Category : News

No. 1 Indian-Punjabi Newspaper in Australia and New Zealand – Latest news, photo and news and headlines in Australia and around the world

Indo Times No.1 Indian-Punjabi media platform in Australia and New Zealand

IndoTimes.com.au

BollywoodArticlesIndia

ਐਕਟਿੰਗ ਦੀ ਥਾਂ ਵੱਖਰਾ ਰਸਤਾ ਚੁਣਨ ਵਾਲੀ ਮਨੋਰੰਜਨ ਜਗਤ ਦੀ ਧਾਕੜ ਪ੍ਰੋਡਿਊਸਰ !

admin
ਮਸ਼ਹੂਰ ਨਿਰਮਾਤਾ ਅਤੇ ਐਮੀ ਐਵਾਰਡ ਜੇਤੂ ਏਕਤਾ ਕਪੂਰ ਟੀਵੀ, ਬਾਲੀਵੁੱਡ ਅਤੇ ਓਟੀਟੀ ਦੀ ਮਹਾਰਾਣੀ ਹੈ। 17 ਸਾਲ ਦੀ ਉਮਰ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ...
ArticlesAustralia & New Zealand

ਆਸਟ੍ਰੇਲੀਆ ਦੇ ਟੀਚਰ ਦਾ ਇੰਡੀਆ ‘ਚ ਕਤਲ : ਮਾਸਟਰਮਾਈਂਡ ਭਰਾ ਗ੍ਰਿਫਤਾਰ !

admin
ਇੰਡੀਆ ਦੇ ਵਿੱਚ ਆਪਣੀ ਪ੍ਰਾਪਰਟੀ ਨੂੰ ਵੇਚਣ ਗਏ ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਰਹਿੰਦੇ ਇੱਕ ਸਕੂਲ ਟੀਚਰ ਨੂੰ ਸ਼ਾਇਦ ਹੀ ਕਦੇ ਇਹ ਅੰਦਾਜ਼ਾ ਹੋਵੇਗਾ ਕਿ ਉਸ...
ArticlesPunjab

ਕੀ ਭਾਰਤ ਨੂੰ ਇੱਕ ਹੋਰ ‘ਆਜ਼ਾਦੀ ਅੰਦੋਲਨ’ ਦੀ ਲੋੜ ਹੈ?

admin
ਅਜੋਕੇ ਦੌਰ ਵਿੱਚ ਭਾਰਤ ਦਾ ਆਮ ਨਾਗਰਿਕ ਇੱਕ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ, ਜਿੱਥੇ ਉਸ ਦੀ ਆਰਥਿਕ ਆਜ਼ਾਦੀ ਅਤੇ ਰੋਜ਼ਾਨਾ ਦੀ ਹੋਂਦ ਸਭ ਤੋਂ ਵੱਡੇ...
ArticlesPunjab

ਪੰਜਾਬ ਦੇ ਲੋਕ ਕੁੜੀਆਂ ਦੀ ਸਿੱਖਿਆ ‘ਤੇ ਘੱਟ ਖਰਚ ਕਰਦੇ ਹਨ

admin
ਸਿੱਖਿਆ ਨੂੰ ਸਮਾਜਿਕ ਬਦਲਾਅ, ਆਰਥਿਕ ਤਰੱਕੀ ਅਤੇ ਮਨੁੱਖੀ ਵਿਕਾਸ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਮੰਨਿਆ ਜਾਂਦਾ ਹੈ। ਸਿੱਖਿਆ ਨਾ ਸਿਰਫ਼ ਵਿਅਕਤੀ ਨੂੰ ਗਿਆਨ ਅਤੇ ਹੁਨਰ...
Punjab

ਹੀਟ ਸਟਰੈੱਸ ਨਾਲ ਦੁੱਧ ਉਤਪਾਦਨ ’ਚ 5 ਤੋਂ 15 ਫੀਸਦੀ ਤੱਕ ਕਮੀ ਆ ਸਕਦੀ

admin
ਅੰਮ੍ਰਿਤਸਰ – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਵੱਲੋਂ ਪੰਜਾਬ ਦੇ ਗਰਮੀ ਦੇ ਮੌਸਮ ਦੌਰਾਨ ਦੁੱਧ ਵਾਲੇ ਪਸ਼ੂਆਂ ਦੀ ਸਾਂਭ-ਸੰਭਾਲ ਸਬੰਧੀ ਸੈਮੀਨਾਰ ਕਰਵਾਇਆ ਗਿਆ।...
Punjab

