BollywoodArticlesBreaking NewsIndiaLatest NewsPunjabPollywoodਰੈਪਰ ਬਾਦਸ਼ਾਹ ਤੇ ਈਸ਼ਾ ਰਿਖੀ ਵਿਆਹ ਦੇ ਬੰਧਨ ਤੋਂ ਮੁਕਤ ਹੋ ਗਏ !admin01/09/202601/09/2026 by admin01/09/202601/09/2026 ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹਨ। ਬਾਦਸ਼ਾਹ ਅਤੇ ਈਸ਼ਾ ਰਿਖੀ ਨੇ ਆਪਣੇ ਰਿਸ਼ਤੇ ਨੂੰ...
ArticlesBreaking NewsIndiaLatest Newsਚੋਣ ਕਮਿਸ਼ਨ SIR: ਦੇਸ਼ ਭਰ ਵਿੱਚ ਡਰਾਫਟ ਸੂਚੀਆਂ ਵਿੱਚੋਂ 13 ਕਰੋੜ ਨਾਮ ਹਟਾਏ ਗਏadmin01/09/2026 by admin01/09/2026 ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਨੂੰ ਬਿਹਤਰ ਬਣਾਉਣ ਲਈ ਪਿਛਲੇ ਸਾਲ ਜੂਨ ਵਿੱਚ ਵਿਸ਼ੇਸ਼ ਤੀਬਰ ਸੋਧ (SIR) ਸ਼ੁਰੂ ਕੀਤੀ ਸੀ। ਹੁਣ ਤੱਕ, 30 ਰਾਜਾਂ ਅਤੇ...
Breaking NewsIndiaLatest Newsਅੰਨਾ ਹਜ਼ਾਰੇ ਦੀ ਤਬੀਅਤ ਵਿਗੜੀ, ਮੁੰਬਈ ਦੇ ਹਸਪਤਾਲ ਵਿੱਚ ਦਾਖ਼ਲadmin01/09/202601/09/2026 by admin01/09/202601/09/2026 ਨਵੀਂ ਦਿੱਲੀ – ਸਮਾਜ ਸੇਵੀ ਅਤੇ ਪ੍ਰਸਿੱਧ ਅੰਦੋਲਨਕਾਰੀ ਅੰਨਾ ਹਜ਼ਾਰੇ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਮਸ਼ਹੂਰ ਬੰਬੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ...
Breaking NewsIndiaLatest NewsSportਮੁਹੰਮਦ ਸ਼ਮੀ ਨੇ ਪੂਰੀਆਂ ਕੀਤੀਆਂ 900 ਵਿਕਟਾਂ, ਅਜਿਹਾ ਕਰਨ ਵਾਲੇ ਛੇਵੇਂ ਭਾਰਤੀ ਤੇਜ਼ ਗੇਂਦਬਾਜ਼ ਬਣੇadmin01/09/2026 by admin01/09/2026 ਨਵੀਂ ਦਿੱਲੀ – ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸੋਮਵਾਰ 31 ਅਗਸਤ ਨੂੰ ਆਪਣੇ ਕ੍ਰਿਕਟ ਕਰੀਅਰ ਵਿੱਚ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ। ਦਲੀਪ ਟਰਾਫੀ...
AutomobileArticlesBreaking NewsIndiaLatest Newsਵਾਹਨ ਹੁਣ ਇੱਕ-ਦੂਜੇ ਨੂੰ ਦੇਣਗੇ ਖਤਰੇ ਦੀ ਜਾਣਕਾਰੀ : ਸਰਕਾਰ ਦੀ ਨਵੀਂ ਯੋਜਨਾadmin31/08/202631/08/2026 by admin31/08/202631/08/2026 ਭਾਰਤ ਵਿੱਚ ਵਧ ਰਹੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਕੇਂਦਰ ਸਰਕਾਰ ਵਾਹਨ ਸੁਰੱਖਿਆ ਵਿੱਚ ਇੱਕ ਵੱਡਾ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ। ਸਰਕਾਰ ਵੱਲੋਂ...
