ੰਕਰ ਨੇ ਪੁਰਤਗਾਲ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਮੁਲਾਕਾਤ , ਕਈ ਮੁੱਦਿਆਂ ’ਤੇ ਵੀ ਕੀਤੀ ਚਰਚਾBunty03/11/2023 by Bunty03/11/20230140 ਲਿਸਬਨ – ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਸਮੇਤ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ ਅਤੇ ਰੱਖਿਆ, ਵਪਾਰ,
Indiaਹਿਮਾਚਲ ਦੇ ਮੰਡੀ ਚ ਦਰਦਨਾਕ ਹਾਦਸਾ, ਡੂੰਘੀ ਖੱਡ ’ਚ ਡਿੱਗੀ ਪਿਕਅੱਪ, 4 ਲੋਕਾਂ ਦੀ ਮੌਤBunty03/11/2023 by Bunty03/11/20230110 ਮੰਡੀ – ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇਕ ਪਿਕਅੱਪ ਵੈਨ ਡੂੰਘੀ ਖੱਡ ’ਚ ਡਿੱਗ ਜਾਣ ਨਾਲ
Indiaਬਾਰਾਮੁੱਲਾ ’ਚ ਅੱਤਵਾਦੀਆਂ ਦੇ 4 ਸਾਥੀ ਗ੍ਰਿਫਤਾਰ, ਹਥਿਆਰ ਬਰਾਮਦBunty03/11/2023 by Bunty03/11/20230111 ਜੰਮੂ – ਜੰਮੂ-ਕਸ਼ਮੀਰ ਪੁਲਸ ਅਤੇ ਫੌਜ ਦੀ ਸਾਂਝੀ ਕਾਰਵਾਈ ਦੌਰਾਨ ਬਾਰਾਮੁੱਲਾ ਜ਼ਿਲੇ ’ਚ ਇਕ ਨਾਕੇ ਦੌਰਾਨ ਲਸ਼ਕਰ-ਏ-ਤੋਇਬਾ ਅਤੇ ਟੀ.ਆਰ.ਐੱਫ. ਨਾਲ ਸਬੰਧਤ ਅੱਤਵਾਦੀਆਂ ਦੇ 4 ਸਹਿਯੋਗੀਆਂ
Indiaਈ. ਡੀ. ਦਾ ਆਪ ਨੇਤਾ ਤੇ ਸ਼ਿਕੰਜਾ, ਮੰਤਰੀ ਰਾਜ ਕੁਮਾਰ ਦੇ ਕੰਪਲੈਕਸਾਂ ਤੇ ਛਾਪੇਮਾਰੀBunty03/11/2023 by Bunty03/11/20230107 ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਨੀ ਲਾਂਡਰਿੰਗ ਸਬੰਧੀ ਇਕ ਮਾਮਲੇ ਦੀ ਜਾਂਚ ਤਹਿਤ ਦਿੱਲੀ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ)
Indiaਕਾਂਗਰਸ ਅਤੇ ਵਿਕਾਸ ’ਚ 36 ਦਾ ਅੰਕੜਾ: ਮੋਦੀBunty03/11/2023 by Bunty03/11/20230189 ਕਾਂਕੇਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ ’ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਹ ਚੋਣ ਪ੍ਰੋਗਰਾਮ ਦੇ