ਡਾ: ਗੁਰਿੰਦਰਪਾਲ ਸਿੰਘ ਜੋਸਨ ਨੇ ਇਸਤੰਨਬੁਲ ਵਿਖੇ ਨਿਸ਼ਾਨ ਸਾਹਿਬ ਲਹਿਰਾਉਣ ਦੀ ਕੀਤੀ ਸੇਵਾ

admin
ਨਿਊਯਾਰਕ – ਸਿੱਖਸ-ਇਨ-ਅਮਰੀਕਾ ਦੇ ਸੰਸਥਾਪਕ ਪ੍ਰਧਾਨ ਡਾ:ਗੁਰਿੰਦਰਪਾਲ ਸਿੰਘ ਜੋਸਨ ਨੇ ਗੁਰੁ ਨਾਨਕ ਸਾਹਿਬ ਜੀ ਦੀ ਬਖ਼ਸ਼ਿਸ਼ ਸਦਕਾ ਤੁਰਕੀ ਦੀ ਰਾਜਧਾਨੀ ਇਸਤੰਨਬੁਲ ਵਿਖੇ ਅਰਦਾਸ ਕਰਕੇ  ਨਿਸ਼ਾਨ  ਸਾਹਿਬ ਲਹਿਰਾਉਣ...
Punjab

ਪੁਰਾਣੀ ਪੈਨਸ਼ਨ ਲਈ ਈਟੀਟੀ ਅਧਿਆਪਕ ਯੂਨੀਅਨ ਵਲੋਂ ਸੰਘਰਸ਼ ਦਾ ਐਲਾਨ

admin
ਚੰਡੀਗੜ੍ਹ – ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਨਾਲ ਕੀਤੀ ਵਾਅਦਾ-ਖਿਲਾਫੀ ਦਾ ਰੋਸ ਰਾਜ ਭਰ ਦੇ ਲੋਕਾਂ ਅੰਦਰ ਦਿਨੋ...
Food and DrinksFoodArticlesAustralia & New Zealand

ਭੁੱਖਮਰੀ ਵਾਲੇ ਦੇਸ਼ ਨੂੰ ਰਾਹਤ ਪਹੁੰਚਾਏਗੀ ‘ਗਰੇਨ ਆਫ਼ ਹੋਪ’ !

admin
ਰੌਬ ਹੌਟਨ ਆਸਟ੍ਰੇਲੀਆ ਦੇ ਵਿੱਚ ਇੱਕ ਤੀਜੀ ਪੀੜ੍ਹੀ ਦਾ ਕਿਸਾਨ ਹੈ ਜਿਸਦਾ ਨਿਊ ਸਾਊਥ ਵੇਲਜ਼, ਰਿਵਰੀਨਾ ਦੇ ਲੀਟਨ ਵਿੱਚ ਫਾਰਮ ਹੈ। ਉਥੇ ਉਹ ਕਣਕ, ਕਪਾਹ,...
IndiaSport

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।

admin
ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਮਾੜੇ ਰੋਸ਼ਨੀ ਵਾਲੇ ਹਾਲਾਤਾਂ ਵਿੱਚ ਟੈਸਟ ਕ੍ਰਿਕਟ ਵਿੱਚ ਪਿੰਕ ਬਾਉਲ ਦੀ ਵਰਤੋਂ ਦੀ...
LiteratureArticlesPunjab

“ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ” (ਡਾ. ਬਸ਼ੀਰ ਬਦਰ: 15 ਫਰਵਰੀ 1935 – 2 ਮਈ 2026)

admin
ਡਾ. ਬਸ਼ੀਰ ਬਦਰ ਨੂੰ ਮੈਂ ਜ਼ਿੰਦਗੀ ਵਿਚ ਇੱਕ ਵਾਰ ਹੀ ਮਿਲਿਆ ਹਾਂ। ਪਰ ਇਹ ਪਲੇਠੀ ਮਿਲਣੀ ਯਾਦਗਾਰ ਹੋ ਨਿਬੜੀ। ਡਾ. ਸਾਹਿਬ ਐੇਨੇ ਤਪਾਕ ਨਾਲ ਮਿਲੇ...