AutomobileBusinessBreaking NewsIndiaLatest Newsਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ (EV) ਦੀ ਵਿਕਰੀ ਨੇ ਨਵਾਂ ਰਿਕਾਰਡ ਬਣਾਇਆadmin08/10/202608/10/2026 by admin08/10/202608/10/2026 ਨਵੀਂ ਦਿੱਲੀ – ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ (EV) ਦੀ ਵਿਕਰੀ ਨੇ ਸਤੰਬਰ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਮੁਤਾਬਕ ਸਤੰਬਰ...
Breaking NewsIndiaLatest Newsਭਾਰਤ-ਘਾਨਾ ਸਿਹਤ, ਰੱਖਿਆ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣਗੇadmin08/10/202608/10/2026 by admin08/10/202608/10/2026 ਅਕਰਾ – ਭਾਰਤ ਅਤੇ ਘਾਨਾ ਨੇ ਸਿਹਤ, ਫਾਰਮਾਸਿਊਟੀਕਲ, ਰੱਖਿਆ, ਖਣਨ, ਰੇਲਵੇ ਅਤੇ ਡਿਜੀਟਲ ਖੇਤਰਾਂ ਵਿੱਚ ਸਹਿਯੋਗ ਹੋਰ ਵਧਾਉਣ ’ਤੇ ਚਰਚਾ ਕੀਤੀ ਹੈ। ਦੋਵਾਂ ਦੇਸ਼ਾਂ ਨੇ...
AutomobileBollywoodFoodArticlesAustralia & New ZealandBreaking NewsIndiaInternationalLatest NewsPunjabPollywoodTechnologyTravelਬੌਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ 10 ਅਣਸੁਣੇ ਕਿੱਸੇ !admin08/10/202612/10/2026 by admin08/10/202612/10/2026 ਬੌਲੀਵੁੱਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ਦੀ ਖ਼ਬਰ ਨੇ ਫ਼ਿਲਮ ਜਗਤ ਨੂੰ ਝੰਜੋੜ ਦਿੱਤਾ ਹੈ। ਲਗਭਗ ਪੰਜ ਦਹਾਕਿਆਂ ਦੇ ਆਪਣੇ ਫ਼ਿਲਮੀ ਸਫ਼ਰ ਵਿੱਚ...
AutomobileBollywoodFoodArticlesAustralia & New ZealandBreaking NewsIndiaInternationalLatest NewsPunjabPollywoodTechnologyTravelਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ !admin08/10/202612/10/2026 by admin08/10/202612/10/2026 ਭਾਰਤੀ ਸਿਨੇਮਾ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਸਵੇਰੇ ਕਰੀਬ 5:20...
Food and DrinksHealth & FitnessArticlesBreaking NewsIndiaLatest Newsਨਵਰਾਤਰੀ-ਦੀਵਾਲੀ ਤੋਂ ਪਹਿਲਾਂ FSSAI ਸਖ਼ਤ : ਫੂਡ ਦੀ ਜਾਂਚ ਵਧਾਉਣ ਦੇ ਹੁਕਮadmin08/10/202608/10/2026 by admin08/10/202608/10/2026 ਨਵੀਂ ਦਿੱਲੀ – ਨਵਰਾਤਰੀ ਅਤੇ ਦੀਵਾਲੀ ਦੇ ਤਿਉਹਾਰਾਂ ਤੋਂ ਪਹਿਲਾਂ ਭੋਜਨ ਵਿੱਚ ਮਿਲਾਵਟ ਨੂੰ ਰੋਕਣ ਲਈ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਨੇ ਸਾਰੇ...
