Indiaਲੋਕ ਸਭਾ ‘ਚ ਮੁੜ ਭੰਗ ਹੋਈ ਮਰਿਆਦਾBunty05/08/2022 by Bunty05/08/20220273 ਨਵੀਂ ਦਿੱਲੀ – ਸੰਸਦ ਦਾ ਵੱਡਾ ਕੰਮ ਨਿਯਮ-ਕਾਨੂੰਨ ਬਣਾਉਣਾ ਹੁੰਦਾ ਹੈ, ਪਰ ਸਿਆਸਤ ਇੰਨੀ ਭਾਰੂ ਹੈ ਕਿ ਆਪਣੇ ਬਣਾਏ ਨਿਯਮਾਂ ਅਤੇ ਰਵਾਇਤਾਂ ਨੂੰ ਵੀ ਵਾਰ-ਵਾਰ
Sportਕੈਨੇਡਾ ਵਾਸੀ 23 ਸਾਲਾ ਆਈਸ ਹਾਕੀ ਖਿਡਾਰੀ ਪਰਮਜੋਤ ਧਾਲੀਵਾਲ ਦੀ ਮੌਤ,ਨਿਊਯਾਰਕ ਦੇ ਹੋਟਲ ’ਚੋਂ ਮਿਲੀ ਲਾਸ਼Bunty05/08/2022 by Bunty05/08/20220335 ਸਰੀ – ਕੈਨੇਡਾ ਦੇ ਸਰੀ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਕੈਨੇਡਾ ਸਰੀ ਦਾ ਜੰਮਪਲ ਆਈਸ ਹਾਕੀ ਖਿਡਾਰੀ ਪਰਮਜੋਤ ਧਾਲੀਵਾਲ ਜਿਸ ਨੂੰ ਪਰਮ ਧਾਲੀਵਾਲ
IndiaIB ਨੇ ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਦਿੱਤੀ LeT, JeM ਤੋਂ ਖਤਰੇ ਦੀ ਚਿਤਾਵਨੀ,ਜਾਰੀ ਕੀਤਾ ਅਲਰਟBunty05/08/2022 by Bunty05/08/20220350 ਨਵੀਂ ਦਿੱਲੀ – ਇੰਟੈਲੀਜੈਂਸ ਬਿਊਰੋ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਤੋਂ ਪਹਿਲਾਂ ਲਸ਼ਕਰ-ਏ-ਤੋਇਬਾ (LeT), ਜੈਸ਼-ਏ-ਮੁਹੰਮਦ (JeM) ਅਤੇ ਹੋਰ ਕੱਟੜਪੰਥੀ ਸਮੂਹਾਂ ਵੱਲੋਂ ਸੰਭਾਵਿਤ ਅੱਤਵਾਦੀ ਹਮਲਿਆਂ
ArticlesAustralia & New Zealandਸਰਕਾਰ ਵਲੋਂ ਆਸਟ੍ਰੇਲੀਅਨ ਡਿਫੈਂਸ ਫੋਰਸ ਦੀ ਸਮੀਖਿਆ ਦਾ ਐਲਾਨadmin04/08/202204/08/2022 by admin04/08/202204/08/20220549 ਕੈਨਬਰਾ – ਫੈਡਰਲ ਸਰਕਾਰ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਡਿਫੈਂਸ ਫੋਰਸ ਦੀ ਚੰਗੀ ਸਥਿਤੀ ਨੂੰ ਯਕੀਨੀ ਬਣਾਉਣ ਲਈ ਆਸਟ੍ਰੇਲੀਅਨ ਡਿਫੈਂਸ ਫੋਰਸ ਦੀ
