NewsBreaking NewsIndiaLatest Newsਕਰਨਾਲ ’ਚ ਕਿਸਾਨਾਂ ਦਾ ਧਰਨਾ ਸਮਾਪਤ, ਬਣੀ ਸਹਿਮਤੀ, ਪ੍ਰਸ਼ਾਸਨ ਨੇ ਮੰਗਾਂ ਮੰਨੀਆਂBunty12/09/2021 by Bunty12/09/20210310 ਕਰਨਾਲ – ਕਰਨਾਲ ਦੇ ਮਿੰਨੀ ਸਕੱਤਰੇਤ ’ਚ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਪੰਜਵੇਂ ਦਿਨ ਸਮਾਪਤ ਹੋ ਗਿਆ ਹੈ। ਕਿਸਾਨ ਆਗੂਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਗੱਲਬਾਤ ਸਫ਼ਲ
NewsBreaking NewsIndiaLatest News9/11 ਇਕ ਅਜਿਹੀ ਤਰੀਕ ਹੈ ਜਿਸ ਨੂੰ ਮਨੁੱਖਤਾ ‘ਤੇ ਹਮਲੇ ਦੇ ਰੂਪ ’ਚ ਯਾਦ ਕੀਤਾ ਜਾਂਦੈ -ਮੋਦੀBunty12/09/2021 by Bunty12/09/20210488 ਅਹਿਮਦਾਬਾਦ – ਸਰਦਾਰ ਧਾਮ ਦੇ ਉਦਘਾਟਨ ਸਮਾਰੋਹ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦੇ ਬਾਰਡੋਲੀ ਸਤਿਆ ਗ੍ਰਹਿ ਨੂੰ ਯਾਦ ਕੀਤਾ। ਮੋਦੀ ਨੇ ਗਿਆਨ
NewsBreaking NewsIndiaLatest Newsਪਵਿੱਤਰ ਪਿੰਡੀਆਂ ਨੂੰ ‘ਸਿੰਬਲ’ ਕਹਿ ਕੇ ਰਾਹੁਲ ਗਾਂਧੀ ਨੇ ਛੇੜਿਆ ਨਵਾਂ ਵਿਵਾਦBunty12/09/2021 by Bunty12/09/20210464 ਜੰਮੂ – ਆਪਣਾ ਹਿੰਦੂਵਾਦੀ ਅਕਸ ਘੜ੍ਹਨ ’ਚ ਲੱਗੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੀਆਂ ਪਵਿੱਤਰ ਪਿੰਡੀਆਂ
NewsBreaking NewsIndiaLatest Newsਉੱਤਰਾਖੰਡ ’ਚ ਅੱਜ ਸਵੇਰੇ ਆਇਆ ਭੂਚਾਲ, ਕਈ ਜ਼ਿਲ੍ਹਿਆਂ ’ਚ ਮਹਿਸੂਸ ਕੀਤੇ ਗਏ ਝਟਕੇBunty12/09/2021 by Bunty12/09/202101417 ਚਮੋਲੀ – ਉੱਤਰਖੰਡ ਦੇ ਕਈ ਜ਼ਿਲ੍ਹਿਆਂ ’ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕ ਦਹਿਸ਼ਤ ’ਚ ਆ ਗਏ ਤੇ ਆਪਣੇ
Breaking NewsIndiaLatest Newsਜੇਲ੍ਹ ਦੀ ਹਵਾ ਖਾ ਰਹੇ ਰਾਮ ਰਹੀਮ ਵਲੋਂ ਦਾੜ੍ਹੀ ਕਾਲੀ ਕਰਨ ਲਈ ਤਰਲੇ !admin11/09/2021 by admin11/09/20210673 ਰੋਹਤਕ – ਹਰਿਆਣਾ ਦੀ ਰੋਹਤਕ ਜ਼ਿਲ੍ਹਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਆਪਣੀ ਚਿੱਟੀ ਦਾੜ੍ਹੀ ਤੋਂ ਪ੍ਰੇਸ਼ਾਨ ਹਨ। ਉਸ ਨੇ
Australia & New ZealandBreaking NewsLatest Newsਬਹੁਤ ਅਹਿਮ ਹੈ ਆਸਟ੍ਰੇਲੀਆ ਤੇ ਭਾਰਤ ਵਿਚਕਾਰ 2+2 ਮੀਟਿੰਗadmin11/09/202111/09/2021 by admin11/09/202111/09/20210285 ਮੈਲਬੌਰਨ – ਆਸਟ੍ਰੇਲੀਆ ਅਤੇ ਭਾਰਤ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੇ ਵਿੱਚਕਾਰ 2+2 ਮੀਟਿੰਗ ਦੇ ਲਈ ਆਸਟ੍ਰੇਲੀਆ ਦੇ ਵਿਦੇਸ਼ ਅਤੇ ਰੱਖਿਆ ਮੰਤਰੀ ਇਸ ਵੇਲੇ ਭਾਰਤ
Australia & New ZealandBreaking NewsLatest Newsਵਿਕਟੋਰੀਆ ‘ਚ ਡੈਲਟਾ ਵੇਰੀਐਂਟ ਦਾ ਗਰਾਫ਼ ਉਚਾਈਆਂ ਨੂੰ ਛੋਹਣ ਲੱਗਾ !admin11/09/2021 by admin11/09/20210490 ਮੈਲਬੌਰਨ – ਵਿਕਟੋਰੀਆ ਦੇ ਵਿੱਚ ਅੱਜ ਕੋਵਿਡ-19 ਦੇ 450 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ ਅਤੇ ਕੱਲ੍ਹ ਵੀ 334 ਕੇਸ ਪਾਏ ਗਏ ਸਨ। ਅੱਜ ਨਵੇਂ ਆਏ
Literatureਸੁਖ਼ਨਵਰ: ਲੋਕ ਸ਼ਾਇਰ ਬਾਬਾ ਨਜਮੀadmin11/09/2021 by admin11/09/20210708 ਪੂਰਾ ਨਾਮ ਹੈ, ਬਸ਼ੀਰ ਹੂਸੈਨ, ਜਨਮ 6 ਸਤੰਬਰ 1948, ਪਿਤਾ ਮੰਗਤੇ ਖਾਂ ਤੇ ਅੰਮੀ ਬੀਬੀ ਆਲਮ ਦੇ ਲਖਤੇ ਜਿਗਰ, ਜੱਦੀ ਪਿੰਡ ਜੱਗਦੇਓ ਕਲਾਂ, ਅੰਮਿ੍ਰਤਸਰ ਤੇ
BollywoodNewsBreaking NewsLatest Newsਸਪਨਾ ਚੌਧਰੀ ਦੀ ਮੌਤ ਦੀ ਖ਼ਬਰ ਦੌਰਾਨ ਵਾਇਰਲ ਹੋਈ ਇਹ ਵੀਡੀਓBunty11/09/2021 by Bunty11/09/202101492 ਨਵੀਂ ਦਿੱਲੀ – ‘ਬਿੱਗ ਬੌਸ’ ਫੇਮ ਤੇ ਹਰਿਆਣਵੀ ਡਾਂਸਰ ਸਪਨਾ ਚੌਧਰੀ ਇਕ ਮੰਨੀ-ਪ੍ਰਮੰਨੀ ਸਖ਼ਸ਼ੀਅਤ ਹੈ। ਸਪਨਾ ਨਾ ਸਿਰਫ਼ ਆਪਣੇ ਡਾਂਸ ਬਲਕਿ ਆਪਣੀਆਂ ਤਸਵੀਰਾਂ ਨੂੰ ਲੈ