BusinessBreaking NewsIndiaLatest NewsTechnologyਪ੍ਰਧਾਨ ਮੰਤਰੀ ਮੋਦੀ ਅੱਜ India Mobile Congress ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇadmin08/10/202608/10/2026 by admin08/10/202608/10/2026 ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਅਕਤੂਬਰ 2026 ਨੂੰ ਨਵੀਂ ਦਿੱਲੀ ਦੇ ਯਸ਼ੋਭੂਮੀ ਵਿਖੇ India Mobile Congress (IMC) 2026 ਦੇ 10ਵੇਂ ਐਡੀਸ਼ਨ ਦਾ...
FinanceBreaking NewsIndiaLatest NewsRBI ਨੇ FY27 ਲਈ GDP ਵਿਕਾਸ ਦਰ ਦਾ ਅਨੁਮਾਨ ਵਧਾ ਕੇ 7.1% ਕੀਤਾadmin08/10/2026 by admin08/10/2026 ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (RBI) ਨੇ ਵਿੱਤੀ ਸਾਲ 2026-27 ਲਈ ਭਾਰਤ ਦੀ ਅਸਲ GDP ਵਿਕਾਸ ਦਰ ਦਾ ਅਨੁਮਾਨ 40 ਬੇਸਿਸ ਪੁਆਇੰਟ ਵਧਾ ਕੇ...
Breaking NewsIndiaLatest News1.8 ਲੱਖ ਵਿਦਿਆਰਥੀਆਂ ਵਿੱਚੋਂ ਸਿਰਫ਼ 209 ਨੇ ਗਣਿਤ ਦਾ ਸਵਾਲ ਪੂਰੇ ਅੰਕਾਂ ਨਾਲ ਕੀਤਾadmin07/10/2026 by admin07/10/2026 ਨਵੀਂ ਦਿੱਲੀ – ਭਾਰਤ ਦੀ ਸਭ ਤੋਂ ਮੁਸ਼ਕਲ ਇੰਜੀਨੀਅਰਿੰਗ ਦਾਖ਼ਲਾ ਪ੍ਰੀਖਿਆਵਾਂ ਵਿੱਚੋਂ ਇੱਕ JEE ਐਡਵਾਂਸਡ 2026 ਦੀ ਮੁਸ਼ਕਲ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ...
ArticlesBreaking NewsIndiaLatest NewsTravelਇੰਡੀਅਨ ਵੀਜ਼ਾ ਹੋਣਾ ਦਾਖ਼ਲੇ ਦੀ ਗਾਰੰਟੀ ਨਹੀਂ : ਪਤੀ ਨੂੰ ਐਂਟਰੀ ਪਰ ਪਤਨੀ ਏਅਰਪੋਰਟ ਤੋਂ ਬੇਰੰਗ ਵਾਪਸ !admin07/10/202607/10/2026 by admin07/10/202607/10/2026 ਦਿੱਲੀ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫ਼ੈਸਲੇ ਵਿੱਚ ਸਪਸ਼ਟ ਕੀਤਾ ਹੈ ਕਿ ਕਿਸੇ ਵਿਦੇਸ਼ੀ ਨਾਗਰਿਕ ਕੋਲ ਇੰਡੀਆ ਦਾ ਵੈਧ ਵੀਜ਼ਾ ਹੋਣ ਦਾ ਮਤਲਬ ਇਹ ਨਹੀਂ...
ArticlesBreaking NewsIndiaLatest NewsHAL ਨੇ ਬਣਾਇਆ 2,000ਵਾਂ ਏਅਰੋ-ਇੰਜਣ, ਹੁਣ 10,000 ਦਾ ਟੀਚਾ: ਰੱਖਿਆ ਮੰਤਰੀ ਰਾਜਨਾਥ ਸਿੰਘadmin07/10/202607/10/2026 by admin07/10/202607/10/2026 ਨਵੀਂ ਦਿੱਲੀ – ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਨੇ ਭਾਰਤ ਦੇ ਏਅਰੋ-ਇੰਜਣ ਨਿਰਮਾਣ ਖੇਤਰ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। HAL ਦੇ ਕੋਰਾਪੁਟ ਪਲਾਂਟ ਵੱਲੋਂ...