Indiaਅਫ਼ਗ਼ਾਨਿਸਤਾਨ ਤੋਂ 30 ਹੋਰ ਸਿੱਖ ਪ੍ਰੀਵਾਰਾਂ ਸਮੇਤ ਭਾਰਤ ਪੁੱਜੇ !admin04/08/202204/08/2022 by admin04/08/202204/08/20220359 ਨਵੀਂ ਦਿੱਲੀ – ਅਫ਼ਗ਼ਾਨਿਸਤਾਨ ਦੇਸ਼ ਅੰਦਰ ਸਿੱਖਾਂ ਪ੍ਰਤੀ ਵਿਗੜੇ ਹਾਲਾਤਾਂ ਦੇ ਮੱਦੇਨਜ਼ਰ ਕੱਲ੍ਹ ਕਾਬੁਲ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਅਫਗਾਨੀ ਸਿੱਖ ਆਪਣੇ ਬੱਚਿਆਂ ਅਤੇ ਪਰਿਵਾਰਾਂ ਨਾਲ
Bollywoodਸੁਨੀਲ ਗਰੋਵਰ ਦੇ ਇਨ੍ਹਾਂ ਕਿਰਦਾਰਾਂ ਨੂੰ ਦੇਖ ਕੇ ਦਰਸ਼ਕਾਂ ਦੇ ਉੱਡ ਗਏ ਹੋਸ਼, ਸ਼ਾਇਦ ਕੁਝ ਦਾ ਤੁਹਾਨੂੰ ਵੀ ਨਹੀਂ ਹੋਵੇਗਾ ਪਤਾBunty04/08/2022 by Bunty04/08/20220279 ਨਵੀਂ ਦਿੱਲੀ – ਸੁਨੀਲ ਗਰੋਵਰ ਕਾਮੇਡੀ ਦੀ ਦੁਨੀਆ ‘ਚ ਵੱਡਾ ਨਾਂ ਬਣ ਗਿਆ ਹੈ। ਉਨ੍ਹਾਂ ਨੇ ਫਿਲਮੀ ਪਰਦੇ ਤੋਂ ਲੈ ਕੇ ਟੀਵੀ ਦੀ ਦੁਨੀਆ ਤਕ
Sportਭਾਰਤ ਨੇ ਹਾਕੀ ਮੈਚ ਵਿੱਚ ਕੈਨੇਡਾ ਨੂੰ 8-0 ਨਾਲ ਹਰਾਇਆ, ਮੁੱਕੇਬਾਜ਼ੀ ਵਿੱਚ ਨੀਤੂ ਨੇ ਤਗਮਾ ਕੀਤਾ ਪੱਕਾBunty04/08/2022 by Bunty04/08/20220253 ਨਵੀਂ ਦਿੱਲੀ – ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਪੰਜਵੇਂ ਦਿਨ 4 ਤਗਮੇ ਜਿੱਤ ਕੇ ਤਮਗਿਆਂ ਦੀ ਗਿਣਤੀ 13 ਹੋ ਗਈ ਹੈ। ਭਾਰਤ ਨੇ 5ਵੇਂ ਦਿਨ
Punjabਭਗਵੰਤ ਮਾਨ ਸਰਕਾਰ ਵਲੋਂ ਜਲਦ ਨਵੀਂ ਐਨ.ਆਰ.ਆਈ ਨੀਤੀ ਲਿਆਂਦੀ ਜਾਵੇਗੀ: ਕੁਲਦੀਪ ਸਿੰਘ ਧਾਲੀਵਾਲBunty04/08/2022 by Bunty04/08/20220965 ਚੰਡੀਗੜ – ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਸਮੱਸਿਆਵਾਂ ਦੇ ਜਲਦ ਹੱਲ ਲਈ ਨਵੀਂ ਐਨ.ਆਰ.ਆਈ ਨੀਤੀ ਜਲਦ ਲਿਆਂਦੀ ਜਾਵੇਗੀ।
Punjabਵਿਭਾਗੀ ਕੰਮਕਾਜ ਵਿੱਚ ਬੇਨਿਯਾਮੀਆਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣਗੀਆਂ: ਲਾਲ ਚੰਦ ਕਟਾਰੂਚੱਕBunty04/08/2022 by Bunty04/08/20220172 ਚੰਡੀਗੜ – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਵਿਭਾਗ ਵਿੱਚ ਪੂਰਨ ਪਾਰਦਰਸ਼ਿਤਾ ਅਪਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਸੂਬੇ ਦੇ