Breaking NewsIndiaLatest Newsਪੈਟਰੋਲ ਵਿੱਚ ਕਿੰਨਾ ਈਥਾਨੌਲ ਮਾਮਲਾ ਸੁਪਰੀਮ ਕੋਰਟ ਵਲੋਂ ਸੁਣਨ ਤੋਂ ਕੀਤਾ ਇਨਕਾਰadmin31/08/202631/08/2026 by admin31/08/202631/08/2026 ਨਵੀਂ ਦਿੱਲੀ – ਪੈਟਰੋਲ ਵਿੱਚ ਮਿਲਾਏ ਜਾਣ ਵਾਲੇ ਈਥਾਨੌਲ ਦੀ ਮਾਤਰਾ ਬਾਰੇ ਖਪਤਕਾਰਾਂ ਨੂੰ ਸਪੱਸ਼ਟ ਜਾਣਕਾਰੀ ਦੇਣ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ...
Breaking NewsIndiaLatest Newsਹਲਦਵਾਨੀ ਦੇ ‘ਸ਼ੁੱਧੀਕਰਨ ਹਵਨ’ ’ਤੇ ਟਿੱਪਣੀ ਨੂੰ ਲੈ ਕੇ ਰਾਹੁਲ ਗਾਂਧੀ ਖ਼ਿਲਾਫ਼ ਮਾਮਲਾ ਦਰਜadmin31/08/202631/08/2026 by admin31/08/202631/08/2026 ਹਲਦਵਾਨੀ – ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਹਲਦਵਾਨੀ ਵਿੱਚ ਹੋਏ ਇੱਕ ‘ਸ਼ੁੱਧੀਕਰਨ ਹਵਨ’ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਵਿਵਾਦ...
Breaking NewsIndiaLatest Newsਸੱਜਣ ਕੁਮਾਰ ਦੇ ਘਰ ਜਾਣ ਵਾਲੇ ਭਾਜਪਾ ਸੰਸਦ ਮੈਂਬਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗadmin31/08/2026 by admin31/08/2026 ਨਵੀਂ ਦਿੱਲੀ – ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ਸ਼ਰਧਾਂਜਲੀ ਦੇਣ ਪਹੁੰਚੇ ਦਿੱਲੀ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ...
ArticlesIndiaTravelਹਿਮਾਲਿਆ ਦੀਆਂ ਗਲੇਸ਼ੀਅਲ ਝੀਲਾਂ ਜਾਂ ‘ਟਾਈਮ ਬੰਬ’ ਭਾਰਤ ਲਈ ਵੱਡਾ ਖ਼ਤਰਾ ?admin30/08/202630/08/2026 by admin30/08/202630/08/2026 ਹਿਮਾਲਿਆ ਦੇ ਉੱਚੇ ਪਹਾੜਾਂ ਵਿੱਚ ਬਰਫ਼ ਦੇ ਪਿਘਲਣ ਨਾਲ ਬਣ ਰਹੀਆਂ ਗਲੇਸ਼ੀਅਲ ਝੀਲਾਂ ਹੁਣ ਸਿਰਫ਼ ਕੁਦਰਤੀ ਪਾਣੀ ਦੇ ਸਰੋਤ ਨਹੀਂ ਰਹੀਆਂ, ਇਨ੍ਹਾਂ ਵਿੱਚੋਂ ਕੁਝ ਝੀਲਾਂ...
ArticlesBreaking NewsIndiaLatest NewsTravelਕਸ਼ਮੀਰ ਘਾਟੀ ਵਿੱਚ ਲੋਕਾਂ ਅਤੇ ਜੰਗਲੀ ਜਾਨਵਰਾਂ ਵਿਚਕਾਰ ਵਧ ਰਿਹਾ ਟਕਰਾਅ !admin29/08/202629/08/2026 by admin29/08/202629/08/2026 ਕਸ਼ਮੀਰ ਘਾਟੀ ਵਿੱਚ ਇਨ੍ਹੀਂ ਦਿਨੀਂ ਸੇਬਾਂ ਦੇ ਬਾਗਾਂ ਅਤੇ ਮੱਕੀ ਦੇ ਖੇਤਾਂ ਵਿੱਚ ਜੰਗਲੀ ਜਾਨਵਰਾਂ ਦੀ ਆਮਦ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਮਿੱਠੇ...